गौरां लाड़ा तेरा नी

नी असी खड़ी खलोतिया डिगिया, वेख के लाड़ा तेरा नी,
नी पैरों गई मेरे धरती, सिर ता घूम गया मेरा नी।।
नी असी खड़ी खलोतिया डिगिया, वेख के लाड़ा तेरा नी।।

हुन तक जिन्ने लाड़े वेखे, विहावन विच रथां दे आउंदे,
नी ए ता.... बैल ते चढ़ के आया, गौरा लाड़ा तेरा नी।।
नी असी खड़ी खलोतिया डिगिया......

विच बरातां बाजे गाजे वजदे वेखे अड़िये नी,
नी ए संखां...... नादां वाले लियाया, गौरा लाड़ा तेरा नी।।
नी असी खड़ी खलोतिया डिगिया......

अज्ज तक जिन्ने लाड़े वेखे, आउंदे बाजिया गाजिया नाल,
नी ए ता.....डमरू वजाउंदा आया, गौरा लाड़ा तेरा नी।।
नी असी खड़ी खलोतिया डिगिया......

लोकी लियाउन बरातां दे विच सोहने रिश्तेदारां नू,
नी ए ता...... भूत चड़ेला लियाया, गौरा लाड़ा तेरा नी।।
नी असी खड़ी खलोतिया डिगिया......

लोकां दे लाड़े ता आउंदे सज के महलां विचो नी,
नी ए ता.... विच मसानों आया, गौरा लाड़ा तेरा नी।।
नी असी खड़ी खलोतिया डिगिया......

अज्ज तक जिन्ने लाड़े वेखे, खांदे लड्डू पेड़े ने,
नी ए ता.... भंग धतूरा खावे, गौरा लाड़ा तेरा नी।।
नी असी खड़ी खलोतिया डिगिया......

हुन तक जिन्ने लाड़े वेखे, आउंदे सज के धज के नी,
नी ए ता..... अंग भभूति रमाया, गौरा लाड़ा तेरा नी।।
नी असी खड़ी खलोतिया डिगिया......



ਨੀ 'ਅਸੀਂ, ਖੜੀ ਖਲੋਤੀਆਂ ਡਿੱਗੀਆਂ, ਵੇਖ ਕੇ ਲਾੜਾ ਤੇਰਾ ਨੀ xll
ਨੀ 'ਪੈਰੋਂ, ਖਿਸਕ ਗਈ ਮੇਰੇ ਧਰਤੀ, ਸਿਰ ਤਾਂ ਘੁੰਮ ਗਿਆ ਮੇਰਾ ਨੀ xll
ਨੀ 'ਅਸੀਂ, ਖੜੀ ਖਲੋਤੀਆਂ ਡਿੱਗੀਆਂ, ਵੇਖ ਕੇ ਲਾੜਾ ਤੇਰਾ ਨੀ xll

ਹੁਣ ਤੱਕ, ਜਿੰਨੇ ਲਾੜੇ ਵੇਖੇ, "ਵਿਆਹਵਣ ਵਿੱਚ ਰੱਥਾਂ ਦੇ ਆਉਂਦੇ" ll
ਨੀ 'ਏਹ ਤਾਂ lll ਬੈਲ ਤੇ ਚੜ੍ਹਕੇ ਆਇਆ, ਗੌਰਾਂ ਲਾੜਾ ਤੇਰਾ ਨੀ xll
ਨੀ ਅਸੀਂ, ਖੜੀ ਖਲੋਤੀਆਂ ਡਿੱਗੀਆਂ,,,,,,,,,,,,,,,,,,,,,,

^ਵਿੱਚ ਬਰਾਤਾਂ, ਬਾਜ਼ੇ ਗਾਜ਼ੇ, "ਵੱਜਦੇ ਵੇਖੇ ਅੜ੍ਹੀਏ ਨੀ" ll
ਨੀ 'ਏਹ ਸੰਖਾਂ lll ਨਾਦਾਂ ਵਾਲੇ ਲਿਆਇਆ, ਗੌਰਾਂ ਲਾੜਾ ਤੇਰਾ ਨੀ xll
ਨੀ ਅਸੀਂ, ਖੜੀ ਖਲੋਤੀਆਂ ਡਿੱਗੀਆਂ,,,,,,,,,,,,,,,,,,,,,

^ਅੱਜ ਤੱਕ, ਜਿੰਨੇ ਲਾੜੇ ਵੇਖੇ, "ਆਉਂਦੇ ਵਾਜ਼ਿਆਂ ਗ਼ਾਜ਼ਿਆਂ ਨਾਲ" ll
ਨੀ 'ਏਹ ਤਾਂ lll ਡੰਮਰੂ ਵਜਾਉਂਦਾ ਆਇਆ, ਗੌਰਾਂ ਲਾੜਾ ਤੇਰਾ ਨੀ xll
ਨੀ ਅਸੀਂ, ਖੜੀ ਖਲੋਤੀਆਂ ਡਿੱਗੀਆਂ,,,,,,,,,,,,,,,,,,,,,,

^ਲੋਕੀਂ, ਲਿਆਉਣ ਬਰਾਤਾਂ ਦੇ ਵਿੱਚ, "ਸੋਹਣੇ ਰਿਸ਼ਤੇਦਾਰਾਂ ਨੂੰ" ll
ਨੀ 'ਏਹ ਤਾਂ lll ਭੂਤ ਚੁੜੇਲਾਂ ਲਿਆਇਆ, ਗੌਰਾਂ ਲਾੜਾ ਤੇਰਾ ਨੀ xll
ਨੀ ਅਸੀਂ, ਖੜੀ ਖਲੋਤੀਆਂ ਡਿੱਗੀਆਂ,,,,,,,,,,,,,,,,,,,,,,

^ਲੋਕਾਂ, ਦੇ ਲਾੜੇ ਤਾਂ ਆਉਂਦੇ, "ਸੱਜ ਕੇ ਮਹਿਲਾਂ ਵਿੱਚੋ ਨੀ" ll
ਨੀ 'ਏਹ ਤਾਂ lll ਵਿੱਚ ਮਸਾਣੋਂ ਆਇਆ, ਗੌਰਾਂ ਲਾੜਾ ਤੇਰਾ ਨੀ xll
ਨੀ ਅਸੀਂ, ਖੜੀ ਖਲੋਤੀਆਂ ਡਿੱਗੀਆਂ,,,,,,,,,,,,,,,,,,,,,,

^ਅੱਜ ਤੱਕ, ਜਿੰਨੇ ਲਾੜੇ ਵੇਖੇ, "ਖਾਂਦੇ ਲੱਡੂ ਪੇੜੇ ਨੇ" ll
ਨੀ 'ਏਹ ਤਾਂ lll ਭੰਗ ਧਤੂਰਾ ਖਾਵੇ, ਗੌਰਾਂ ਲਾੜਾ ਤੇਰਾ ਨੀ xll
ਨੀ ਅਸੀਂ, ਖੜੀ ਖਲੋਤੀਆਂ ਡਿੱਗੀਆਂ,,,,,,,,,,,,,,,,,,,,,,

^ਹੁਣ ਤੱਕ, ਜਿੰਨੇ ਲਾੜੇ ਵੇਖੇ, "ਆਉਂਦੇ ਸੱਜ ਕੇ ਧੱਜ ਕੇ ਨੀ" ll
ਨੀ 'ਏਹ ਤਾਂ lll ਅੰਗ ਭਬੂਤੀ ਰਮਾਇਆ, ਗੌਰਾਂ ਲਾੜਾ ਤੇਰਾ ਨੀ xll
ਨੀ ਅਸੀਂ, ਖੜੀ ਖਲੋਤੀਆਂ ਡਿੱਗੀਆਂ,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

श्रेणी
download bhajan lyrics (524 downloads)