मोर बोल्दा ओ बाबा

मोर बोल्दा ओ बाबा मोर बोल्दा,
मंदिरा च तेरे ओ बाबा मोर बोल्दा,

मन बोल्दा ओ बाबा मन बोल्दा,
थिजो कंने मिलने जो मन बोल्दा,
मोर बोल्दा ओ बाबा मोर बोल्दा,

प्यारी लगदी ओ बाबा प्यारी लगदी,
मोर दी सवारी बड़ी प्यारी लगदी,
मोर बोल्दा ओ बाबा मोर बोल्दा,

सिंगी सजदी ओ बाबा सिंगी सजदी,
गले विच तेरे ओ बाबा सिंगी सजदी,
मोर बोल्दा ओ बाबा .......

झंडे जुल्दे ओ बाबा झंडे झुल्दे,
मंदिरा ते तेरे ओ बाबा झंडे झुल्दे,
मोर बोल्दा ओ बाबा मोर बोल्दा,

प्यारी लगदी ओ बड़ी न्यारी लगदी ,
दयोत सिद्ध गुफा ओ बाबा प्यारी लगदी,
मोर बोल्दा ओ बाबा मोर बोल्दा,


ਮੋਰ ਬੋਲਦਾ ਓ ਬਾਬਾ, ਮੋਰ ਬੋਲਦਾ
ਮੰਦਿਰਾਂ 'ਚ ਤੇਰੇ ਓ ਬਾਬਾ, ਮੋਰ ਬੋਲਦਾ ll

ਮਨ ਬੋਲਦਾ ਓ ਬਾਬਾ, ਮਨ ਬੋਲਦਾ,
ਧਿਜੋ ਕੰਨੇ ਮਿਲਨੇ ਜੋ, ਮਨ ਬੋਲਦਾ ll
ਮੋਰ ਬੋਲਦਾ ਓ ਬਾਬਾ,,,,,,,,,,,,,,,

ਪਿਆਰੀ ਲੱਗਦੀ ਓ ਬਾਬਾ, ਪਿਆਰੀ ਲੱਗਦੀ,
ਮੋਰ ਦੀ ਸਵਾਰੀ ਬੜੀ, ਪਿਆਰੀ ਲੱਗਦੀ ll
ਮੋਰ ਬੋਲਦਾ ਓ ਬਾਬਾ,,,,,,,,,,,,,,,

ਸਿੰਗੀ ਸੱਜਦੀ ਓ ਬਾਬਾ, ਸਿੰਗੀ ਸੱਜਦੀ,
ਗਲ਼ੇ ਵਿੱਚ ਤੇਰੇ ਓ ਬਾਬਾ, ਸਿੰਗੀ ਸੱਜਦੀ ll
ਮੋਰ ਬੋਲਦਾ ਓ ਬਾਬਾ,,,,,,,,,,,,,,,

ਝੰਡੇ ਝੁੱਲਦੇ ਓ ਬਾਬਾ, ਝੰਡੇ ਝੁੱਲਦੇ,
ਮੰਦਿਰਾਂ ਤੇ ਤੇਰੇ ਓ ਬਾਬਾ, ਝੰਡੇ ਝੁੱਲਦੇ ll
ਮੋਰ ਬੋਲਦਾ ਓ ਬਾਬਾ,,,,,,,,,,,,,,,

ਪਿਆਰੀ ਲੱਗਦੀ ਓ ਬੜੀ, ਨਿਆਰੀ ਲੱਗਦੀ,
ਦਿਓਟ ਸਿੱਧ ਗੁਫਾ ਓ ਬਾਬਾ, ਪਿਆਰੀ ਲੱਗਦੀ ll
ਮੋਰ ਬੋਲਦਾ ਓ ਬਾਬਾ,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (780 downloads)