एहे विछोड़ा सहा ना जाए

ਇਹੁ ਵੇਛੋੜਾ ਸਹਿਆ ਨ ਜਾਇ
=====================
ਇਹੁ ਵੇਛੋੜਾ, ਸਹਿਆ ਨ ਜਾਇ ॥
ਸਤਿਗੁਰੁ ਮਿਲੈ, *ਤਾਂ ਮਿਲੈ ਸੁਭਾਇ ॥

*ਰਸਨਾ ਨਾਮੁ, ਸਭੁ ਕੋਈ ਕਹੈ ॥
*ਸਤਿਗੁਰੁ ਸੇਵੇ, ਤਾ ਨਾਮੁ ਲਹੈ ॥
ਬੰਧਨ ਤੋੜੇ, ਮੁਕਤਿ ਘਰਿ ਰਹੈ ॥
ਗੁਰ ਸਬਦੀ, ਅਸਥਿਰੁ ਘਰਿ ਬਹੈ ॥੧॥
ਇਹੁ ਵੇਛੋੜਾ, ਸਹਿਆ,,,,,,,,,,,,,,

*ਮੇਰੇ ਮਨ ਕਾਹੇ, ਰੋਸੁ ਕਰੀਜੈ ॥
ਲਾਹਾ ਕਲਜੁਗਿ, ਰਾਮ ਨਾਮੁ ਹੈ,
ਗੁਰਮਤਿ ਅਨਦਿਨੁ, ਹਿਰਦੈ ਰਵੀਜੈ ॥
ਇਹੁ ਵੇਛੋੜਾ, ਸਹਿਆ,,,,,,,,,,,,,,

*ਬਾਬੀਹਾ, ਖਿਨੁ ਖਿਨੁ ਬਿਲਲਾਇ ॥
*ਬਿਨੁ ਪਿਰ ਦੇਖੇ, ਨੀਂਦ ਨ ਪਾਇ ॥
ਇਹੁ ਵੇਛੋੜਾ, ਸਹਿਆ ਨ ਜਾਇ ॥
ਸਤਿਗੁਰੁ ਮਿਲੈ, ਤਾਂ ਮਿਲੈ ਸੁਭਾਇ ॥੨॥
ਇਹੁ ਵੇਛੋੜਾ, ਸਹਿਆ,,,,,,,,,,,,,,

*ਨਾਮਹੀਣੁ, ਬਿਨਸੈ ਦੁਖੁ ਪਾਇ ॥
*ਤ੍ਰਿਸਨਾ ਜਲਿਆ, ਭੂਖ ਨ ਜਾਇ ॥
ਵਿਣੁ ਭਾਗਾ ਨਾਮੁ, ਨ ਪਾਇਆ ਜਾਇ ॥
ਬਹੁ ਬਿਧਿ ਥਾਕਾ, ਕਰਮ ਕਮਾਇ ॥੩॥
ਇਹੁ ਵੇਛੋੜਾ, ਸਹਿਆ,,,,,,,,,,,,,,

*ਤ੍ਰੈ ਗੁਣ ਬਾਣੀ, ਬੇਦ ਬੀਚਾਰੁ ॥
*ਬਿਖਿਆ ਮੈਲੁ, ਬਿਖਿਆ ਵਾਪਾਰੁ ॥
ਮਰਿ ਜਨਮਹਿ, ਫਿਰਿ ਹੋਹਿ ਖੁਆਰੁ ॥
ਗੁਰਮੁਖਿ ਤੁਰੀਆ, ਗੁਣੁ ਉਰਿ ਧਾਰੁ ॥੪॥
ਇਹੁ ਵੇਛੋੜਾ, ਸਹਿਆ,,,,,,,,,,,,,,

*ਗੁਰੁ ਮਾਨੈ, ਮਾਨੈ ਸਭੁ ਕੋਇ ॥
*ਗੁਰ ਬਚਨੀ, ਮਨੁ ਸੀਤਲੁ ਹੋਇ ॥
ਚਹੁ ਜੁਗਿ ਸੋਭਾ, ਨਿਰਮਲ ਜਨੁ ਸੋਇ ॥
ਨਾਨਕ ਗੁਰਮੁਖਿ, ਵਿਰਲਾ ਕੋਇ ॥੫॥
ਇਹੁ ਵੇਛੋੜਾ, ਸਹਿਆ,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (459 downloads)