जय माँ जय माँ कहिए

ਜੈ ਮਾਂ, ਜੈ ਮਾਂ, ਜੈ ਮਾਂ, ਜੈ ਮਾਂ,
ਜੈ ਮਾਂ, ਜੈ ਮਾਂ, ਜੈ ਮਾਂ, ਜੈ ਮਾਂ,
ਜੈ ਮਾਂ,,, ਜੈ ਮਾਂ,,, ਜੈ ਮਾਂ,,,

ਹੋ ਜੈ ਮਾਂ ਜੈ ਮਾਂ ਕਹੀਏ,
ਤੇਰੇ ਲੱਗਣੇ ਨਹੀਂ ਰੁਪਈਏ ll
ਬੱਸ ਜੈ ਮਾਂ ਜੈ ਮਾਂ ਕਹੀਏ,
ਤੇਰੇ ਲੱਗਣੇ ਨਹੀਂ ਰੁਪਈਏ l
ਚੱਲ, ਮਾਂ ਚਰਨਾਂ ਵਿੱਚ ਬਹੀਏ
ll
( ਜੈ ਮਾਂ,ਜੈ ਮਾਂ,ਜੈ ਮਾਂ, ਜੈ ਮਾਂ )
ਚੱਲ, ਮਾਂ ਚਰਨਾਂ ਵਿੱਚ ਬਹੀਏ,
ਤੇਰੇ ਲੱਗਣੇ ਨਹੀਂ ਰੁਪਈਏ l
ਬੱਸ ਜੈ ਮਾਂ ਜੈ ਮਾਂ ਕਹੀਏ,
ਤੇਰੇ ਲੱਗਣੇ ਨਹੀਂ ਰੁਪਈਏ l

ਝੂਠੇ ਜੱਗ ਦੀ, ਯਾਰੀ ਛੱਡ ਦੇ l
ਮੋਹ ਲਾਲਸਾ, ਦਿਲ 'ਚੋਂ ਕੱਢ ਦੇ lll
ਝੋਲੀ, ਮਾਤਾ ਅੱਗੇ ਅੱਡ ਦੇ ll,,
ਜੋ ਦੇਵੇ ਸੋ ਲਈਏ,,, ਜੈ ਮਾਂ
,
( ਜੈ ਮਾਂ,ਜੈ ਮਾਂ,ਜੈ ਮਾਂ )
ਜੈ ਮਾਂ ਜੈ ਮਾਂ, ਕਹੀਏ,,,,,,,,,,,,,,,

ਉੱਚਾ ਸੁੱਚਾ, ਦਵਾਰ ਮਾਈ ਦਾ l
ਭਰਿਆ ਹੈ, ਭੰਡਾਰ ਮਾਈ ਦਾ lll
ਮਿਲ ਜਾਂਦਾ ਹੈ, ਪਿਆਰ ਮਾਈ ਦਾ
ll,,
ਨਾਮ ਸਿਮਰਦੇ ਰਹੀਏ,,, ਜੈ ਮਾਂ,  
( ਜੈ ਮਾਂ
,ਜੈ ਮਾਂ,ਜੈ ਮਾਂ )
ਜੈ ਮਾਂ ਜੈ ਮਾਂ, ਕਹੀਏ,,,,,,,,,,,,,,

ਜਿਹਨਾਂ ਆਸਰਾ, ਮਾਂ ਦਾ ਤੱਕਿਆ l
ਮਾਣ ਉਹਨਾਂ ਦਾ, ਮਾਂ ਨੇ ਰੱਖਿਆ lll
ਤੇਰੀ ਮੇਰੀ, ਛੱਡ ਕੇ ਰੱਖਿਆ ll,,
ਮਾਂ ਦੀ ਰਜ਼ਾ ਵਿੱਚ ਰਹੀਏ,,, ਜੈ ਮਾਂ
,  
( ਜੈ ਮਾਂ,ਜੈ ਮਾਂ,ਜੈ ਮਾਂ )
ਜੈ ਮਾਂ ਜੈ ਮਾਂ, ਕਹੀਏ,,,,,,,,,,,,,,

ਸਰਲ ਕੋਈ ਤੇ ਕੰਮ, ਚੱਜ ਦਾ ਕਰ ਵੇ l
ਚੱਲ ਕੇ ਹਾਜ਼ਰੀ, ਮਾਂ ਦੀ ਭਰ ਵੇ lll
ਥੋੜੀ ਬਹੁਤੀ, ਬਚੀ ਉਮਰ ਵੇ
ll,,
ਐਵੇਂ ਰੋਲ਼ ਨਾ ਦੇਈਏ,,, ਜੈ ਮਾਂ,
( ਜੈ ਮਾਂ
,ਜੈ ਮਾਂ,ਜੈ ਮਾਂ )
ਜੈ ਮਾਂ ਜੈ ਮਾਂ, ਕਹੀਏ,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (540 downloads)