शिव की बरात चढ़ी सज्ज धज्ज के

शिव की बरात चढ़ी, सज्ज धज्ज के,
भोले की बरात चढ़ी, सज्ज धज्ज के,
सारियाँ ने भंग पी ली, रज्ज रज्ज के ॥

ढोल नगाड़े डंमरू वज्जदे,
ब्रहमा के संग विशनूं नच्चदे ॥
नच्च रहे राहू केतू ॥ डी जे वज्जदे,
सारियाँ ने भंग पी ली, रज्ज रज्ज के
शिव की बरात चढ़ी...

नारद से वीणा वज्जवाई
शिव भोले को मसती छाई ॥
गावे है दीवान देखो ॥ नच्च नच्च के,
सारियाँ ने भंग पी ली, रज्ज रज्ज के
शिव की बरात चढ़ी...

आसमान से परियां आई
गौरां जी को खूब सजाई ॥
बनी है दुलहन गौरां ॥ सज्ज धज्ज के,
सारियाँ ने भंग पी ली, रज्ज रज्ज के
शिव की बरात चढ़ी...

होन लग्गी फेरों की त्यारी
शिव गौरां की जोड़ी प्यारी ॥
खुशियाँ मनायो सारे ॥ नच्च नच्च के,
सारियाँ ने भंग पी ली, रज्ज रज्ज के
शिव की बरात चढ़ी...



ਸ਼ਿਵ ਕੀ ਬਰਾਤ ਚੜ੍ਹੀ, ਸੱਜ ਧੱਜ ਕੇ,
ਭੋਲੇ ਕੀ ਬਰਾਤ ਚੜ੍ਹੀ, ਸੱਜ ਧੱਜ ਕੇ,
ਸਾਰਿਆਂ ਨੇ ਭੰਗ ਪੀ ਲੀ, ਰੱਜ ਰੱਜ ਕੇ ॥

ਢੋਲ ਨਗਾੜੇ ਡੰਮਰੂ ਵੱਜਦੇ,
ਬ੍ਰਹਮਾ ਕੇ ਸੰਗ ਵਿਸ਼ਨੂੰ ਨੱਚਦੇ ॥
ਨੱਚ ਰਹੇ ਰਾਹੂ ਕੇਤੂ ॥ ਡੀ ਜੇ ਵੱਜਦੇ,
ਸਾਰਿਆਂ ਨੇ ਭੰਗ ਪੀ ਲੀ, ਰੱਜ ਰੱਜ ਕੇ
ਸ਼ਿਵ ਕੀ ਬਰਾਤ ਚੜ੍ਹੀ...

ਨਾਰਦ ਸੇ ਵੀਣਾ ਵੱਜਵਾਈ
ਸ਼ਿਵ ਭੋਲੇ ਕੋ ਮਸਤੀ ਛਾਈ ॥
ਗਾਵੇ ਹੈ ਦੀਵਾਨ ਦੇਖੋ ॥ ਨੱਚ ਨੱਚ ਕੇ,
ਸਾਰਿਆਂ ਨੇ ਭੰਗ ਪੀ ਲੀ, ਰੱਜ ਰੱਜ ਕੇ
ਸ਼ਿਵ ਕੀ ਬਰਾਤ ਚੜ੍ਹੀ...

ਆਸਮਾਨ ਸੇ ਪਰੀਆਂ ਆਈ
ਗੌਰਾਂ ਜੀ ਕੋ ਖੂਬ ਸਜਾਈ ॥
ਬਣੀ ਹੈ ਦੁਲਹਨ ਗੌਰਾਂ ॥ ਸੱਜ ਧੱਜ ਕੇ,
ਸਾਰਿਆਂ ਨੇ ਭੰਗ ਪੀ ਲੀ, ਰੱਜ ਰੱਜ ਕੇ
ਸ਼ਿਵ ਕੀ ਬਰਾਤ ਚੜ੍ਹੀ...

ਹੋਣ ਲੱਗੀ ਫੇਰੋਂ ਕੀ ਤਿਆਰੀ
ਸ਼ਿਵ ਗੌਰਾਂ ਕਿ ਜੋੜੀ ਪਿਆਰੀ ॥
ਖੁਸ਼ੀਆਂ ਮਨਾਓ ਸਾਰੇ ॥ ਨੱਚ ਨੱਚ ਕੇ,
ਸਾਰਿਆਂ ਨੇ ਭੰਗ ਪੀ ਲੀ, ਰੱਜ ਰੱਜ ਕੇ
ਸ਼ਿਵ ਕੀ ਬਰਾਤ ਚੜ੍ਹੀ...

ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ
download bhajan lyrics (895 downloads)