तेरे लाल नु मनावां

जय जय गोरा माँ तेरे लाल नु मनावां ,
लाल नु मनावा तेरे बाल नु मनावा,
जय जय गोरा माँ तेरे लाल नु मनावां ,

हाथ मेरे विच गंगा जल गागर,
जय जय गोरा माँ एह्नु इशनान करावा,
जय जय गोरा माँ तेरे लाल नु मनावां ,

हाथ मेरे विच केसर रोली,
जय जय गोरा माँ एह्नु तिलक लगावा,
जय जय गोरा माँ तेरे लाल नु मनावां ,

हाथ मेरे विच फुल्ला वाली थाली,
जय जय गोरा माँ एह्नु हार पहनावा,
जय जय गोरा माँ तेरे लाल नु मनावां ,
हाथ मेरे विच लड्डू दी थाली,
जय जय गोरा माँ एह्नु भोग लगावा,
जय जय गोरा माँ तेरे लाल नु मनावां ,

हाथ मेरे विच ढोलकी छेने,
जय जय गोरा माँ एह्नु भजन सुनावा,
जय जय गोरा माँ तेरे लाल नु मनावां ,

जय जय गोरा माँ एह्नु शीश निबावा,
जय जय गोरा माँ एह्दा शुकर मनावा,
जय जय गोरा माँ तेरे लाल नु मनावा,



ਜੈ ਜੈ ਗੌਰਾਂ ਮਾਂ, ਤੇਰੇ ਲਾਲ ਨੂੰ ਮਨਾਵਾਂ ll
ਲਾਲ ਨੂੰ ਮਨਾਵਾਂ ਤੇਰੇ, ਬਾਲ ਨੂੰ ਮਨਾਵਾਂ ll
ਜੈ ਜੈ ਗੌਰਾਂ ਮਾਂ, ਤੇਰੇ ਲਾਲ ਨੂੰ ਮਨਾਵਾਂ ll

ਹਾਥ ਮੇਰੇ ਵਿੱਚ, ਗੰਗਾ ਜਲ ਗਾਗਰ ll
ਜੈ ਜੈ ਗੌਰਾਂ ਮਾਂ, ਇਹਨੂੰ ਇਸ਼ਨਾਨ ਕਰਾਵਾਂ ll
ਜੈ ਜੈ ਗੌਰਾਂ ਮਾਂ, ਤੇਰੇ ਲਾਲ ਨੂੰ ਮਨਾਵਾਂ ll

ਹਾਥ ਮੇਰੇ ਵਿੱਚ, ਕੇਸਰ ਰੌਲੀ ll
ਜੈ ਜੈ ਗੌਰਾਂ ਮਾਂ, ਇਹਨੂੰ ਤਿਲਕ ਲਗਾਵਾਂ ll
ਜੈ ਜੈ ਗੌਰਾਂ ਮਾਂ, ਤੇਰੇ ਲਾਲ ਨੂੰ ਮਨਾਵਾਂ ll

ਹਾਥ ਮੇਰੇ ਵਿੱਚ, ਫੁੱਲਾਂ ਵਾਲੀ ਥਾਲੀ ll
ਜੈ ਜੈ ਗੌਰਾਂ ਮਾਂ, ਇਹਨੂੰ ਹਾਰ ਪਹਿਨਾਵਾਂ ll
ਜੈ ਜੈ ਗੌਰਾਂ ਮਾਂ, ਤੇਰੇ ਲਾਲ ਨੂੰ ਮਨਾਵਾਂ ll

ਹਾਥ ਮੇਰੇ ਵਿੱਚ, ਲੱਡੂਆਂ ਦੀ ਥਾਲੀ ll
ਜੈ ਜੈ ਗੌਰਾਂ ਮਾਂ, ਇਹਨੂੰ ਭੋਗ ਲਗਾਵਾਂ ll
ਜੈ ਜੈ ਗੌਰਾਂ ਮਾਂ, ਤੇਰੇ ਲਾਲ ਨੂੰ ਮਨਾਵਾਂ
ਹਾਥ ਮੇਰੇ ਵਿੱਚ, ਢੋਲਕੀ ਛੈਣੇ ll
ਜੈ ਜੈ ਗੌਰਾਂ ਮਾਂ, ਇਹਨੂੰ ਭਜਨ ਸੁਣਾਵਾਂ ll
ਜੈ ਜੈ ਗੌਰਾਂ ਮਾਂ, ਤੇਰੇ ਲਾਲ ਨੂੰ ਮਨਾਵਾਂ ll

ਜੈ ਜੈ ਗੌਰਾਂ ਮਾਂ, ਇਹਨੂੰ ਸੀਸ ਨਿਵਾਂਵਾ l
ਜੈ ਜੈ ਗੌਰਾਂ ਮਾਂ, ਇਹਦਾ ਸ਼ੁਕਰ ਮਨਾਵਾਂ l
ਜੈ ਜੈ ਗੌਰਾਂ ਮਾਂ, ਤੇਰੇ ਲਾਲ ਨੂੰ ਮਨਾਵਾਂ ll
ਬੋਲੀਏ, ਗਣਪਤੀ ਮਹਾਰਾਜ ਕੀ,,, ਜੈ l
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
श्रेणी
download bhajan lyrics (942 downloads)