शिव भोले भण्डारी

शिव भोले भण्डारी,
तेनु मन दी /पूजे दुनिया सारी,

तीन लोक दा मालिक है तू ,
शिव शम्भू भंडारी,
तेनु पूजे दुनिया सारी,
शिव भोले भण्डारी .....

शीश तुहाडे गंगा वगदी,
लगे भगता नु प्यारी,
तेनु पूजे दुनिया सारी,
शिव भोले भण्डारी ....

डमरू तुहाडा मस्त बनावे,
मस्ती चडावे भारी,
तेनु पूजे दुनिया सारी,
शिव भोले भण्डारी .....

अमर गुफा तेरी पूजा हॉवे,
लगदा मेला भारी,
तेनु पूजे दुनिया सारी,
शिव भोले भण्डारी.....

साध संत तेरी पूजा करदे,
पूजा करन पुजारी,
तेनु मंदी दुनियां सारी,
शिव भोले भंडारी.....

ਸ਼ਿਵ ਭੋਲੇ ਭੰਡਾਰੀ,
ਤੈਨੂੰ ਮੰਨਦੀ/ਪੂਜੇ ਦੁਨੀਆਂ ਸਾਰੀ ll

ਤਿੰਨ ਲੋਕ ਦਾ ਮਾਲਿਕ ਹੈ ਤੂੰ xll
ਸ਼ਿਵ ਸ਼ੰਭੂ ਭੰਡਾਰੀ,
ਤੈਨੂੰ ਪੂਜੇ ਦੁਨੀਆਂ ਸਾਰੀ
ਸ਼ਿਵ ਭੋਲੇ ਭੰਡਾਰੀ,,,,,,,,,,,,

ਸੀਸ ਤੁਹਾਡੇ ਗੰਗਾ ਵੱਗਦੀ xll
ਲੱਗੇ ਭਗਤਾਂ ਨੂੰ ਪਿਆਰੀ,
ਤੈਨੂੰ ਪੂਜੇ ਦੁਨੀਆਂ ਸਾਰੀ
ਸ਼ਿਵ ਭੋਲੇ ਭੰਡਾਰੀ,,,,,,,,,,,,

ਡੰਮਰੂ ਤੁਹਾਡਾ ਮਸਤ ਬਣਾਵੇ xll
ਮਸਤੀ ਚੜ੍ਹਾਵੇ ਭਾਰੀ,
ਤੈਨੂੰ ਪੂਜੇ ਦੁਨੀਆਂ ਸਾਰੀ
ਸ਼ਿਵ ਭੋਲੇ ਭੰਡਾਰੀ,,,,,,,,,,,,

ਅਮਰ ਗੁਫਾ ਤੇਰੀ ਪੂਜਾ ਹੋਵੇ xll
ਲੱਗਦਾ ਮੇਲਾ ਭਾਰੀ,
ਤੈਨੂੰ ਪੂਜੇ ਦੁਨੀਆਂ ਸਾਰੀ
ਸ਼ਿਵ ਭੋਲੇ ਭੰਡਾਰੀ,,,,,,,,,,,,

ਸਾਧ ਸੰਤ ਤੇਰੀ ਪੂਜਾ ਕਰਦੇ xll
ਪੂਜਾ ਕਰਨ ਪੁਜਾਰੀ,
ਤੈਨੂੰ ਮੰਨਦੀ ਦੁਨੀਆਂ ਸਾਰੀ
ਸ਼ਿਵ ਭੋਲੇ ਭੰਡਾਰੀ,,,,,,,,,,,,

ਅਪਲੋਡਰ- ਅਨਿਲ ਰਾਮੂਰਤੀ ਭੋਪਾਲ
श्रेणी
download bhajan lyrics (803 downloads)