मेरा दिल रज्जिया ही नहीं

माँ मेरा दिल रजेया ई नही,
मैं आया तेरे दरबार,
करन लई माँ दे दर दीदार,
मेरा दिल रजेया ई नही,
माँ मेरा दिल रजेया ई नही,
मेनू फेर बुला इक वार,
मैं मल के बेठा तेरा दवार,
मेरा दिल रजेया ई नही,

जी करदा तेरी मूरत दाती तकदा रवा,
मैं तकदा रवा दिन राती मुंहो कुञ्ज न कवा,
माँ जीवन दे दिन चार,
मैं देने दर ते माँ गुजार,
मेरा दिल रजेया ई नही,

तेरे दर तो सोहना कोई वी दरबार नही,
मेरी बिनती दाती क्यों तेनु सवीकार नही,
मेनू मार चाहे दुत्कार,
मैं मंदिरों जाना नहियो बाहर,
मेरा दिल रजेया ई नही,

तू सारे जग नु वेखे मेरे वल तक्दी नही,
फिर क्यों कहंदी ऐ
बचियाँ बिना रह सकदी नही,
माँ जग तेरा परिवार,
फिर क्यों दिता मेनू विसार,
मेरा दिल रजेया ई नही,

तू गुफा दे ओहले बेठ तमाशा वेखी जा,
लोकी मेरे ते हसदे हासा वेखी जा,
चंचल वल झाती मार,
भवानी तरले करे हजार,
मेरा दिल रजेया ई नही,

ਮਾਂ ਮੇਰਾ ਦਿਲ ਰੱਜਿਆ ਈ ਨਹੀਂ xll
*ਮੈਂ ਆਇਆ ਤੇਰੇ ਦਰਬਾਰ,
ਕਰਨ ਲਈ, ਮਾਂ ਦੇ ਦਰ ਦੀਦਾਰ*,
ਮੇਰਾ ਦਿਲ ਰੱਜਿਆ ਈ ਨਹੀਂ,,,
ਮਾਂ ਮੇਰਾ ਦਿਲ ਰੱਜਿਆ ਈ ਨਹੀਂ xlll ਹੋ,,,,
*ਮੈਨੂੰ ਫੇਰ ਬੁਲਾ ਇੱਕ ਵਾਰ,,, ll
ਮੈਂ ਮੱਲ੍ਹ ਕੇ, ਬੈਠਾ ਤੇਰਾ ਦਵਾਰ*,
ਮੇਰਾ ਦਿਲ ਰੱਜਿਆ ਈ ਨਹੀਂ,,,
ਮਾਂ ਮੇਰਾ ਦਿਲ ਰੱਜਿਆ ਨਹੀਂ xlll ਹੋ,,,,

ਜੀ ਕਰਦਾ ਤੇਰੀ ਮੂਰਤ, ਦਾਤੀ ਤੱਕਦਾ ਰਵ੍ਹਾਂ l
ਮੈਂ ਤੱਕਦਾ ਰਵ੍ਹਾਂ ਦਿਨ ਰਾਤੀ, ਮੂੰਹੋਂ ਕੁਝ ਨਾ ਕਵ੍ਹਾਂ l
*ਮਾਂ ਜੀਵਨ ਦੇ, ਦਿਨ ਚਾਰ,
ਮੈਂ ਦੇਣੇ, ਦਰ ਤੇ ਮਾਂ ਗੁਜ਼ਾਰ*,
ਮੇਰਾ ਦਿਲ ਰੱਜਿਆ ਈ ਨਹੀਂ,,,
ਮਾਂ ਮੇਰਾ ਦਿਲ ਰੱਜਿਆ ਈ ਨਹੀਂ xlll ਹੋ,,,,

ਤੇਰੇ ਦਰ ਤੋਂ ਸੋਹਣਾ, ਕੋਈ ਵੀ ਦਰਬਾਰ ਨਹੀਂ l
ਮੇਰੀ ਬਿਨਤੀ ਦਾਤੀ, ਕਿਓਂ ਤੈਨੂੰ ਸਵੀਕਾਰ ਨਹੀਂ l
*ਮੈਨੂੰ ਮਾਰ ਚਾਹੇ ਦੁੱਤਕਾਰ,
ਮੈਂ ਮੰਦਰੋਂ, ਜਾਣਾ ਨਹੀਓਂ ਬਾਹਰ*,
ਮੇਰਾ ਦਿਲ ਰੱਜਿਆ ਈ ਨਹੀਂ,,,
ਮਾਂ ਮੇਰਾ ਦਿਲ ਰੱਜਿਆ ਈ ਨਹੀਂ xlll ਹੋ,,,,

ਤੂੰ ਸਾਰੇ ਜੱਗ ਨੂੰ ਵੇਖੇ, ਮੇਰੇ ਵੱਲ ਤੱਕਦੀ ਨਹੀਂ l
ਫਿਰ ਕਿਓਂ ਕਹਿੰਦੀ ਏਂ,
ਬੱਚਿਆਂ ਬਿਨਾਂ ਰਹਿ ਸਕਦੀ ਨਹੀਂ l
*ਮਾਂ ਜੱਗ ਤੇਰਾ ਪਰਿਵਾਰ,
ਫਿਰ ਕਿਓਂ ਦਿੱਤਾ ਮੈਨੂੰ ਵਿਸਾਰ*,
ਮੇਰਾ ਦਿਲ ਰੱਜਿਆ ਈ ਨਹੀਂ,,,
ਮਾਂ ਮੇਰਾ ਦਿਲ ਰੱਜਿਆ ਈ ਨਹੀਂ xlll ਹੋ,,,,

ਤੂੰ ਗੁਫ਼ਾ ਦੇ ਓਹਲੇ ਬੈਠ, ਤਮਾਸ਼ਾ ਵੇਖੀ ਜਾ l
ਲੋਕੀਂ ਮੇਰੇ ਤੇ ਹੱਸਦੇ, ਹਾਸਾ ਵੇਖੀ ਜਾ l
*ਚੰਚਲ ਵੱਲ ਝਾਤੀ ਮਾਰ
ਭਵਾਨੀ, ਤਰਲੇ ਕਰੇ ਹਜ਼ਾਰ*,
ਮੇਰਾ ਦਿਲ ਰੱਜਿਆ ਈ ਨਹੀਂ,,,
ਮਾਂ ਮੇਰਾ ਦਿਲ ਰੱਜਿਆ ਈ ਨਹੀਂ xlll ਹੋ,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (926 downloads)