आओ चले अमरनाथ सारे
===================
आओ चले अमरनाथ सारे, भोले बाबा के द्वारे ll
भोले बाबा के द्वारे, शंकर शंभू के द्वारे ll
आओ चले अमरनाथ सारे, भोले बाबा के द्वारे ll
अमरनाथ की, यात्रा करलो,
"शुभ दर्शन, शिव लिंग के कर लो" ll
जीवन में, तब खुशियाँ भर लो, भागे गम सारे,
आओ चले अमरनाथ सारे, भोले बाबा,,,,,,,,,,,,,,,,,F
बर्फ़ीले हैं, पर्वत प्यारे,
"गूँजे, शिव के नाम जयकारे" ll
खुले, हुए शिव के भंडारे, झोलिया भर प्यारे,
आओ चले अमरनाथ सारे, भोले बाबा,,,,,,,,,,,,,,,,,F
शिव शंकर, यहाँ लीला रचाई,
"अमर कथा, गौरां को सुनाई" ll
नींद के मारे, सुन ना पाई, तोते को शिव तारे,
आओ चले अमरनाथ सारे, भोले बाबा,,,,,,,,,,,,,,,,,F
सलीम भी शिव के, द्वारे चला है,
"पूरण, सब परिवार चला है" ll
कोमल, सेवादार चला है, तूँ भी चल प्यारे,
आओ चले अमरनाथ सारे, भोले बाबा,,,,,,,,,,,,,,,,,F
अपलोडर- अनिलरामूर्तिभोपाल
ਆਓ ਚੱਲੋ ਅਮਰਨਾਥ ਸਾਰੇ
====================
ਆਓ ਚੱਲੋ ਅਮਰਨਾਥ ਸਾਰੇ, ਭੋਲ਼ੇ ਬਾਬਾ ਦੇ ਦਵਾਰੇ ll
ਭੋਲ਼ੇ ਬਾਬਾ ਦੇ ਦਵਾਰੇ, ਸ਼ੰਕਰ ਸ਼ੰਭੂ ਦੇ ਦਵਾਰੇ ll
ਆਓ ਚੱਲੋ ਅਮਰਨਾਥ ਸਾਰੇ, ਭੋਲ਼ੇ ਬਾਬਾ,,,,,,,,,,,
ਅਮਰਨਾਥ ਦੀ, ਯਾਤਰਾ ਕਰ ਲਓ,
"ਸ਼ੁਭ ਦਰਸ਼ਨ, ਸ਼ਿਵ ਲਿੰਗ ਦੇ ਕਰ ਲਓ" ll
ਜੀਵਨ ਵਿੱਚ, ਖੁਸ਼ੀਆਂ ਨੂੰ ਭਰ ਲਓ,
ਮਿੱਟ ਜਾਣ ਦੁੱਖ ਸਾਰੇ,,,
ਆਓ ਚੱਲੋ ਅਮਰਨਾਥ ਸਾਰੇ, ਭੋਲ਼ੇ ਬਾਬਾ,,,,,,,,,,,F
ਬਰਫ਼ੀਲੇ ਨੇ, ਪਰਬਤ ਪਿਆਰੇ,
"ਗੂੰਜਣ, ਸ਼ਿਵ ਦੇ ਨਾਮ ਜੈਕਾਰੇ" ll
ਖੁੱਲੇ ਨੇ, ਸ਼ਿਵ ਦੇ ਭੰਡਾਰੇ, ਝੋਲੀਆਂ ਭਰ ਪਿਆਰੇ,,,
ਆਓ ਚੱਲੋ ਅਮਰਨਾਥ ਸਾਰੇ, ਭੋਲ਼ੇ ਬਾਬਾ,,,,,,,,,,,F
ਸ਼ਿਵ ਸ਼ੰਕਰ, ਏਥੇ ਲੀਲਾ ਰਚਾਈ,
"ਅਮਰ ਕਥਾ, ਗੌਰਾਂ ਨੂੰ ਸੁਣਾਈ" ll
ਨੀਂਦ ਦੇ ਮਾਰੇ, ਸੁਣ ਨਾ ਪਾਈ, ਤੋਤੇ ਨੂੰ ਸ਼ਿਵ ਤਾਰੇ,,,
ਆਓ ਚੱਲੋ ਅਮਰਨਾਥ ਸਾਰੇ, ਭੋਲ਼ੇ ਬਾਬਾ,,,,,,,,,,,F
ਸਲੀਮ ਵੀ, ਸ਼ਿਵ ਦੇ, ਦਵਾਰ ਚੱਲਾ ਹੈ,
"ਪੂਰਨ, ਸਭ ਪਰਿਵਾਰ ਚੱਲਾ ਹੈ" ll
ਕੋਮਲ, ਸੇਵਾਦਾਰ ਚੱਲਾ ਹੈ, ਤੂੰ ਵੀ ਚੱਲ ਪਿਆਰੇ,,,
ਆਓ ਚੱਲੋ ਅਮਰਨਾਥ ਸਾਰੇ, ਭੋਲ਼ੇ ਬਾਬਾ,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ