रंगरेज़ मेरे... हो... रंगरेज़ मेरे,
रंगरेज़ मेरे तू गुड़ा रंग दे,
पक्के तो भी पक्का रंग दे,
साहां दी बुनियाद बने जो,
दिल दी हर फ़रियाद बने जो,
दुनिया दा कोई राग ना होवे,
बिरहा ते विराग ही होवे,
रंगरेज़ मेरे... हो... रंगरेज़ मेरे,
रंगरेज़ मेरे तू गुड़ा रंग दे,
पक्के तो भी पक्का रंग दे,
रंगरेज़ मेरे...,
रंगरेज़ मेरे... हो... रंगरेज़ मेरे।।
तेरी बन के ही जीवा मैं,
मौत भी तेरे कदमा दे विच,
तू ही रूह बन वस् मेरे विच,
लू लू बन के जच मेरे विच,
बे रंग ही ना जीवन लंग जाए,
इक तेरा ही संग होवे,
रंगरेज़ मेरे... हो... रंगरेज़ मेरे।।
तेरे हथ दा बना खिडोना,
तैनू नज़रा विच समाउना,
मैं कतरा तू मेरा समुंदर,
मिटा हस्ती मिला तेरे अंदर,
तेरे बाँझ ना कोई उमंग होवे,
तेरे मंजर दा मैनु संग होवे,
रंगरेज़ मेरे... हो... रंगरेज़ मेरे।।
मैं भटकदा होया हनेरा,
तू मेरा है सजरा सवेरा,
मैं जन्मा दी संघनी कालिख,
रुषनाईया दा तू है मालिक,
मैं मेरी नू सूली टंग दे,
तू ही मेरी मंग होवे,
रंगरेज़ मेरे... हो... रंगरेज़ मेरे।।
^ਰੰਗਰੇਜ਼ ਮੇਰੇ,,, ਹੋ,,, ਰੰਗਰੇਜ਼ ਮੇਰੇ,,, ll
ਰੰਗਰੇਜ਼ ਮੇਰੇ ਤੂੰ, ਗੂੜ੍ਹਾ ਰੰਗ ਦੇ,
ਪੱਕੇ ਤੋਂ ਵੀ, ਪੱਕਾ ਰੰਗ ਦੇ ll
ਸਾਹਾਂ ਦੀ, ਬੁਨਿਆਦ ਬਣੇ ਜੋ,
ਦਿਲ ਦੀ ਹਰ, ਫ਼ਰਿਆਦ ਬਣੇ ਜੋ l
ਦੁਨੀਆਂ ਦਾ ਕੋਈ, ਰਾਗ ਨਾ ਹੋਵੇ,
ਬਿਰਹਾ ਤੇ, ਵੈਰਾਗ ਹੀ ਹੋਵੇ l
^ਰੰਗਰੇਜ਼ ਮੇਰੇ,,, ਹੋ,,, ਰੰਗਰੇਜ਼ ਮੇਰੇ,,, ll
*ਰੰਗਰੇਜ਼ ਮੇਰੇ ਤੂੰ, ਗੂੜ੍ਹਾ ਰੰਗ ਦੇ,
*ਪੱਕੇ ਤੋਂ ਵੀ, ਪੱਕਾ ਰੰਗ ਦੇ ll,,
ਰੰਗਰੇਜ਼ ਮੇਰੇ*,,,,
^ਰੰਗਰੇਜ਼ ਮੇਰੇ,,, ਹੋ,,, ਰੰਗਰੇਜ਼ ਮੇਰੇ,,, ll
ਤੇਰੀ ਬਣ ਕੇ, ਹੀ ਜੀਵਾਂ ਮੈਂ,
ਮੌਤ ਵੀ ਤੇਰੇ, ਕਦਮਾਂ ਦੇ ਵਿੱਚ l
ਤੂੰ ਹੀ ਰੂਹ ਬਣ, ਵੱਸ ਮੇਰੇ ਵਿੱਚ,
ਲੂੰ ਲੂੰ ਬਣ ਕੇ, ਜੱਚ ਮੇਰੇ ਵਿੱਚ ll
ਬੇ-ਰੰਗ ਹੀ ਨਾ, ਜੀਵਨ ਲੰਘ ਜਾਏ*,,, ਹੋ,,, ll,
ਇੱਕ ਤੇਰਾ ਹੀ, ਸੰਗ ਹੋਵੇ,
^ਰੰਗਰੇਜ਼ ਮੇਰੇ,,, ਹੋ,,, ਰੰਗਰੇਜ਼ ਮੇਰੇ,,, ll
ਤੇਰੇ ਹੱਥ ਦਾ, ਬਣਾ ਖਿਡੌਣਾ,
ਤੈਨੂੰ ਨਜ਼ਰਾਂ, ਵਿੱਚ ਸਮਾਉਣਾ l
ਮੈਂ ਕਤਰਾ ਤੂੰ, ਮੇਰਾ ਸਮੁੰਦਰ,
ਮਿਟਾ ਹਸਤੀ, ਮਿਲਾਂ ਤੇਰੇ ਅੰਦਰ ll
ਤੇਰੇ ਬਾਂਝ ਨਾ, ਕੋਈ ਉਮੰਗ ਹੋਵੇ*,,, ਹੋ,,, ll,
ਤੇਰੇ ਮੰਜ਼ਰ ਦਾ, ਮੈਨੂੰ ਸੰਗ ਹੋਵੇ,
^ਰੰਗਰੇਜ਼ ਮੇਰੇ,,, ਹੋ,,, ਰੰਗਰੇਜ਼ ਮੇਰੇ,,, ll
ਮੈਂ ਭਟਕਦਾ, ਹੋਇਆ ਹਨ੍ਹੇਰਾ,
ਤੂੰ ਮੇਰਾ ਹੈ, ਸੱਜਰਾ ਸਵੇਰਾ l
ਮੈਂ ਜਨਮਾਂ ਦੀ, ਸੰਘਣੀ ਕਾਲ਼ਿਖ,
ਰੁਸ਼ਨਾਈਆਂ ਦਾ, ਤੂੰ ਹੈ ਮਾਲਿਕ ll
ਮੈਂ ਮੇਰੀ ਨੂੰ, ਸੂਲੀ ਟੰਗ ਦੇ*,,, ਹੋ,,, ll,
ਤੂੰ ਹੀ ਮੇਰੀ, ਮੰਗ ਹੋਵੇ,
^ਰੰਗਰੇਜ਼ ਮੇਰੇ,,, ਹੋ,,, ਰੰਗਰੇਜ਼ ਮੇਰੇ,,, ll
ਅਪਲੋਡਰ- ਅਨਿਲਰਾਮੂਰਤੀਭੋਪਾਲ