मेरे भोलेनाथ

ਮੇਰੇ ਭੋਲੇ ਨਾਥ, ਮੇਰੇ ਭੋਲੇ ਨਾਥ ll
^ਉਹੀਓ ਤਰ ਜਾਂਦਾ, ਤੂੰ ਹੋਵੇਂ ਜੀਹਦੇ ਸਾਥ,,,
ਮੇਰੇ ਭੋਲੇ ਨਾਥ, ਮੇਰੇ ਭੋਲੇ ਨਾਥ ll

^ਤੀਨ ਲੋਕ ਕੇ, ਮਾਲਿਕ ਤੁਮ ਹੋ,
ਸਬ ਭਕਤੋਂ ਕੇ, ਬਾਲਕ ਤੁਮ ਹੋ ll
ਤੇਰੀ ਜੈ-ਜੈ ਕਾਰ ਹੋਵੇ, ਹੋਵੇ ਦਿਨ ਰਾਤ,,,
ਮੇਰੇ ਭੋਲੇ ਨਾਥ,,,,,,,,,,,,,,,,,,,,F

^ਮਸਤੀ ਦੇ ਵਿੱਚ ਰੰਗੇ, ਦੁਨੀਆ ਨੂੰ ਭੋਲਿਆ,
ਪਿਆਰ ਦਾ ਖ਼ਜਾਨਾ, ਸਾਰੇ ਭਗਤਾਂ ਲਈ ਖੋਲ੍ਹਿਆ ll
ਤੇਰੇ ਕਦਮਾਂ 'ਚ ਆ ਕੇ, ਹੋਵੇ ਪੂਰੀ ਆਸ,,,
ਮੇਰੇ ਭੋਲੇ ਨਾਥ,,,,,,,,,,,,,,,,,,,,F

^ਹੋ, ਹੋ,,, ਕਣ-ਕਣ ਵਿੱਚ ਪ੍ਰਭੂ, ਤੂੰ ਹੀ ਸਮਾਇਆ ਏ,
ਤੇਰਾ ਸਲੀਮ ਤੇਰੇ, ਕਦਮਾਂ 'ਚ ਆਇਆ ਏ ll
ਰਾਜੂ ਹਰੀਪੁਰੀਏ ਦੀ, ਬਣ ਜਾਏ ਬਾਤ,,,
ਮੇਰੇ ਭੋਲੇ ਨਾਥ,,,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (607 downloads)