फुल्लां दी हो रही वरखा
मइयां जी तेरे भवना ते,
नचन भगत सारी रात,
मैया जी तेरे भवना ते,
फुल्लां दी हो रही वरखा
जगदी मैया जी तेरी ज्योत प्यारी,
शेरावाली मियाँ तू ते दुनिया तारी,
मेहरा दी हो रही वरखा,
मैया जी तेरे भवना ते,
फुल्लां दी हो रही वरखा
भगत ध्यानु ने तेनु ध्याया,
जगदियाँ ज्योता विच तेनु माये पाया,
मेरा भी रखी तू ख्याल,
मैया जी तेरे भवना ते,
फुल्लां दी हो रही वरखा
लखविंदर ते कर्म कमा दे,
भगती दा मेनू बल सिखा दे,
हर पल रवि मेरे नाल
मैया जी तेरे भवना ते,
फुल्लां दी हो रही वरखा
ਫੁੱਲਾਂ ਦੀ ਹੋ ਰਹੀ ਵਰਖਾ,
ਮਈਆ ਜੀ ਤੇਰੇ ਭਵਨਾਂ ਤੇ ll
ਨੱਚਣ ਭਗਤ ਸਾਰੀ ਰਾਤ ll,
ਮਈਆ ਜੀ ਤੇਰੇ ਭਵਨਾਂ ਤੇ,
ਫੁੱਲਾਂ ਦੀ lll ਹੋ ਰਹੀ ਵਰਖਾ,,,,,,,,,,,,,,,,,,,,
ਜੱਗਦੀ ਮਈਆ ਜੀ ਤੇਰੀ, ਜੋਤ ਪਿਆਰੀ,
ਸ਼ੇਰਾਂਵਾਲੀ ਮਈਆ ਤੂੰ ਤੇ, ਦੁਨੀਆਂ ਤਾਰੀ ll
ਮੇਹਰਾਂ ਦੀ ਹੋ ਰਹੀ ਵਰਖਾ ll,
ਮਈਆ ਜੀ ਤੇਰੇ ਭਵਨਾਂ ਤੇ,
ਫੁੱਲਾਂ ਦੀ lll ਹੋ ਰਹੀ ਵਰਖਾ,,,,,,,,,,,,,,,,,,,,
ਭਗਤ ਧਿਆਨੂੰ ਨੇ, ਤੈਨੂੰ ਧਿਆਇਆ,
ਜਗਦੀਆਂ ਜੋਤਾਂ ਵਿੱਚ, ਤੈਨੂੰ ਮਾਏਂ ਪਾਇਆ ll
ਮੇਰਾ ਵੀ ਰੱਖੀ ਤੂੰ ਖਿਆਲ ll,
ਮਈਆ ਜੀ ਤੇਰੇ ਭਵਨਾਂ ਤੇ,
ਫੁੱਲਾਂ ਦੀ lll ਹੋ ਰਹੀ ਵਰਖਾ,,,,,,,,,,,,,,,,,,,,
ਲਖਵਿੰਦਰ ਤੇ, ਕਰਮ ਕਮਾ ਦੇ,
ਭਗਤੀ ਦਾ ਮੈਨੂੰ, ਬਲ ਸਿਖਾ ਦੇ ll
ਹਰ ਪਲ ਰਵ੍ਹੀਂ ਮੇਰੇ ਨਾਲ ll,
ਮਈਆ ਜੀ ਤੇਰੇ ਭਵਨਾਂ ਤੇ,
ਫੁੱਲਾਂ ਦੀ lll ਹੋ ਰਹੀ ਵਰਖਾ,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ