हर कम तो ही पहला तू ते भगता,
गोरा जी दे लाल नु ध्याई जा,
लै आ श्रधा विश्वाश हर कम आऊ रास,
एहदे चरना च ध्यान लगाई जा,
हर कम तो ही पहला तू ते भगता,
गोरा जी दे लाल नु ध्याई जा,
गोरा माँ दा लाडला एह शम्भू जी दा लाल ऐ,
आवे जो भी दर करे पुरे एह सवाल ऐ,
सिर मुकट कमाल हथ कमल फूल लाल,
सोहनी मूरत नु मन च वसई जा,
हर कम तो ही पहला ते भगता,
गोरा जी दे लाल नु ध्याई जा,
रिधि सीधी दासी एहदी सूत सुभ लाभ ऐ,
काज करावे पूरण एह्दा प्रभाव ऐ
आवो रख विस्वाश हर कम औ रास,
तू ते भावना दी भेट चडाई का,
हर कम तो ही पहला ते भगता,
गोरा जी दे लाल नु ध्याई जा,
भावना ते भगता दी हुँदै ने दयाल एह,
कर देंदे सेवका नु फिर मालामाल ऐ,
साफ़ शोंकी मन कर शीश चरना च थर,
काज अपना नु सफल बनाई जा,
हर कम तो ही पहला ते भगता,
गोरा जी दे लाल नु ध्याई जा,
ਹਰ ਕੰਮ ਤੋਂ ਹੀ, ਪਹਿਲਾਂ ਤੂੰ ਤੇ ਭਗਤਾ,
ਗੌਰਾਂ ਜੀ ਦੇ ਲਾਲ ਨੂੰ, ਧਿਆਈ ਜਾ ll
*ਲੈ ਆ ਸ਼ਰਧਾ ਵਿਸ਼ਵਾਸ, ਹਰ ਕੰਮ ਆਊ ਰਾਸ,
ਏਹਦੇ ਚਰਨਾਂ 'ਚ, ਧਿਆਨ ਲਗਾਈ ਜਾ,,,
ਹਰ ਕੰਮ ਤੋਂ ਹੀ, ਪਹਿਲਾਂ ਤੂੰ ਤੇ ਭਗਤਾ,
ਗੌਰਾਂ ਜੀ ਦੇ ਲਾਲ ਨੂੰ, ਧਿਆਈ ਜਾ l
ਗੌਰਾਂ ਮਾਂ ਦਾ ਲਾਡਲਾ, ਇਹ ਸ਼ੰਭੂ ਜੀ ਦਾ ਲਾਲ ਏ,
"ਆਵੇ ਜੋ ਵੀ ਦਰ ਕਰੇ, ਪੂਰੇ ਏਹ ਸਵਾਲ ਏ" ll
*ਸਿਰ ਮੁੱਕਟ ਕਮਾਲ, ਹੱਥ ਕਮਲ ਫੁੱਲ ਲਾਲ,
ਸੋਹਣੀ ਮੂਰਤ ਨੂੰ, ਮਨ 'ਚ ਵਸਾਈ ਜਾ,,,
ਹਰ ਕੰਮ ਤੋਂ ਹੀ, ਪਹਿਲਾਂ ਤੂੰ ਤੇ ਭਗਤਾ,
ਗੌਰਾਂ ਜੀ ਦੇ ਲਾਲ ਨੂੰ, ਧਿਆਈ ਜਾ l
ਰਿੱਧੀ ਸਿੱਧੀ ਦਾਸੀ ਏਹਦੀ, ਸੁਤ ਸ਼ੁਭ ਲਾਭ ਏ,
''ਕਾਜ਼ ਕਰਾਵੇ ਪੂਰਨ, ਏਹਦਾ ਪ੍ਰਭਾਵ ਏ'' ll
*ਆਵੋ ਰੱਖ ਵਿਸ਼ਵਾਸ, ਹਰ ਕੰਮ ਆਊ ਰਾਸ,
ਤੂੰ ਤੇ ਭਾਵਨਾ ਦੀ, ਭੇਂਟ ਚੜ੍ਹਾਈ ਜਾ,,,
ਹਰ ਕੰਮ ਤੋਂ ਹੀ, ਪਹਿਲਾਂ ਤੂੰ ਤੇ ਭਗਤਾ,
ਗੌਰਾਂ ਜੀ ਦੇ ਲਾਲ ਨੂੰ, ਧਿਆਈ ਜਾ l
ਭਾਵਨਾ ਤੇ ਭਗਤਾਂ ਦੀ, ਹੁੰਦੇ ਨੇ ਦਿਆਲ ਏਹ,
''ਕਰ ਦੇਂਦੇ ਸੇਵਕਾਂ ਨੂੰ, ਫਿਰ ਮਾਲਾਮਾਲ ਏ'' ll
*ਸਾਫ ਸ਼ੌਂਕੀ ਮਨ ਕਰ, ਸੀਸ ਚਰਨਾਂ 'ਚ ਧਰ,
ਕਾਜ਼ ਆਪਣਾ ਤੂੰ, ਸਫ਼ਲ ਬਣਾਈ ਜਾ,,,
ਹਰ ਕੰਮ ਤੋਂ ਹੀ, ਪਹਿਲਾਂ ਤੂੰ ਤੇ ਭਗਤਾ,
ਗੌਰਾਂ ਜੀ ਦੇ ਲਾਲ ਨੂੰ, ਧਿਆਈ ਜਾ l
ਅਪਲੋਡਰ- ਅਨਿਲਰਾਮੂਰਤੀਭੋਪਾਲ