उड़ काले कावा तेनु चुरियाँ मैं पावा,
उड़ काले कावा
उड़ काले कावा तेनु चुरियाँ मैं पावा,
मेरा भी सुनेहा लेनदा जाई वे,
मेरे भोले भाले जोगी नु,
रतनो दा हाल सुनाई वे,
मेरे भोले भाले जोगी नु,
आखी माता रतनो दा दिल नहियो लगदा,
नैना विचो छम छम नीर पेया वगदा,
नैन दो प्यासे आ की भूखे तेरी दीद ताई,
दिन्दियाँ दी प्यास भुजाई वे,
मेरे भोले भाले जोगी नु,
रतनो दा हाल सुनाई वे....
तेरे बिना जोगियां वे जी नहियो सकदी,
जेहर जुदाइयां वाला पी नहियो सकदी,
नही ता विछोड़ा च मैं मर जाना,
बच्दी जे जान बचाई नु,
मेरे भोले भाले जोगी नु,
रतनो दा हाल सुनाई वे....
घर जे तू आवे जोगी शगन मनावागी,
खुशियाँ दे लड्डू वंड आरती मैं गावांगी,
कोमल जलंधरी सलीम गाऊ नच नच ,
चोंकी मैं करावा चाई चाई वे,
मेरे भोले भाले जोगी नु,
रतनो दा हाल सुनाई वे....
ਉੱਡ ਕਾਲੇ ਕਾਂਵਾਂ, ਤੈਨੂੰ ਚੂਰੀਆਂ ਮੈਂ ਪਾਵਾਂ,
ਉੱਡ ਕਾਲੇ ਕਾਂਵਾਂ,
ਉੱਡ ਕਾਲੇ ਕਾਂਵਾਂ ਤੈਨੂੰ, ਚੂਰੀਆਂ ਮੈਂ ਪਾਵਾਂ
ਮੇਰਾ ਵੀ ਸੁਨੇਹਾ, ਲੈਂਦਾ ਜਾਈ ਵੇ,
ਮੇਰੇ ਭੋਲੇ ਭਾਲੇ ਜੋਗੀ ਨੂੰ,
ਰਤਨੋ ਦਾ ਹਾਲ ਸੁਣਾਈ ਵੇ,
ਮੇਰੇ ਭੋਲੇ ਭਾਲੇ ਜੋਗੀ ਨੂੰ
ਆਖੀ ਮਾਤਾ ਰਤਨੋ ਦਾ, ਦਿਲ ਨਹੀਓਂ ਲਗਦਾ,
ਨੈਣਾ ਵਿਚੋਂ ਛੰਮ ਛੰਮ, ''ਨੀਰ ਪਿਆ ਵੱਗਦਾ'' ll
ਨੈਣ ਦੋ ਪਿਆਸੇ ਆ ਕਿ, ਭੁੱਖੇ ਤੇਰੀ ਦੀਦ ਤਾਈਂ,
ਦੀਦਿਆਂ ਦੀ, ਪਿਆਸ ਬੁਝਾਈਂ ਵੇ,
ਮੇਰੇ ਭੋਲੇ ਭਾਲੇ ਜੋਗੀ ਨੂੰ,
ਰਤਨੋ ਦਾ, ਹਾਲ ਸੁਣਾਈ ਵੇ,
ਮੇਰੇ ਭੋਲੇ ਭਾਲੇ ਜੋਗੀ ਨੂੰ
ਤੇਰੇ ਬਿਨਾ ਜੋਗੀਆ ਵੇ, ਜੀ ਨਹੀਓਂ ਸਕਦੀ,
ਜ਼ਹਿਰ ਜੁਦਾਈਆਂ ਵਾਲਾ, ''ਪੀ ਨਹੀਓਂ ਸਕਦੀ'' ll
ਨਹੀਂ ਤਾਂ ਵਿਛੋੜਿਆ ਚ, ਮੈਂ ਮਰ ਜਾਣਾ,
ਬੱਚਦੀ ਜੇ, ਜਾਨ ਬਚਾਈਂ ਵੇ,
ਮੇਰੇ ਭੋਲੇ ਭਾਲੇ ਜੋਗੀ ਨੂੰ,
ਰਤਨੋ ਦਾ, ਹਾਲ ਸੁਣਾਈ ਵੇ,
ਮੇਰੇ ਭੋਲੇ ਭਾਲੇ ਜੋਗੀ ਨੂੰ
ਘਰ ਜੇ ਤੂੰ ਆਵੇ ਜੋਗੀ, ਸ਼ਗਨ ਮਨਾਵਾਂਗੀ,
ਖੁਸ਼ੀਆਂ ਦੇ ਲੱਡੂ ਵੰਡ, ''ਆਰਤੀ ਮੈਂ ਗਾਵਾਂਗੀ'' ll
ਕੋਮਲ ਜਲੰਧਰੀ, ਸਲੀਮ ਗਾਊ ਨੱਚ ਨੱਚ,
ਚੌਂਕੀ ਮੈਂ ਕਰਾਵਾਂ, ਚਾਈਂ ਚਾਈਂ ਵੇ
ਮੇਰੇ ਭੋਲੇ ਭਾਲੇ ਜੋਗੀ ਨੂੰ,
ਰਤਨੋ ਦਾ, ਹਾਲ ਸੁਣਾਈ ਵੇ,
ਮੇਰੇ ਭੋਲੇ ਭਾਲੇ ਜੋਗੀ ਨੂੰ
ਧੁਨ- ਮੇਰਾ ਲੌਂਗ ਗਵਾਚਾ
ਅਪਲੋਡਰ- ਅਨਿਲ ਰਾਮੂਰਤੀ ਭੋਪਾਲ