मोर दी सवारी कर आया हो,
हो आया बाबा मार के उड़ारी,
भगता नु तारण आया,
हो आया बाबा मार के उधारी,
मोर दी सवारी.........
धोलगिरी पर्वत ते बाबा मेरा वसदा,
भगता दी रख वाली जो करदा,
गुफा जिसदी है बड़ी न्यारी,
हो आया बाबा मार के उडारी,
मोर दी सवारी ..........
विष्णु दा बेटा है लक्श्मी दी जाया,
शिव शंकर तो वर जिहने पाया,
सिर ते सनेहरी जटाधारी,
हो आया बाबा मार के उडारी,
मोर दी सवारी ..........
पापियाँ दा जोगी नाश जो करदा,
अपनेया भगता दी रक्शा है करदा,
बालक रूप अवतारी,
हो आया बाबा मार के उडारी,
मोर दी सवारी ..........
जिहना जो मंगेया उस ने ओह पाया,
बिगड़ी बना दे मैं भी दर तेरे आया,
दुनिया दा तारणहारी,
हो आया बाबा मार के उडारी,
मोर दी सवारी ..........
ਮੋਰ ਦੀ ਸਵਾਰੀ, ਕਰ ਆਇਆ,
ਹੋ ਆਇਆ ਬਾਬਾ, ਮਾਰ ਕੇ ਉੱਡਾਰੀ ll
ਭਗਤਾਂ ਨੂੰ, ਤਾਰਣ ਆਇਆ,
ਹੋ ਆਇਆ ਬਾਬਾ, ਮਾਰ ਕੇ ਉੱਡਾਰੀ
ਮੋਰ ਦੀ ਸਵਾਰੀ,,,,,,,,,,,,,,,,,,
ਧੌਲਗਿਰੀ ਪਰਵਤ ਤੇ, ਬਾਬਾ ਮੇਰਾ ਵੱਸਦਾ
ਭਗਤਾਂ ਦੀ ਰੱਖ,ਵਾਲੀ ਜੋ ਕਰਦਾ ll
ਗੁਫਾ ਜਿਸਦੀ ਹੈ, ਬੜੀ ਨਿਆਰੀ,
ਹੋ ਆਇਆ ਬਾਬਾ, ਮਾਰ ਕੇ ਉੱਡਾਰੀ
ਮੋਰ ਦੀ ਸਵਾਰੀ,,,,,,,,,,,,,,,,,,
ਵਿਸ਼ਨੂੰ ਦਾ ਬੇਟਾ ਹੈ, ਲੱਛਮੀ ਦਾ ਜਾਇਆ
ਸ਼ਿਵ ਸ਼ੰਕਰ ਤੋਂ, ਵਰ ਜਿਹਨੇ ਪਾਇਆ ll
ਸਿਰ ਤੇ ਸਨਿਹਰੀ, ਜਟਾਧਾਰੀ,
ਹੋ ਆਇਆ ਬਾਬਾ, ਮਾਰ ਕੇ ਉੱਡਾਰੀ
ਮੋਰ ਦੀ ਸਵਾਰੀ,,,,,,,,,,,,,,,,,,
ਪਾਪੀਆਂ ਦਾ ਜੋਗੀ, ਨਾਸ਼ ਜੋ ਕਰਦਾ
ਆਪਣਿਆਂ ਭਗਤਾਂ ਦੀ, ਰਕਸ਼ਾ ਹੈ ਕਰਦਾ ll
ਬਾਲਕ ਰੂਪ, ਅਵਤਾਰੀ
ਹੋ ਆਇਆ ਬਾਬਾ, ਮਾਰ ਕੇ ਉੱਡਾਰੀ
ਮੋਰ ਦੀ ਸਵਾਰੀ,,,,,,,,,,,,,,,,,,
ਜਿਸਨੇ ਜੋ ਮੰਗਿਆ, ਉਸਨੇ ਓਹ ਪਾਇਆ
ਵਿਗੜੀ ਬਣਾ ਦੇ ਮੈ ਵੀ, ਦਰ ਤੇਰੇ ਆਇਆ ll
ਦੁਨੀਆਂ ਦਾ, ਤਾਰਣਹਾਰੀ
ਹੋ ਆਇਆ ਬਾਬਾ, ਮਾਰ ਕੇ ਉੱਡਾਰੀ
ਮੋਰ ਦੀ ਸਵਾਰੀ,,,,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ