नाम जपले गुरा दा जिन्दे

नाम जपले गुरा दा जिन्दे मेरिये नि औखी वेले कम आउगा,
गुरु रविदास जी दी महिमा नियारी ऐ,

पानी विच गुरु जी पथरी वी तारी ऐ,
पानी कुंडे विचो पीलावे नि सोंह नाम जपावे इ,
औखे वेले कम आउगा,
नाम जपले गुरा दा जिन्दे मेरिये नि औखी वेले कम आउगा,

मीरा बाई वी तारी ओहने तारी झाला बाई ऐ,
एह गल जाने बन्दियां सारी कुल खुदाई ऐ,
तू भी दर्शन कर ले आके एह्दा नि,
औखे वेले कम आउगा,
नाम जपले गुरा दा जिन्दे मेरिये नि औखी वेले कम आउगा,

रोशन रहिया वालियां वे तू  गुण सतिगुरु दे गाई जा,
जेह्दा तेनु जीवन मिलिया इस दे लेखे लाइ जा,
चंगे कर्मा ने साथ देना तेरा नि,
औखे वेले कम आउगा,
नाम जपले गुरा दा जिन्दे मेरिये नि औखी वेले कम आउगा,

ਨਾਮ ਜਪਲੈ ਗੁਰਾਂ ਦਾ ਜਿੰਦੇ ਮੇਰੀਏ ਨੀ ਔਖੇ ਵੇਲੇ ਕੰਮ ਆਉਗਾ
ਗੁਰੂਰਵਿਦਾਸ ਜੀ ਦੀ ਮਹਿਮਾ ਨਿਆਰੀ ਏ

ਪਾਣੀ ਵਿੱਚ ਗੁਰੂ ਜੀ ਪੱਥਰੀ ਵੀ ਤਾਰੀ ਏ
ਪਾਣੀ ਕੁੰਡੇ ਵਿਚੋਂ ਪੀਲਾਵੇ ਨੀ ਸੋਹੰ ਨਾਮ ਜਪਾਵੇ ਨੀ
ਔਖੇ ਵੇਲੇ ਕੰਮ ਆਉਗਾ
ਨਾਮ ਜਪਲੈ ਗੁਰਾਂ ਦਾ ਜੀੰਦੇ ਮੇਰੀਏ ਨੀ ਔਖੇ ਵੇਲੇ ਕੰਮ ਆਉਗਾ

ਮੀਰਾਂਂ ਬਾਈ ਵੀ ਤਾਰੀ ਉਹਨੇ ਤਾਰੀ ਝਾਂਲਾ ਬਾਈ ਏ
ਇਹ ਗੱਲ ਜਾਣੇ ਬੰਦਿਆਂ ਸਾਰੀ ਕੁਲ ਖੁਦਾਈ ਏ
ਤੂੰ ਵੀ ਦਰਸ਼ਨ ਕਰ ਲੈ ਆਕੇ ਇਹਦਾ ਨੀ
ਔਖੇ ਵੇਲੇ ਕੰਮ ਆਉਗਾ
ਨਾਮ ਜਪਲੈ ਗੁਰਾ ਦਾ ਜਿੰਦੇ ਮੇਰੀਏ ਨੀ ਔਖੇ ਵੇਲੇ ਕੰਮ ਆਉਗਾ

ਰੋਸ਼ਨ ਰਹਿਪੇ ਵਾਲਿਆਂ ਵੇ ਤੂੰ ਗੁਣ ਸਤਿਗੁਰ ਦੇ ਗਾਈ ਜਾ
ਜਿਹੜਾ ਤੈਨੂੰ ਜੀਵਨ ਮਿਲਿਆ ਇਸ ਦੇ ਲੇਖੇ ਲਾਈ ਜਾ
ਚੰਗੇ ਕਰਮਾਂ ਨੇ ਸਾਥ ਦੇਣਾ ਤੇਰਾ ਨੀ
ਔਖੇ ਵੇਲੇ ਕੰਮ ਆਉਗਾ
ਨਾਮ ਜਪਲੈ ਗੁਰਾ ਦਾ ਜਿੰਦੇ ਮੇਰੀਏ ਨੀ ਔਖੇ ਵੇਲੇ ਕੰਮ ਆਉਗਾ

ਭਜਨ ਲੇਖਕ ਰੋਸ਼ਨ ਰਹਿਪੇ ਵਾਲਾ
ਮੋਬਾਇਲ 09878108448
download bhajan lyrics (838 downloads)