नंगे पैर सुंबर लै वेहड़ा,
जोगी ने आना दो घड़ियां,
दो घड़ियां जी आउना दो घड़िया,
नंगे पैर सुंबर लै.....
जोगी लंमिया जटावा वाले,
बोहड़ा थल्ले आन उतरे,
नंगे पैर सुंबर लै.....
आप बह गया पहाड़ा विच जाके,
संगता नू लारा ला गया,
नंगे पैर सुंबर लै.....
भज्जी जोगी दी गुफा दे वाल जावा,
खिलरिया बांवरिया,
नंगे पैर सुंबर लै.....
सदा लोड़ बच्चिया नू है तेरी,
एथे आ जा पौणाहारिया,
नंगे पैर सुंबर लै.....
बहुड़ी बहुड़ी वे गुफा देया मालका,
तेरे हथ डोरां मेरिया,
नंगे पैर सुंबर लै.....
जे तू अज्ज ना संगता विच आया,
तैनू जोगी किसे नहीं कहना,
नंगे पैर सुंबर लै.....
जोगी उतर पहाड़ो आया,
मोर दी सवारी करके,
नंगे पैर सुंबर लै.....
सानू दर्श विखा जा इक वारी,
तलाईया विच रेहन वालेया,
नंगे पैर सुंबर लै.....
किते टकरे ता हाल सुनावा,
की दुखा विच पै गयी ज़िन्दगी,
नंगे पैर सुंबर लै.....
जोगी पुछदा पहाड़ो आके,
की की गल हो गयी भगतो,
नंगे पैर सुंबर लै.....
तेरा लाल मंदिरा विच खेडे,
जी रखियो ख्याल बाबा जी,
नंगे पैर सुंबर लै.....
जीवे पिछ्लीया संगता नू तारिया,
ओवे ही सानू तारो बाबा जी,
नंगे पैर सुंबर लै.....
तैनू बाबा जी किसे नहियो कहना,
जे तू मेरी लाज ना रखी,
नंगे पैर सुंबर लै.....
मेरा कुझ भी गरीब दा नहियो जाना,
वे धक्के पैने तेरे नाम नू,
नंगे पैर सुंबर लै.....
ਨੰਗੇ ਪੈਰ, ਸੁੰਬਰ ਲੈ ਵੇਹੜਾ,
ਬਾਬੇ/ਜੋਗੀ ਨੇ ਆਉਣਾ, ਦੋ ਘੜ੍ਹੀਆਂ ll
ਦੋ ਘੜ੍ਹੀਆਂ ਜੀ, ਆਉਣਾ ਦੋ ਘੜ੍ਹੀਆਂ l
ਨੰਗੇ ਪੈਰ, ਸੁੰਬਰ ਲੈ ਵੇਹੜਾ,,,,,,,,,,,,,,,
ਜੋਗੀ ਲੰਮੀਆਂ, ਜਟਾਵਾਂ ਵਾਲੇ,
ਬੋਹੜਾਂ ਥੱਲੇ, ਆਣ ਉੱਤਰੇ ll
ਨੰਗੇ ਪੈਰ, ਸੁੰਬਰ ਲੈ ਵੇਹੜਾ,,,,,,,,,,,,,,,
ਆਪ ਬਹਿ ਗਿਆ, ਪਹਾੜਾਂ ਵਿੱਚ ਜਾ ਕੇ,
ਸੰਗਤਾਂ ਨੂੰ, ਲਾਰਾ ਲਾ ਗਿਆ ll
ਨੰਗੇ ਪੈਰ, ਸੁੰਬਰ ਲੈ ਵੇਹੜਾ,,,,,,,,,,,,,,,
ਭੱਜੀ ਜੋਗੀ ਦੀ, ਗੁਫ਼ਾ ਦੇ ਵੱਲ ਜਾਵਾਂ,
ਖਿੱਲਰੀਆਂ, ਬਾਂਵਰੀਆਂ ll
ਨੰਗੇ ਪੈਰ, ਸੁੰਬਰ ਲੈ ਵੇਹੜਾ,,,,,,,,,,,,,,,
ਸਦਾ ਲੋੜ, ਬੱਚਿਆਂ ਨੂੰ ਹੈ ਤੇਰੀ,
ਏਥੇ ਆ ਜਾ, ਪੌਣਾਹਾਰੀਆ ll
ਨੰਗੇ ਪੈਰ, ਸੁੰਬਰ ਲੈ ਵੇਹੜਾ,,,,,,,,,,,,,,,
ਬਹੁੜੀ ਬਹੁੜੀ ਵੇ, ਗੁਫ਼ਾ ਦੀਆ ਮਾਲਕਾ,
ਤੇਰੇ ਹੱਥ, ਡੋਰਾਂ ਮੇਰੀਆਂ ll
ਨੰਗੇ ਪੈਰ, ਸੁੰਬਰ ਲੈ ਵੇਹੜਾ,,,,,,,,,,,,,,,
ਜੇ ਤੂੰ ਅੱਜ ਨਾ, ਸੰਗਤ ਵਿੱਚ ਆਇਆ,
ਤੈਨੂੰ ਜੋਗੀ, ਕਿਸੇ ਨਹੀਂ ਕਹਿਣਾ ll
ਨੰਗੇ ਪੈਰ, ਸੁੰਬਰ ਲੈ ਵੇਹੜਾ,,,,,,,,,,,,,,,
ਜੋਗੀ ਉੱਤਰ, ਪਹਾੜੋਂ ਆਇਆ,
ਮੋਰ ਦੀ, ਸਵਾਰੀ ਕਰਕੇ ll
ਨੰਗੇ ਪੈਰ, ਸੁੰਬਰ ਲੈ ਵੇਹੜਾ,,,,,,,,,,,,,,,
ਸਾਨੂੰ ਦਰਸ਼, ਵਿਖਾ ਜਾ ਇੱਕ ਵਾਰੀ, ,
ਤਲਾਈਆਂ ਵਿੱਚ, ਰਹਿਣ ਵਾਲਿਆਂ ll
ਨੰਗੇ ਪੈਰ, ਸੁੰਬਰ ਲੈ ਵੇਹੜਾ,,,,,,,,,,,,,,,
ਕਿਤੇ ਟੱਕਰੇ ਤਾਂ, ਹਾਲ ਸੁਣਾਵਾਂ,
ਕਿ ਦੁੱਖਾਂ ਵਿੱਚ, ਪੈ ਗਈ ਜਿੰਦਗੀ ll
ਨੰਗੇ ਪੈਰ, ਸੁੰਬਰ ਲੈ ਵੇਹੜਾ,,,,,,,,,,,,,,,
ਜੋਗੀ ਪੁੱਛਦਾ, ਪਹਾੜੋਂ ਆ ਕੇ,
ਕਿ ਕੀ ਗੱਲ, ਹੋ ਗਈ ਭਗਤੋ ll
ਨੰਗੇ ਪੈਰ, ਸੁੰਬਰ ਲੈ ਵੇਹੜਾ,,,,,,,,,,,,,,,
ਤੇਰਾ ਲਾਲ, ਮੰਦਿਰਾਂ ਵਿੱਚ ਖੇਡ਼ੇ,
ਜੀ ਰੱਖਿਓ, ਖਿਆਲ ਬਾਬਾ ਜੀ ll
ਨੰਗੇ ਪੈਰ, ਸੁੰਬਰ ਲੈ ਵੇਹੜਾ,,,,,,,,,,,,,,,
ਜਿਵੇਂ ਪਿਛਲੀਆਂ, ਸੰਗਤਾਂ ਨੂੰ ਤਾਰਿਆ,
ਉਵੇਂ ਹੀ ਸਾਨੂੰ, ਤਾਰੋ ਬਾਬਾ ਜੀ ll
ਨੰਗੇ ਪੈਰ, ਸੁੰਬਰ ਲੈ ਵੇਹੜਾ,,,,,,,,,,,,,,,
ਤੈਨੂੰ ਬਾਬਾ ਜੀ, ਕਿਸੇ ਨਹੀਂਓਂ ਕਹਿਣਾ,
ਜੇ ਤੂੰ ਮੇਰੀ, ਲਾਜ਼ ਨਾ ਰੱਖੀ ll
ਨੰਗੇ ਪੈਰ, ਸੁੰਬਰ ਲੈ ਵੇਹੜਾ,,,,,,,,,,,,,,,
ਮੇਰਾ ਕੁਝ ਵੀ, ਗਰੀਬ ਦਾ ਨਹੀਂ ਜਾਣਾ,
ਵੇ ਧੱਕੇ ਪੈਣੇ, ਤੇਰੇ ਨਾਮ ਨੂੰ ll
ਨੰਗੇ ਪੈਰ, ਸੁੰਬਰ ਲੈ ਵੇਹੜਾ,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ