पहलां गौरां माँ दे लाल नु

विधनहरन मंगलकरन गोरी पुत्र गणेश,
प्रथम वन्दन आप को ब्रह्मा विष्णु महेश,

पहला गोरा माँ दे लाल नु मना लो भगतो,
महिमा गनपत नाम वाली गा लो भगतो,
आ जाओ इक मन करके ध्या लो भगतो,
पहला गोरा माँ दे......

शुभ लाब भी वास करांगे,
काज ओह सब दे रास करनगे,
आ के चरना च शीश नु झुका लो भगतो,
पहला गोरा माँ दे...

लडुआ दे नाल थाल सजा के,
लाल सिन्धुर घज मुख ते ला के,
गल फुला दी माला पा लो भगतो,
पहला गोरा माँ दे......

पान सुपारी पुष्प चड़ा के,
रिधि सीधी नु नाल मना के ,
कहे सोनी अजमेर गुण गा लो भगतो
पहला गोरा माँ दे...

ਵਿਘਨਹਰਨ ਮੰਗਲਕਰਨ, ਗੌਰੀ ਪੁੱਤਰ ਗਣੇਸ਼,
ਪ੍ਰਥਮੇ ਵੰਦਨ ਆਪ ਕੋ, ''ਬ੍ਰਹਮਾ ਵਿਸ਼ਨੂੰ ਮਹੇਸ਼'' l

ਪਹਿਲਾਂ, ਗੌਰਾਂ ਮਾਂ ਦੇ ਲਾਲ ਨੂੰ, ਮਨਾ ਲਓ ਭਗਤੋ l
ਮਹਿਮਾ, ਗਣਪਤ ਨਾਮ ਵਾਲੀ, ਗਾ ਲਓ ਭਗਤੋ ll
*ਆ ਜਾਓ, ਇੱਕ ਮਨ ਕਰਕੇ, ਧਿਆ ਲਓ ਭਗਤੋ l
ਪਹਿਲਾਂ ਗੌਰਾਂ ਮਾਂ ਦੇ lll,,,,,,,,,,,,,,,,,,

ਸ਼ੁਭ ਲਾਭ ਵੀ, ਵਾਸ ਕਰਨਗੇ,
''ਕਾਜ਼ ਉਹ ਸਭ ਦੇ, ਰਾਸ ਕਰਨਗੇ'' ll
*ਆ ਕੇ, ਚਰਨਾਂ ਚ ਸੀਸ ਨੂੰ, ਝੁਕਾ ਲਓ ਭਗਤੋ l
ਪਹਿਲਾਂ ਗੌਰਾਂ ਮਾਂ ਦੇ lll,,,,,,,,,,,,,,,,,,

ਲੱਡੂਆਂ ਦੇ ਨਾਲ, ਥਾਲ ਸਜਾ ਕੇ,
''ਲਾਲ ਸਿੰਧੂਰ, ਗਜ਼ਮੁਖ ਤੇ ਲਾ ਕੇ'' ll
*ਗੱਲ, ਫੁੱਲਾਂ ਦੀ ਮਾਲਾ, ਪਾ ਲਓ ਭਗਤੋ l
ਪਹਿਲਾਂ ਗੌਰਾਂ ਮਾਂ ਦੇ lll,,,,,,,,,,,,,,,,,,

ਪਾਨ ਸੁਪਾਰੀ, ਪੁਸ਼ਪ ਚੜ੍ਹਾ ਕੇ,
''ਰਿੱਧੀ ਸਿੱਧੀ ਨੂੰ, ਨਾਲ ਮਨਾ ਕੇ'' ll
*ਕਹੇ ਸੋਨੀ ਅਜਮੇਰ, ਗੁਣ, ਗਾ ਲਓ ਭਗਤੋ
ਪਹਿਲਾਂ ਗੌਰਾਂ ਮਾਂ ਦੇ lll,,,,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
श्रेणी
download bhajan lyrics (898 downloads)