लट्ठे दी चादर ऊत्ते है भगवा रंग बाबा

ਲੱਠੇ ਦੀ ਚਾਦਰ
============
ਧੁਨ- ਹੱਥ ਖੜਕਾਲਾਂ ਪੈਰਾਂ ਵਿੱਚ ਘੁੰਘਰੂ
ਲੱਠੇ ਦੀ ਚਾਦਰ, ਉੱਤੇ ਹੈ ਭਗਵਾਂ, ਰੰਗ ਬਾਵਿਆ,  
ਆਵੋ ਸਾਹਮਣੇ, ਕੋਲੋਂ ਦੀ ਰੁੱਸ ਕੇ ਨਾ, ਲੰਘ ਬਾਵਿਆ xll-ll

ਤੇਰੀ, ਗੁਫ਼ਾ ਦਾ,,,ਜੈ ਹੋ ll, ਸੁਨਹਿਰੀ ਬਾਬਾ ਰੰਗ ਵੇ l
ਦਿਲ, ਕਰਦਾ ਰਹਾਂ, ਤੇਰੇ ਸੰਗ ਵੇ ll
ਲੱਠੇ ਦੀ, ਚਾਦਰ, ਉੱਤੇ ਹੈ ਭਗਵਾਂ,,,,,,,,,,,,,,,,,

ਤੇਰੇ, ਚਿਮਟੇ ਦੀ,,,ਜੈ ਹੋ ll, ਪਵੇ ਛਣਕਾਰ ਵੇ l
ਲੱਗ, ਰਹੀ ਭਵਨਾਂ ਤੇ, ਗੁਲਜ਼ਾਰ ਵੇ ll
ਲੱਠੇ ਦੀ, ਚਾਦਰ, ਉੱਤੇ ਹੈ ਭਗਵਾਂ,,,,,,,,,,,,,,,,,

ਕਦੇ, ਪੁੱਛਿਆਂ ਨਾ,,,ਜੈ ਹੋ ll, ਭਗਤਾਂ ਦਾ ਹਾਲ ਵੇ l
ਓਹ ਤਾਂ, ਹੋ ਗਏ ਨੇ, ਹਾਲੋ ਬੇਹਾਲ ਵੇ ll
ਲੱਠੇ ਦੀ, ਚਾਦਰ, ਉੱਤੇ ਹੈ ਭਗਵਾਂ,,,,,,,,,,,,,,,,,

ਤਰਸੇਮ ਲਾਲ,,,ਜੈ ਹੋ ll, ਦੀਵਾਨਾ ਪੁਕਾਰਦਾ l
ਹੋਰ, ਮੰਗਦਾ ਨਾ, ਭੁੱਖਾ ਤੇਰੇ ਪਿਆਰ ਦਾ ll
ਲੱਠੇ ਦੀ, ਚਾਦਰ, ਉੱਤੇ ਹੈ ਭਗਵਾਂ,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (259 downloads)