चलो चलो भोले दी बारात वेखीए,
केहड़ी केहड़ी हुंदी करामात वेखिये,
गोरा दा ऐह लाडा ओहदा लंबा लंबा दाडा,
पौन्दा मोहर दी तानी कायेनात वेखीए,
चलो चलो भोले दी बारात वेखीए,
नंग थधंगे साधू आये गल विच जेहरी स्प लम्काये,
मुह विचो अग दियां लाटा कडदे भोले दे जयकारे छड़दे,
आई साधुआ दी वखरी जमात वेखीए
चलो चलो भोले दी बारात वेखीए,
झोटे संडे बेल शिंगारे शज धज चड़े बाराती सारे,
नच नच गिठ गिठ पट के तोये हस हस लिकी कमले होये,
भोला वंडदा है केहड़ी केहड़ी दात वेखिये,
चलो चलो भोले दी बारात वेखीए,
की गिरहस्थी की सनाय्सी झूमे जुनी लख चोरासी,
विच बराते कौन है आया भोले ने की भेश बनाया,
मारे लुक लुक गोरा किवे झात वेखिये,
चलो चलो भोले दी बारात वेखीए,
ਚੱਲੋ ਚੱਲੋ ਭੋਲੇ ਦੀ ਬਰਾਤ ਵੇਖੀਏ,
ਕੇਹੜੀ ਕੇਹੜੀ ਹੁੰਦੀ, ਕਰਾਮਾਤ ਵੇਖੀਏ ll
ਗੌਰਾਂ ਦਾ ਏ ਲਾੜ੍ਹਾ, ਓਹਦਾ ਲੰਬਾ ਲੰਬਾ ਦਾੜ੍ਹਾ ll,
ਪਾਉਂਦਾ ਮੋਹਰ ਦੀ ਤਾਣੀ ਕਾਇਨਾਤ ਵੇਖੀਏ
ਚੱਲੋ ਚੱਲੋ ਭੋਲੇ ਦੀ,,,,,,,,,,,,,,,,,,,,,,,,,,
ਨੰਗ ਧੜੰਗੇ ਸਾਧੂ ਆਏ, ਗੱਲ ਵਿਚ ਜ਼ਹਿਰੀ ਸੱਪ ਲਮਕਾਏ
ਮੂੰਹ ਵਿੱਚੋਂ ਅੱਗ ਦੀਆਂ ਲਾਟਾਂ ਕੱਢਦੇ, ਭੋਲੇ ਦੇ ਜੈਕਾਰੇ ਛੱਡਦੇ ll
ਆਈ 'ਸਾਧੂਆਂ ਦੀ ਵੱਖਰੀ ਜਮਾਤ ਵੇਖੀਏ ll',
ਚੱਲੋ ਚੱਲੋ ਭੋਲੇ ਦੀ,,,,,,,,,,,,,,,,,,,,,,,,,,
ਝੋਟੇ ਸੰਢੇ ਬੈਲ ਸ਼ਿੰਗਾਰੇ, ਸੱਜ ਧੱਜ ਚੜ੍ਹੇ ਬਰਾਤੀ ਸਾਰੇ l
ਨੱਚ ਨੱਚ ਗਿੱਠ ਗਿੱਠ ਪੱਟ ਤੇ ਟੋਏ, ਹੱਸ ਹੱਸ ਲੋਕੀਂ ਕਮਲੇ ਹੋਏ ll
ਭੋਲਾ 'ਵੰਡਦਾ ਹੈ ਕੇਹੜੀ ਕੇਹੜੀ ਦਾਤ ਵੇਖੀਏ ll',
ਚੱਲੋ ਚੱਲੋ ਭੋਲੇ ਦੀ,,,,,,,,,,,,,,,,,,,,,,,,,,
ਕੀ ਗ੍ਰਿਹਸਥੀ ਕੀ ਸੰਨਿਆਸੀ, ਝੂੰਮੇ ਜੂਨੀਂ ਲੱਖ ਚੌਰਾਸੀ l
ਵਿਚ ਬਰਾਤੇ ਕੌਣ ਹੈ ਆਇਆ, ਭੋਲੇ ਨੇ ਕੀ ਭੇਸ ਬਣਾਇਆ ll
ਮਾਰੇ 'ਲੁੱਕ ਲੁੱਕ ਗੌਰਾਂ ਕਿਵੇਂ ਝਾਤ ਵੇਖੀਏ ll',
ਚੱਲੋ ਚੱਲੋ ਭੋਲੇ ਦੀ,,,,,,,,,,,,,,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ