तेरे दर उत्ते आ गयी हां

तेरे दर उत्ते आ गयी हां, हुन हटिया भी नहीं जांदा,
हथ फड़ेया तेरा श्यामा, हुन छड्ड्या भी नहीं जांदा,
तेरे दर उत्ते आ गयी हां......

विगड़ी तकदीरा नू तुसी आप संवार देयो,
हथ देके कश्ती नू तुसी पार उतार देयो,
मैनु भी पार करो मैथो लंगिया भी नहीं जांदा,
तेरे दर उत्ते आ गयी हां......

एह ते प्रेम दा सौदा ए, सिर धड़ दी वाजी ए,
मैं उस विच राज़ी हां, जिस विच तू राज़ी ए,
सिर चरणा विच रखेया, हुन चुकेया भी नहीं जांदा,
तेरे दर उत्ते आ गयी हां......

बड़ी आशा लै आयी, मेरी आशा तोड़ना ना,
दर्शन दी भिखारन हां, मैनु खाली मोड़ना ना,
मैनु हुन अपना लो, मैथो रुलिया भी नहीं जांदा,
तेरे दर उत्ते आ गयी हां......

तस्वीर तेरी मोहना, मेरे दिल विच वस् गयी ए,
असी दास भी नहीं सकदे, रोम रोम विच धस गयी ए,
जदो तारा खड़कदिया ने, फिर रूकिया भी नहीं जांदा,
तेरे दर उत्ते आ गयी हां......

एहे जाम मोहब्बत दा, इक बार जो पी लैंदा,
भूल जांदे ने गम सारे, तेरी मस्ती च जी लैंदा,
एहे मस्ती उतरदी नहीं, नशा चढ़ के उतर जांदा,
तेरे दर उत्ते आ गयी हां......



ਤੇਰੇ ਦਰ ਉੱਤੇ ਆ ਗਈ ਆਂ, ਹੁਣ ਹੱਟਿਆ ਵੀ ਨਹੀਂ ਜਾਂਦਾ ll
ਹੱਥ ਫੜ੍ਹਿਆ ਤੇਰਾ ਸ਼ਿਆਮਾ, ਹੁਣ ਛੱਡਿਆ ਵੀ ਨਹੀਂ ਜਾਂਦਾ* ll
ਤੇਰੇ ਦਰ ਉੱਤੇ ਆ ਗਈ ਆਂ,,,,,,,,,,,,,,,,,,,,,,,,,,

ਵਿਗੜੀ ਤਕਦੀਰਾਂ ਨੂੰ, ਤੁਸੀਂ ਆਪ ਸੰਵਾਰ ਦਿਓ* ll
ਹੱਥ ਦੇ ਕੇ ਕਸ਼ਤੀ ਨੂੰ, ਤੁਸੀਂ ਪਾਰ ਉਤਾਰ ਦਿਓ* ll
ਮੈਂਨੂੰ ਵੀ ਪਾਰ ਕਰੋ ll, ਮੈਥੋਂ ਲੰਘਿਆ ਵੀ ਨਹੀਂ ਜਾਂਦਾ,,,
ਤੇਰੇ ਦਰ ਉੱਤੇ ਆ ਗਈ ਆਂ,,,,,,,,,,,,,,,,,,,,,,,,,,F

ਏਹ ਤੇ ਪ੍ਰੇਮ ਦਾ ਸੌਦਾ ਏ, ਸਿਰ ਧੜ੍ਹ ਦੀ ਬਾਜ਼ੀ ਏ* ll
ਮੈਂ ਉਸ ਵਿੱਚ ਰਾਜ਼ੀ ਹਾਂ, ਜਿਸ ਵਿੱਚ ਤੂੰ ਰਾਜ਼ੀ ਏ* ll
ਸਿਰ ਚਰਨਾਂ ਵਿੱਚ ਰੱਖਿਆ ll, ਹੁਣ ਚੁੱਕਿਆ ਵੀ ਨਹੀਂ ਜਾਂਦਾ,,,
ਤੇਰੇ ਦਰ ਉੱਤੇ ਆ ਗਈ ਆਂ,,,,,,,,,,,,,,,,,,,,,,,,,,F

ਬੜੀ ਆਸ਼ਾ ਲੈ ਆਈ, ਮੇਰੀ ਆਸ਼ਾ ਤੋੜਨਾ ਨਾ* ll
ਦਰਸ਼ਨ ਦੀ ਭਿਖਾਰਣ ਹਾਂ, ਮੈਨੂੰ ਖ਼ਾਲੀ ਮੋੜਨਾ ਨਾ* ll
ਮੈਨੂੰ ਹੁਣ ਅਪਨਾ ਲੋ ll, ਮੈਥੋਂ ਰੁੱਲਿਆ ਵੀ ਨਹੀਂ ਜਾਂਦਾ,,,
ਤੇਰੇ ਦਰ ਉੱਤੇ ਆ ਗਈ ਆਂ,,,,,,,,,,,,,,,,,,,,,,,,,,F

ਤਸਵੀਰ ਤੇਰੀ ਮੋਹਨਾ, ਮੇਰੇ ਦਿਲ ਵਿੱਚ ਵੱਸ ਗਈ ਏ* ll
ਅਸੀਂ ਦੱਸ ਵੀ ਨਹੀਂ ਸਕਦੇ, ਰੋਮ ਰੋਮ ਵਿੱਚ ਧੱਸ ਗਈ ਏ* ll
ਜਦੋਂ ਤਾਰਾਂ ਖੜ੍ਹਕਦੀਆਂ ਨੇ ll, ਫਿਰ ਰੁੱਕਿਆ ਨਹੀਂ ਜਾਂਦਾ,,,
ਤੇਰੇ ਦਰ ਉੱਤੇ ਆ ਗਈ ਆਂ,,,,,,,,,,,,,,,,,,,,,,,,,,F

ਏਹੇ ਜ਼ਾਮ ਮੁਹਬੱਤ ਦਾ, ਇੱਕ ਵਾਰ ਜੋ ਪੀ ਲੈਂਦਾ* ll
ਭੁੱਲ ਜਾਂਦੇ ਨੇ ਗਮ ਸਾਰੇ, ਤੇਰੀ ਮਸਤੀ 'ਚ ਜੀ ਲੈਂਦਾ* ll
ਏਹੇ ਮਸਤੀ ਉੱਤਰਦੀ ਨਹੀਂ ll, ਨਸ਼ਾ ਚੜ੍ਹ ਕੇ ਉੱਤਰ ਜਾਂਦਾ,,,
ਤੇਰੇ ਦਰ ਉੱਤੇ ਆ ਗਈ ਆਂ,,,,,,,,,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (414 downloads)