शाहतलियाँ बज्दा चिमटा योगी दा

शाहतलियाँ बज्दा चिमटा योगी दा,
दिल सुन सुन के नहीं रज दा चिमटा योगी दा,

जटा सुनेहरी हाथ विच चिमटा रूप है बड़ा निराला,
जेहड़ा दर्शन करदा भगतोओ है कर्म वाला,
दिल हर वेले करे सजदा चिमटा योगी दा,
शाहतलियाँ बज्दा चिमटा योगी दा,

चिमटा सुन के सिद्ध जोगी दा गोरख टीलयो आया,
हेठ गरु ने धुना सी जद पौणाहारी ने लाया,
ओ ता भेद जाने सारे जग दा चिमटा योगी दा,
शाहतलियाँ बज्दा चिमटा योगी दा,

इंदरजीत इस चिमटे दी ना मैनु सार है कोई,
कुल दुनिया इस चिमटे दी फिरे दीवानी होइ,
ओह ता रखा सब दी लाज दा चिमटा योगी दा योगी दा योगी दा,
शाहतलियाँ बज्दा चिमटा योगी दा,


ਸ਼ਾਹਤਲਾਈਆਂ ਵੱਜਦਾ, ਚਿਮਟਾ ਯੋਗੀ  ਦਾ ll
*ਦਿਲ ਸੁਣ ਸੁਣ ਕੇ ਨਹੀਂ ਰੱਜਦਾ, ਚਿਮਟਾ ਯੋਗੀ ਦਾ
ਸ਼ਾਹਤਲਾਈਆਂ ਵੱਜਦਾ,,,,,,,,,,,,,,,,,,,,

ਜਟਾਂ ਸੁਨਿਹਰੀ ਹੱਥ ਵਿਚ ਚਿਮਟਾ, "ਰੂਪ ਹੈ ਬਹੁਤ ਨਿਰਾਲਾ"
ਜੇਹੜਾ ਦਰਸ਼ਨ ਕਰਦਾ ਭਗਤੋ, "ਓਹ ਹੈ ਕਰਮਾਂ ਵਾਲਾ" ll
*ਦਿਲ, ਹਰ ਵੇਲੇ ਕਰੇ ਸੱਜਦਾ, ਚਿਮਟਾ ਯੋਗੀ  ਦਾ
ਸ਼ਾਹਤਲਾਈਆਂ ਵੱਜਦਾ,,,,,,,,,,,,,,,,,,,,

ਚਿਮਟਾ ਸੁਣ ਕੇ ਸਿੱਧ ਜੋਗੀ ਦਾ, "ਗੋਰਖ ਟਿਲਿਓਂ ਆਇਆ"
ਹੇਠ ਗਰੂਨੇ ਧੂਣਾ ਸੀ ਜਦ, "ਪੌਣਾਹਾਰੀ ਨੇ ਲਾਇਆ" ll
*ਓ ਤਾਂ, ਭੇਦ ਜਾਣੇ ਸਾਰੇ ਜੱਗ ਦਾ, ਚਿਮਟਾ ਯੋਗੀ  ਦਾ
ਸ਼ਾਹਤਲਾਈਆਂ ਵੱਜਦਾ,,,,,,,,,,,,,,,,,,,,

ਇੰਦਰਜੀਤ ਇਸ ਚਿਮਟੇ ਦੀ ਨਾ, ''ਮੈਨੂੰ ਸਾਰ ਹੈ ਕੋਈ"
ਕੁਲ ਦੁਨੀਆ ਇਸ ਚਿਮਟੇ ਦੀ, "ਫਿਰੇ ਦੀਵਾਨੀ ਹੋਈ" ll
*ਓਹ ਤਾਂ, ਰਾਖਾ ਸਭ ਦੀ ਲੱਜ ਦਾ, ਚਿਮਟਾ ਯੋਗੀ ਦਾ
ਸ਼ਾਹਤਲਾਈਆਂ ਵੱਜਦਾ,,,,,,,,,,,,,,,,,,,,,
download bhajan lyrics (932 downloads)