शेराँवाली नूं सुणावां दुःख

शेरावाली नु सुनावा दुःख बोल बोल के,
नाले करा अरदासा हथ जोड़ जोड़ के,

साडा लगदा नि दिल सहनु आ के माता मिल,
बेठा रहंदा दर तेरे मैं ता हथ जोड़ के ,
शेरावाली नु सुनावा दुःख बोल बोल के,

शेरावाली दी याद सतावे पानी मेरियां अखा विच आवे,
केहड़ी ग्लो मइया बेठी साथो मुख मोड़ के,
शेरावाली नु सुनावा दुःख बोल बोल के,

ऐसी केहड़ी माँ मज़बूरी पा लई साड़े कोलो दुरी,
हूँ ते आजा शेरावाली थक गया टोल टोल के,
शेरावाली नु सुनावा दुःख बोल बोल के,

असी ला के बैठे आसा बीते दिन ते कई राता,
असा दर्शन पाना मैया तेरा अखा खोल के ,
शेरावाली नु सुनावा दुःख बोल बोल के,

ਸ਼ੇਰਾਂਵਾਲੀ ਨੂੰ ਸੁਣਾਵਾਂ, ਦੁੱਖ ਬੋਲ ਬੋਲ ਕੇ xll
ਨਾਲੇ ਕਰਾਂ ਅਰਦਾਸਾਂ, ਹੱਥ ਜੋੜ ਜੋੜ ਕੇ xll-ll

ਸਾਡਾ ਲੱਗਦਾ ਨੀ ਦਿਲ, ਸਾਨੂੰ ਆ ਕੇ ਮਾਤਾ ਮਿਲ xll
ਬੈਠਾ ਰਹਿੰਦਾ ਦਰ ਤੇਰੇ, ਮੈਂ ਤਾਂ ਹੱਥ ਜੋੜ ਕੇ xll
ਸ਼ੇਰਾਂਵਾਲੀ ਨੂੰ ਸੁਣਾਵਾਂ,,,,,,,,,,,,,,,,,,,,,,F

ਸ਼ੇਰਾਂਵਾਲੀ ਦੀ ਯਾਦ ਸਤਾਵੇ, ਪਾਣੀ ਮੇਰੀਆਂ ਅੱਖਾਂ ਵਿੱਚ ਆਵੇ xll
ਕੇਹੜੀ ਗੱਲੋਂ ਮਈਆ ਬੈਠੀ, ਸਾਥੋਂ ਮੁੱਖ ਮੋੜ ਕੇ xll
ਸ਼ੇਰਾਂਵਾਲੀ ਨੂੰ ਸੁਣਾਵਾਂ,,,,,,,,,,,,,,,,,,,,,,F

ਐਸੀ ਕੇਹੜੀ ਮਾਂ ਮਜ਼ਬੂਰੀ, ਪਾ ਲਈ ਸਾਡੇ ਕੋਲੋਂ ਦੂਰੀ xll
ਹੁਣ ਤੇ ਆਜਾ ਸ਼ੇਰਾਂਵਾਲੀ, ਥੱਕ ਗਿਆ ਟੋਲ੍ਹ ਟੋਲ੍ਹ ਕੇ xll
ਸ਼ੇਰਾਂਵਾਲੀ ਨੂੰ ਸੁਣਾਵਾਂ,,,,,,,,,,,,,,,,,,,,,,F

ਅਸੀਂ ਲਾ ਕੇ ਬੈਠੇ ਆਸਾਂ, ਬੀਤੇ ਦਿਨ ਤੇ ਕਈ ਰਾਤਾਂ xll
ਅਸਾਂ ਦਰਸ਼ਨ ਪਾਣਾ, ਮਈਆ ਤੇਰਾ ਅੱਖਾਂ ਖੋਲ ਕੇ xll
ਸ਼ੇਰਾਂਵਾਲੀ ਨੂੰ ਸੁਣਾਵਾਂ,,,,,,,,,,,,,,,,,,,,,,F
ਰਚਨਾਕਾਰ- ਬਾਬਾ ਫਤਿਹ ਸਿੰਘ ਸੋਹਲ
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (778 downloads)