बाबा मेरा बांह फड़ के

ਹੋ ਬਾਬਾ ਮੇਰਾ ਬਾਬਾ ਮੇਰਾ, ਬਾਂਹ ਫੜ੍ਹ ਕੇ ਨੀ,
ਲੈ, ਚੱਲਿਆ ਗੁਫ਼ਾ ਦੇ ਵੱਲ l
ਹੋ ਪੌਣਾਹਾਰੀ ਪੌਣਾਹਾਰੀ, ਬਾਂਹ ਫੜ੍ਹ ਕੇ ਨੀ,
ਲੈ, ਚੱਲਿਆ ਗੁਫ਼ਾ ਦੇ ਵੱਲ l
*ਪੌਣਾਹਾਰੀ ਬਾਬਾ ਮੇਰਾ, ਦੁੱਧਾਧਾਰੀ ਬਾਬਾ ਮੇਰਾ ll
ਹੋ ਜੋਗੀ ਮੇਰਾ ਜੋਗੀ ਮੇਰਾ, ਬਾਂਹ ਫੜ੍ਹ ਕੇ ਨੀ,
ਲੈ, ਚੱਲਿਆ ਗੁਫ਼ਾ ਦੇ ਵੱਲ l

ਬਾਬਾ ਮੇਰਾ ਸਿੰਗੀਆਂ ਵਾਲਾ xll -ll
ਹੋ ਸਿੰਗੀਆਂ ਵਾਲਾ ਸਿੰਗੀਆਂ ਵਾਲਾ, ਬਾਂਹ ਫੜ੍ਹ ਕੇ ਨੀ,
ਲੈ, ਚੱਲਿਆ ਗੁਫ਼ਾ ਦੇ ਵੱਲ,,,  
ਬਾਬਾ ਮੇਰਾ ਬਾਬਾ ਮੇਰਾ,,,,,,,,,,,,,,,,,,,,,,

ਬਾਬਾ ਮੇਰਾ ਚਿਮਟੇ ਵਾਲਾ xll -ll
ਹੋ ਚਿਮਟੇ ਵਾਲਾ ਚਿਮਟੇ ਵਾਲਾ, ਬਾਂਹ ਫੜ੍ਹ ਕੇ ਨੀ,
ਲੈ, ਚੱਲਿਆ ਗੁਫ਼ਾ ਦੇ ਵੱਲ,,,  
ਬਾਬਾ ਮੇਰਾ ਬਾਬਾ ਮੇਰਾ,,,,,,,,,,,,,,,,,,,,,,

ਬਾਬਾ ਮੇਰਾ ਪਊਆਂ ਵਾਲਾ xll -ll
ਹੋ ਪਊਆਂ ਵਾਲਾ ਪਊਆਂ ਵਾਲਾ, ਬਾਂਹ ਫੜ੍ਹ ਕੇ ਨੀ,
ਲੈ, ਚੱਲਿਆ ਗੁਫ਼ਾ ਦੇ ਵੱਲ,,,  
ਬਾਬਾ ਮੇਰਾ ਬਾਬਾ ਮੇਰਾ,,,,,,,,,,,,,,,,,,,,,,

ਬਾਬਾ ਮੇਰਾ ਝੋਲੀਆਂ ਵਾਲਾ xll -ll
ਹੋ ਝੋਲੀ ਵਾਲਾ ਝੋਲੀ ਵਾਲਾ, ਬਾਂਹ ਫੜ੍ਹ ਕੇ ਨੀ,
ਲੈ, ਚੱਲਿਆ ਗੁਫ਼ਾ ਦੇ ਵੱਲ,,,  
ਬਾਬਾ ਮੇਰਾ ਬਾਬਾ ਮੇਰਾ,,,,,,,,,,,,,,,,,,,,,,

ਬਾਬਾ ਮੇਰਾ ਗਊਆਂ ਵਾਲਾ xll -ll
ਹੋ ਗਊਆਂ ਵਾਲਾ ਗਊਆਂ ਵਾਲਾ, ਬਾਂਹ ਫੜ੍ਹ ਕੇ ਨੀ,
ਲੈ, ਚੱਲਿਆ ਗੁਫ਼ਾ ਦੇ ਵੱਲ,,,  
ਬਾਬਾ ਮੇਰਾ ਬਾਬਾ ਮੇਰਾ,,,,,,,,,,,,,,,,,,,,,,

ਬਾਬਾ ਮੇਰਾ ਬੋਹੜਾਂ ਵਾਲਾ xll -ll
ਬੋਹੜਾਂ ਵਾਲਾ ਬੋਹੜਾਂ ਵਾਲਾ, ਬਾਂਹ ਫੜ੍ਹ ਕੇ ਨੀ,
ਲੈ, ਚੱਲਿਆ ਗੁਫ਼ਾ ਦੇ ਵੱਲ,,,  
ਬਾਬਾ ਮੇਰਾ ਬਾਬਾ ਮੇਰਾ,,,,,,,,,,,,,,,,,,,,,,

ਬਾਬਾ ਮੇਰਾ ਧੂਣੇ ਵਾਲਾ xll -ll
ਓ ਧੂਣੇ ਵਾਲਾ ਧੂਣੇ ਵਾਲਾ, ਬਾਂਹ ਫੜ੍ਹ ਕੇ ਨੀ,
ਲੈ, ਚੱਲਿਆ ਗੁਫ਼ਾ ਦੇ ਵੱਲ,,,  
ਬਾਬਾ ਮੇਰਾ ਬਾਬਾ ਮੇਰਾ,,,,,,,,,,,,,,,,,,,,,,

ਬਾਬਾ ਮੇਰਾ ਮੋਰਾਂ ਵਾਲਾ xll -ll
ਹੋ ਮੋਰਾਂ ਵਾਲਾ ਮੋਰਾਂ ਵਾਲਾ, ਬਾਂਹ ਫੜ੍ਹ ਕੇ ਨੀ,
ਲੈ, ਚੱਲਿਆ ਗੁਫ਼ਾ ਦੇ ਵੱਲ,,,  
ਬਾਬਾ ਮੇਰਾ ਬਾਬਾ ਮੇਰਾ,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (491 downloads)