बाबा पा जा फेरियां जी मोर बनके,
मोर बनके बाबा मोर बनके,
बाबा पा जा फेरियां जी मोर बनके,
हो करके आजा मोर सवारी,
जगदी ज्योत है लगे प्यारी,
तेनु उडीके संगत सारी,
जी मोर बनके,
बाबा पा जा फेरियां जी मोर बनके,
बाबा मार संगत विच गेडा,
तेनु रोकन वाला केह्डा,
सुना तेरे बिन साडा वेह्डा,
जी मोर बनके,
बाबा पा जा फेरियां जी मोर बनके,
जोगियां नीले मोर ते आवी,
राजा भरथरी नु नाल ले आवी,
आ के धुना इथे रमावी,
जी मोर बनके,
बाबा पा जा फेरियां जी मोर बनके,
बाबा जद तू साडे औना,
असा हार फुला दा पौना,
तेनु निब निब शीश झुकाउना,
जी मोर बनके,
बाबा पा जा फेरियां जी मोर बनके,
बाबा नूर है तेरा निराला,
दर्शन पाउंदा भागा वाला,
मैं फेरा नाम तेरे दी माला,
जी मोर बनके,
बाबा पा जा फेरियां जी मोर बनके,
ਬਾਬਾ ਪਾ ਜਾ ਫੇਰੀਆਂ, ਜੀ ਮੋਰ ਬਣਕੇ ll
ਮੋਰ ਬਣਕੇ ਬਾਬਾ ਮੋਰ ਬਣਕੇ ll
ਬਾਬਾ ਪਾ ਜਾ ਫੇਰੀਆਂ, ਜੀ ਮੋਰ ਬਣਕੇ ll
ਹੋ ਕਰਕੇ ਆਜਾ, ਮੋਰ ਸਵਾਰੀ,
ਜੱਗਦੀ ਜੋਤ, ਹੈ ਲੱਗੇ ਪਿਆਰੀ ll
ਤੈਨੂੰ ਉਡੀਕੇ, ਸੰਗਤ ਸਾਰੀ ll,
ਜੀ ਮੋਰ ਬਣਕੇ
ਬਾਬਾ ਪਾ ਜਾ ਫੇਰੀਆਂ,,,,,,,,,,,
ਬਾਬਾ ਮਾਰ, ਸੰਗਤ ਵਿੱਚ ਗੇੜਾ,
ਤੈਨੂੰ ਰੋਕਣ ਵਾਲਾ, ਕੇਹੜਾ ll
ਸੁੰਨਾ ਤੇਰੇ ਬਿਨ, ਸਾਡਾ ਵੇਹੜਾ ll,
ਜੀ ਮੋਰ ਬਣਕੇ
ਬਾਬਾ ਪਾ ਜਾ ਫੇਰੀਆਂ,,,,,,,,,,,
ਜੋਗੀਆ ਨੀਲੇ, ਮੋਰ ਤੇ ਆਵੀਂ,
ਰਾਜਾ ਭਰਥਰੀ ਨੂੰ, ਨਾਲ ਲਿਆਵੀਂ ll
ਆ ਕੇ ਧੂਣਾ, ਇਥੇ ਰਮਾਵੀਂ ll,
ਜੀ ਮੋਰ ਬਣਕੇ
ਬਾਬਾ ਪਾ ਜਾ ਫੇਰੀਆਂ,,,,,,,,,,,
ਬਾਬਾ ਜਦ ਤੂੰ, ਸਾਡੇ ਆਉਣਾ
ਅਸਾਂ ਹਾਰ, ਫੁੱਲਾਂ ਦਾ ਪਾਉਣਾ ll
ਤੈਨੂੰ ਨਿਭ ਨਿਭ, ਸੀਸ ਝੁਕਾਉਣਾ ll,
ਜੀ ਮੋਰ ਬਣਕੇ
ਬਾਬਾ ਪਾ ਜਾ ਫੇਰੀਆਂ,,,,,,,,,,,
ਬਾਬਾ ਨੂਰ ਹੈ, ਤੇਰਾ ਨਿਰਾਲਾ,
ਦਰਸ਼ਨ ਪਾਉਂਦਾ, ਭਾਗਾਂ ਵਾਲਾ ll
ਮੈਂ ਫੇਰਾਂ, ਨਾਮ ਤੇਰੇ ਦੀ ਮਾਲਾ ll,
ਜੀ ਮੋਰ ਬਣਕੇ
ਬਾਬਾ ਪਾ ਜਾ ਫੇਰੀਆਂ,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ