मैं जोगन हो जावा

मैं जोगन हो जावा,
सारी दुनिया नू छड्ड के, तेरे दर दी हो जावा।।

लखा ने जग विच भटक रहे, कोई ठोर ना मिलदी ए,
कोई मिले सहारा ना, जिंद होके भरदी ए,
तेरे प्यार दिया मिलिया मैनु ठंडिया छावा,
सारी दुनिया नू छड्ड के, तेरे दर दी हो जावा।।

तेरे चरणा विच बह के सारी उम्र बिताउनी ए,
तेरे नाम दी श्यामा असा चरखी डाउनी ए,
करा सुहास सुहास सिमरन, तंद नाम दे मैं पावा,
सारी दुनिया नू छड्ड के, तेरे दर दी हो जावा।।

सुन साहा दी गेड़ी दे विच तेरा नाम ही चलदा ए,
जे ना देखा तैनू, मैनु चैन ना मिलदा ए,
मैं रोम रोम विच लिखना, तेरा ही सिरनावा,
सारी दुनिया नू छड्ड के, तेरे दर दी हो जावा।।

झूठी दुनिया नू छड्ड के मैं सच वंझ कमावांगी,
एहे प्रीत दिया कसमा, सिर देके निभावांगी,
तैनू भूलन तो पहला, मै तन ए छड्ड जावा,
सारी दुनिया नू छड्ड के, तेरे दर दी हो जावा।।

ਜੋਗਣ
=====
^ਮੈਂ ਜੋਗਣ, ਹੋ ਜਾਵਾਂ ll,,
ਸਾਰੀ ਦੁਨੀਆਂ, ਨੂੰ ਛੱਡ ਕੇ, ਤੇਰੇ ਦਰ ਦੀ ਹੋ ਜਾਵਾਂ xll -ll

ਲੱਖਾਂ ਨੇ, ਜੱਗ ਵਿੱਚ ਭਟਕ ਰਹੇ, ਕੋਈ ਠੌਰ ਨਾ ਮਿਲਦੀ ਏ,
^ਕੋਈ ਮਿਲੇ, ਸਹਾਰਾ ਨਾ, ਜਿੰਦ ਹੌਕੇ ਭਰਦੀ ਏ ll
ਤੇਰੇ, ਪਿਆਰ ਦੀਆਂ ਮਿਲੀਆਂ, ਮੈਨੂੰ ਠੰਡੀਆਂ ਛਾਂਵਾਂ ll,
ਸਾਰੀ ਦੁਨੀਆਂ, ਨੂੰ ਛੱਡ ਕੇ, ਤੇਰੇ ਦਰ ਦੀ ਹੋ ਜਾਵਾਂ xll -ll

ਤੇਰੇ, ਚਰਨਾਂ ਵਿੱਚ, ਬਹਿ ਕੇ ਸਾਰੀ, ਉਮਰ ਬਿਤਾਉਣੀ ਏ,
^ਤੇਰੇ ਨਾਮ ਦੀ, ਸਤਿਗੁਰ ਜੀ, ਅਸਾਂ ਚਰਖ਼ੀ ਡਾਹੁਣੀ ਏ ll
ਕਰਾਂ, ਸੁਆਂਸ ਸੁਆਂਸ ਸੁਮਰਿਨ, ਤੰਦ ਨਾਮ ਦੇ ਮੈਂ ਪਾਵਾਂ ll,
ਸਾਰੀ ਦੁਨੀਆਂ, ਨੂੰ ਛੱਡ ਕੇ, ਤੇਰੇ ਦਰ ਦੀ ਹੋ ਜਾਵਾਂ xll -ll

ਸੁਣ, ਸਾਹਾਂ ਦੀ, ਗੇੜੀ ਦੇ ਵਿੱਚ, ਤੇਰਾ ਨਾਮ ਹੀ ਚੱਲਦਾ ਏ,
^ਜੇ ਨਾ ਦੇਖਾਂ ਤੈਨੂੰ, ਮੈਨੂੰ ਚੈਨ ਨਾ ਮਿਲਦਾ ਏ ll
ਮੈਂ, ਰੋਮ ਰੋਮ ਲਿੱਖਣਾ, ਤੇਰਾ ਹੀ ਸਿਰਨਾਵਾਂ ll,
ਸਾਰੀ ਦੁਨੀਆਂ, ਨੂੰ ਛੱਡ ਕੇ, ਤੇਰੇ ਦਰ ਦੀ ਹੋ ਜਾਵਾਂ xll -ll

ਝੂਠੀ, ਦੁਨੀਆਂ ਨੂੰ, ਛੱਡ ਕੇ ਮੈਂ, ਸੱਚ ਵਣਜ ਕਮਾਵਾਂਗੀ,
^ਏਹੇ, ਪ੍ਰੀਤ ਦੀਆਂ ਕਸਮਾਂ, ਸਿਰ ਦੇ ਕੇ ਨਿਭਾਵਾਂਗੀ ll
ਤੈਨੂੰ, ਭੁੱਲਣ ਤੋਂ ਪਹਿਲਾਂ, ਮੈਂ ਤਨ ਏਹ ਛੱਡ ਜਾਵਾਂ ll,
ਸਾਰੀ ਦੁਨੀਆਂ, ਨੂੰ ਛੱਡ ਕੇ, ਤੇਰੇ ਦਰ ਦੀ ਹੋ ਜਾਵਾਂ xll -llll

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (448 downloads)