नित ज्योत जगा के माँ मैं तेरी

धुन: नित् खैर मंगा सोहनिया मैं तेरी  

नित् ज्योत जगा के माँ मैं तेरी,
एहना दी तैथों खैर मंगदा,
माँ वसदी रवे ए जोड़ी,
एहना दी तैथों खैर मंगदा,
नित् ज्योत जगा के माँ मैं तेरी....

सुखां वाला दिन साडी ज़िन्दगी च आया ए,
किन्ना सोहना जोड़ा मेरी मईया ने बनाया ए,
माँ वसदी रवे ए जोड़ी,
एहना दी तैथों खैर मंगदा,
नित् ज्योत जगा के माँ मैं तेरी....

काला टिक्का लाओ कोई नज़र लगाए ना,
नित् नित मईया वाला दिन ए आये ना,
माँ वसदी रवे ए जोड़ी,
एहना दी तैथों खैर मंगदा,
नित् ज्योत जगा के माँ मैं तेरी....

अज्ज ढोलकी वज्जन दे,
माँ दे बूहे नचन दे,
माँ वसदी रवे ए जोड़ी,
एहना दी तैथों खैर मंगदा,
नित् ज्योत जगा के माँ मैं तेरी....

हर साल इस दिन चौंकिआ रचाई ए,
मईया जी बधाईआं असी,
मईया नाल गायी ए,
माँ वसदी रवे ए जोड़ी,
एहना दी तैथों खैर मंगदा,
नित् ज्योत जगा के माँ मैं तेरी....


ਧੁਨ- ਨਿੱਤ ਖ਼ੈਰ ਮੰਗਾਂ ਸੋਹਣਿਆਂ ਮੈਂ ਤੇਰੀ

ਨਿੱਤ ਜੋਤ, ਜਗਾ ਕੇ ਮਾਂ ਮੈਂ ਤੇਰੀ* ll,
ਏਹਨਾਂ ਦੀ ਤੈਥੋਂ, ਖ਼ੈਰ ਮੰਗਦਾ xll -ll
ਮਾਂ ਵੱਸਦੀ, ਰ੍ਹਵੇਂ ਏਹ ਜੋੜੀ* ll
ਏਹਨਾਂ ਦੀ ਤੈਥੋਂ, ਖ਼ੈਰ ਮੰਗਦਾ xll
ਨਿੱਤ ਜੋਤ, ਜਗਾ ਕੇ ਮਾਂ ਮੈਂ ਤੇਰੀ,,,,,,,,,,,,,,,,,,,,

ਸੁੱਖਾਂ ਵਾਲਾ ਦਿਨ ਸਾਡੀ, "ਜਿੰਦੜੀ 'ਚ ਆਇਆ ਏ" l
ਕਿੰਨਾਂ ਸੋਹਣਾ ਜੋੜਾ ਮੇਰੀ, "ਮਈਆ ਨੇ ਬਣਾਇਆ ਏ" ll
ਮਾਂ ਵੱਸਦੀ, ਰ੍ਹਵੇਂ ਏਹ ਜੋੜੀ* ll
ਏਹਨਾਂ ਦੀ ਤੈਥੋਂ, ਖ਼ੈਰ ਮੰਗਦਾ xll
ਨਿੱਤ ਜੋਤ, ਜਗਾ ਕੇ ਮਾਂ ਮੈਂ ਤੇਰੀ,,,,,,,,,,,,,,,,,,,,

ਕਾਲਾ ਟਿੱਕਾ ਲਾਓ, ਕੋਈ ਨਜ਼ਰ ਲਗਾਏ ਨਾ l
ਨਿੱਤ ਨਿੱਤ ਮਈਆ ਵਾਲਾ, ਦਿਨ ਏਹ ਆਏ ਨਾ ll
ਮਾਂ ਵੱਸਦੀ, ਰ੍ਹਵੇਂ ਏਹ ਜੋੜੀ* ll
ਏਹਨਾਂ ਦੀ ਤੈਥੋਂ, ਖ਼ੈਰ ਮੰਗਦਾ xll
ਨਿੱਤ ਜੋਤ, ਜਗਾ ਕੇ ਮਾਂ ਮੈਂ ਤੇਰੀ,,,,,,,,,,,,,,,,,,,,

ਅੱਜ ਢੋਲਕੀ, ਵੱਜਣ ਦੇ l
ਮਾਂ ਦੇ ਬੂਹੇ, ਨੱਚਣ ਦੇ ll
ਮਾਂ ਵੱਸਦੀ, ਰ੍ਹਵੇਂ ਏਹ ਜੋੜੀ* ll
ਏਹਨਾਂ ਦੀ ਤੈਥੋਂ, ਖ਼ੈਰ ਮੰਗਦਾ xll
ਨਿੱਤ ਜੋਤ, ਜਗਾ ਕੇ ਮਾਂ ਮੈਂ ਤੇਰੀ,,,,,,,,,,,,,,,,,,,,

ਹਰ ਸਾਲ ਇਸ ਦਿਨ, "ਚੌਂਕੀਆਂ ਰਚਾਈ ਏ" l
ਮਈਆ ਜੀ ਵਧਾਈਆਂ ਅਸੀਂ,
"ਮਈਆ ਨਾਲ ਗਾਈ ਏ" ll
ਮਾਂ ਵੱਸਦੀ, ਰ੍ਹਵੇਂ ਏਹ ਜੋੜੀ* ll
ਏਹਨਾਂ ਦੀ ਤੈਥੋਂ, ਖ਼ੈਰ ਮੰਗਦਾ xll
ਨਿੱਤ ਜੋਤ, ਜਗਾ ਕੇ ਮਾਂ ਮੈਂ ਤੇਰੀ,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (430 downloads)