पौणाहारी सुख वंडदा

सुन भगतां, सोने दी गुफा दे विच बह के,
पौणाहारी सुख वंडदा।।
हां... जी दुधाधारी सुख वंडदा,
सुन भगतां, सोने दी....

बैठा जोगी खोल भंडारे,
कर देंदा ए पार उतारे,
चल चलिए आईये मुरादा लै के,
पौणाहारी सुख वंडदा।।
हां... जी दुधाधारी सुख वंडदा,
सुन भगतां, सोने दी....

दयावान, रतनों दा पाली,
भर देंदा ए झोली खाली,
देख ता सही, दुखड़ा दिल वाला कह के,
पौणाहारी सुख वंडदा।।
हां... जी दुधाधारी सुख वंडदा,
सुन भगतां, सोने दी....

कलयुग दा जोगी अवतारी,
सब दे जांदा काज सवारी,
तर जावेंगा, जोगी दी रज़ा विच रह के,
पौणाहारी सुख वंडदा।।
हां... जी दुधाधारी सुख वंडदा,
सुन भगतां, सोने दी....

कहंदा "बिंदा", रोपड़ वाला,
फेर जोगी दे नाम दी माला,
दीपक भी तर गया चरणा च बह के,
पौणाहारी सुख वंडदा।।
हां... जी दुधाधारी सुख वंडदा,
सुन भगतां, सोने दी....  



ਸੁਣ ਭਗਤਾ, ਸੋਨੇ ਦੀ ਗੁਫ਼ਾ ਦੇ ਵਿੱਚ ਬਹਿ ਕੇ,
ਪੌਣਾਹਾਰੀ ਸੁੱਖ ਵੰਡਦਾ ll
ਹਾਂ,,, ਜੀ ਦੁੱਧਾਧਾਰੀ ਸੁੱਖ ਵੰਡਦਾ l
ਸੁਣ ਭਗਤਾ, ਸੋਨੇ ਦੀ,,,,,,,,,,,,,,,,,,

ਬੈਠਾ ਜੋਗੀ, ਖੋਲ ਭੰਡਾਰੇ l
ਕਰ ਦੇਂਦਾ ਏ, ਪਾਰ ਉਤਾਰੇ ll
ਚੱਲ ਚੱਲੀਏ*, ਆਈਏ ਮੁਰਾਦਾਂ ਲੈ ਕੇ,
ਪੌਣਾਹਾਰੀ ਸੁੱਖ ਵੰਡਦਾ l
ਹਾਂ,,, ਜੀ ਦੁੱਧਾਧਾਰੀ ਸੁੱਖ ਵੰਡਦਾ l
ਸੁਣ ਭਗਤਾ, ਸੋਨੇ ਦੀ,,,,,,,,,,,,,,,,,,

ਦਇਆਵਾਨ, ਰਤਨੋ ਦਾ ਪਾਲੀ l
ਭਰ ਦੇਂਦਾ ਏ, ਝੋਲੀ ਖ਼ਾਲੀ ll
ਦੇਖ ਤਾਂ ਸਹੀ*, ਦੁੱਖੜਾ ਦਿਲ ਵਾਲਾ ਕਹਿ ਕੇ,
ਪੌਣਾਹਾਰੀ ਸੁੱਖ ਵੰਡਦਾ l
ਹਾਂ,,, ਜੀ ਦੁੱਧਾਧਾਰੀ ਸੁੱਖ ਵੰਡਦਾ l
ਸੁਣ ਭਗਤਾ, ਸੋਨੇ ਦੀ,,,,,,,,,,,,,,,,,,

ਕਲਯੁੱਗ ਦਾ, ਜੋਗੀ ਅਵਤਾਰੀ
ਸਭ ਦੇ ਜਾਂਦਾ, ਕਾਜ਼ ਸਵਾਰੀ
ਤਰ ਜਾਵੇਂਗਾ*, ਜੋਗੀ ਦੀ ਰਜ਼ਾ ਵਿੱਚ ਰਹਿ ਕੇ,
ਪੌਣਾਹਾਰੀ ਸੁੱਖ ਵੰਡਦਾ l
ਹਾਂ,,, ਜੀ ਦੁੱਧਾਧਾਰੀ ਸੁੱਖ ਵੰਡਦਾ l
ਸੁਣ ਭਗਤਾ, ਸੋਨੇ ਦੀ,,,,,,,,,,,,,,,,,,

ਕਹਿੰਦਾ ਬਿੰਦਾ, ਰੋਪੜ ਵਾਲਾ l
ਫ਼ੇਰ ਜੋਗੀ ਦੇ, ਨਾਮ ਦੀ ਮਾਲਾ ll
ਦੀਪਕ ਵੀ*, ਤਰ ਗਿਆ ਚਰਨਾਂ 'ਚ ਬਹਿ ਕੇ,
ਪੌਣਾਹਾਰੀ ਸੁੱਖ ਵੰਡਦਾ l
ਹਾਂ,,, ਜੀ ਦੁੱਧਾਧਾਰੀ ਸੁੱਖ ਵੰਡਦਾ l
ਸੁਣ ਭਗਤਾ, ਸੋਨੇ ਦੀ,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (529 downloads)