जगमग जगमग चमके दरबार मईया दा

जगमग जगमग चमके दरबार मईया दा
सची नूरी ज्योत विचो जय हो कर लो दीदार मैया दा,
जगमग जगमग चमके दरबार मईया दा

गोरी नन्द रिधि सीधी दे वर देवन नु आये ने
देवतेया ने अज बैकुंठ मिलके फूल बरसाए ने
हो चंद सितारे मल बैठे ने दरबार मैया दा,
जगमग जगमग चमके दरबार मईया दा

शोव भोला भंडारी जी ने दर ते समाधि लगाई ऐ
संगत वेखो दुरो दुरो दर्शन दे लई आई ऐ,
हो हर इक दिल विच ठाठा मारे प्यार मैया दा
जगमग जगमग चमके दरबार मईया दा

महावीर बजरंग बली ने सेवा दिल विच धारी ऐ,
पीछे भेरो चवर झुलावे एह योधा बलकारी ऐ,
हो बोल्दा जैकारा सेवादार मैया दा,
जगमग जगमग चमके दरबार मईया दा


जगमग जगमग ज्योत है जगदी एह है रूप भवानी दा,
भागा नाल हिया दर्शन मिलदा एहदी ज्योत नुरानी दा,
हो निर्मल उते होया ऐ उपकार मैया दा,
जगमग जगमग चमके दरबार मईया दा

जागी ज्वाला माई जागी माई जागो
शेरावाली जागो पहाड़ावाली जागो
जागी ज्वाला माई

आपे माँ बनाया आपे करे कल्याण
सब कुझ जाने मैया तू है जानी जान
तेरे नाम दा लै के सहारा करो मेरी सुनवाई
जागो ज्वाला माई ....


सुन लै पुकार जरा हो के नजदीक
माँ अखियाँ दी तांघ टके दिल दी उडीक
मेरे कष्ट नष्ट माँ कर देयो करो मेरी सुनवाई
जागो ज्वाला माई ....

आसा ते स्धरामाँ कई वारी दोड़ियाँ
मलिया ने आ के तेरे भवन दियां पोड़ियाँ,
वेखदा रह गया सेठी माई जरा झलक न आई
जागो ज्वाला माई ....


ਜਗਮਗ ਜਗਮਗ ਚਮਕੇ, ਦਰਬਾਰ ਮਈਆ ਦਾ ll
ਸੱਚੀ/ਨੂਰੀ ਜੋਤ ਵਿਚੋਂ,,, ਜੈ ਹੋ,, lll ਕਰ ਲੋ ਦੀਦਾਰ ਮਈਆ ਦਾ,
ਜਗਮਗ ਜਗਮਗ ਚਮਕੇ,,,,,,,,,,,,,,,,,,,,,,,

ਗ਼ੌਰੀ ਨੰਦਨ, ਰਿੱਧੀ ਸਿੱਧੀ ਦੇ, "ਵਰ ਦੇਵਣ ਨੂੰ ਆਏ ਨੇ" l
ਦੇਵਤਿਆਂ ਨੇ, ਅੱਜ ਬੈਕੁੰਠੋਂ, "ਮਿਲਕੇ ਫ਼ੁੱਲ ਬਰਸਾਏ ਨੇ" ll
*ਹੋ ‘ਚੰਦ ਸਿਤਾਰੇ, ਮੱਲ੍ਹ ਬੈਠੇ ਨੇ, ਦਰਬਾਰ ਮਈਆ  ਦਾ ll,
ਜਗਮਗ ਜਗਮਗ ਚਮਕੇ,,,,,,,,,,,,,,,,,,,,,,,F

ਸ਼ਿਵ ਭੋਲਾ, ਭੰਡਾਰੀ ਜੀ ਨੇ, "ਦਰ ਤੇ ਸਮਾਧੀ ਲਗਾਈ ਏ" l
ਸੰਗਤ ਵੇਖੋ, ਦੂਰੋਂ ਦੂਰੋਂ, "ਦਰਸ਼ਨ ਦੇ ਲਈ ਆਈ ਏ" ll
*ਹੋ 'ਹਰ ਇੱਕ ਦਿਲ ਵਿੱਚ, ਠਾਠਾਂ ਮਾਰੇ, ਪਿਆਰ ਮਈਆ ਦਾ ll,
ਜਗਮਗ ਜਗਮਗ ਚਮਕੇ,,,,,,,,,,,,,,,,,,,,,,,F

ਮਹਾਂਵੀਰ, ਬਜਰੰਗ ਬਲ਼ੀ ਨੇ, "ਸੇਵਾ ਦਿਲ ਵਿੱਚ ਧਾਰੀ ਏ" l
ਪਿੱਛੇ ਭੈਰੋਂ, ਚਵਰ ਝੁਲਾਵੇ, "ਇਹ ਯੋਧਾ ਬਲਕਾਰੀ ਏ" ll
*ਹੋ 'ਬੋਲਦਾ ਜੈਕਾਰਾ, ਸੇਵਾਦਾਰ ਮਈਆ ਦਾ ll,
ਜਗਮਗ ਜਗਮਗ ਚਮਕੇ,,,,,,,,,,,,,,,,,,,,,,,F

ਜਗਮਗ ਜਗਮਗ, ਜੋਤ ਹੈ ਜੱਗਦੀ, "ਏਹ ਹੈ ਰੂਪ ਭਵਾਨੀ ਦਾ" l
ਭਾਗਾਂ ਨਾਲ ਹੈ, ਦਰਸ਼ਨ ਮਿਲਦਾ, "ਏਹਦੀ ਜੋਤ ਨੂਰਾਨੀ ਦਾ" ll
*ਹੋ 'ਨਿਰਮਲ ਉੱਤੇ ਹੋਇਆ ਏ, ਉਪਕਾਰ ਮਈਆ ਦਾ ll,
ਜਗਮਗ ਜਗਮਗ ਚਮਕੇ,,,,,,,,,,,,,,,,,,,,,,,F

ਜਾਗੋ, ਜਵਾਲਾ ਮਾਈ, ਜਾਗੋ ਮਾਈ ਜਾਗੋ ll
*ਸ਼ੇਰਾਂਵਾਲੀ ਜਾਗੋ, ਪਹਾੜਾਂਵਾਲੀ ਜਾਗੋ ll
ਜਾਗੋ, ਜਵਾਲਾ ਮਾਈ, ਜਾਗੋ ਮਾਈ ਜਾਗੋ ll

ਆਪੇ ਮਾਂ ਬਣਾਇਆ ਆਪੇ, ਕਰੇ ਕਲਿਆਣ l
*ਸਭ ਕੁਝ ਜਾਣੇ ਮਈਆ, ਤੂੰ ਹੈ ਜਾਣੀ ਜਾਣ ll
*ਤੇਰੇ ਨਾਮ ਦਾ, ਲੈ ਕੇ ਸਹਾਰਾ, ਕਰੋ ਮੇਰੀ ਸੁਣਵਾਈ,,,
ਜਾਗੋ, ਜਵਾਲਾ ਮਾਈ, ਜਾਗੋ ਮਾਈ ਜਾਗੋ ll

ਸੁਣ ਲੈ ਪੁਕਾਰ ਜ਼ਰਾ ਹੋ ਕੇ ਨਜ਼ਦੀਕ l
*ਮਾਂ ਅੱਖੀਆਂ ਦੀ ਤਾਂਘ ਤੱਕੇ, ਦਿਲ ਦੀ ਉਡੀਕ ll
*ਮੇਰੇ ਕਸ਼ਟ, ਨਸ਼ਟ ਮਾਂ ਕਰ ਦਿਓ, ਕਰੋ ਮੇਰੀ ਸੁਣਵਾਈ,,,
ਜਾਗੋ, ਜਵਾਲਾ ਮਾਈ, ਜਾਗੋ ਮਾਈ ਜਾਗੋ ll

ਆਸਾਂ ਤੇ ਸੱਧਰਾਂ ਮਾਂ, ਕਈ ਵਾਰੀ ਦੌੜੀਆਂ l
*ਮੱਲ੍ਹੀਆਂ ਨੇ ਆ ਕੇ ਤੇਰੇ, ਭਵਨ ਦੀਆਂ ਪੌੜੀਆਂ ll
*ਵੇਖਦਾ ਰਹਿ ਗਿਆ, ਸੇਠੀ ਮਾਈ, ਜ਼ਰਾ ਝਲਕ ਨਾ ਆਈ,,,
ਜਾਗੋ, ਜਵਾਲਾ ਮਾਈ, ਜਾਗੋ ਮਾਈ ਜਾਗੋ ll
ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (691 downloads)