तेरा आद गणेश मनावां माँ

जय जय माँ, जय जय माँ, जय जय माँ,
बक्श दे माँ बक्श दे,
मैनु सुर ते ताल माँ बक्श दे,
तेरा आद गणेश मनावा माँ,
तैथों वारे वारे जावा माँ,
बक्श दे माँ बक्श दे,
मैनु सुर ते ताल माँ बक्श दे,
जय जय माँ, जय जय माँ, जय जय माँ।

गौरा दे लाल प्यारे नू,
मेरी नमस्कार मेरी नमस्कार,
शिव जी दे लाड दुलारे नू,
मेरी नमस्कार मेरी नमस्कार,
लडडुआ दा भोग लगावा माँ,
तैथों वारे वारे जावा माँ,
बक्श दे माँ बक्श दे.....

भैरो ते योधे महावीर तक,
मेरी नमस्कार मेरी नमस्कार,
कुल देवते सागर नीर तक,
मेरी नमस्कार मेरी नमस्कार,
श्रद्धा दी भेंट चढ़ावा माँ,
तैथों वारे वारे जावा माँ,
बक्श दे माँ बक्श दे.....

जद ज्योत करा प्रचंड तेरी,
करा नमस्कार, करा नमस्कार,
जद जगमग ज्योत ज्वाला जगी,
करा नमस्कार, करा नमस्कार,
दुगरी गुरमेल बुलावा माँ,
तेरा जगराता करावा माँ,
बक्श दे माँ बक्श दे.....



ਜੈ ਜੈ ਮਾਂ, ਜੈ ਜੈ ਮਾਂ, ਜੈ ਜੈ ਮਾਂ, ਜੈ ਜੈ ਮਾਂ ll
ਬਖਸ਼ ਦੇ, ਮਾਂ ਬਖਸ਼ ਦੇ,
ਮੈਨੂੰ, ਸੁਰ ਤੇ ਤਾਲ ਮਾਂ, ਬਖਸ਼ ਦੇ ll
ਤੇਰਾ, ਆਦਿ ਗਣੇਸ਼ ਮਨਾਵਾਂ ਮਾਂ*
*ਤੈਥੋਂ, ਵਾਰੇ ਵਾਰੇ ਜਾਵਾਂ ਮਾਂ,,,
ਬਖਸ਼ ਦੇ, ਮਾਂ ਬਖਸ਼ ਦੇ,
ਮੈਨੂੰ, ਸੁਰ ਤੇ ਤਾਲ ਮਾਂ, ਬਖਸ਼ ਦੇ ll
ਜੈ ਜੈ ਮਾਂ, ਜੈ ਜੈ ਮਾਂ, ਜੈ ਜੈ ਮਾਂ, ਜੈ ਜੈ ਮਾਂ ll

ਗੌਰਾਂ ਦੇ, ਲਾਲ ਪਿਆਰੇ ਨੂੰ,
"ਮੇਰੀ ਨਮਸਕਾਰ, ਮੇਰੀ ਨਮਸਕਾਰ" l
ਸ਼ਿਵ ਜੀ ਦੇ, ਲਾਡ ਦੁਲਾਰੇ ਨੂੰ,
"ਮੇਰੀ ਨਮਸਕਾਰ, ਮੇਰੀ ਨਮਸਕਾਰ" ll
ਲੱਡੂਆਂ ਦਾ, ਭੋਗ ਲਗਾਵਾਂ ਮਾਂ* l
*ਤੈਥੋਂ, ਵਾਰੇ ਵਾਰੇ ਜਾਵਾਂ ਮਾਂ,,,
ਬਖਸ਼ ਦੇ, ਮਾਂ ਬਖਸ਼ ਦੇ,,,,,,,,,,,,,F

ਭੈਰੋਂ ਤੇ ਯੋਧੇ, ਮਹਾਂਵੀਰ ਤੱਕ,
"ਮੇਰੀ ਨਮਸਕਾਰ, ਮੇਰੀ ਨਮਸਕਾਰ" l
ਕੁੱਲ ਦੇਵਤੇ, ਸਾਗਰ ਨੀਰ ਤੱਕ,
"ਮੇਰੀ ਨਮਸਕਾਰ, ਮੇਰੀ ਨਮਸਕਾਰ" ll
ਸ਼ਰਧਾ ਦੀ ਭੇਂਟ, ਚੜ੍ਹਾਵਾਂ ਮਾਂ* l
*ਤੈਥੋਂ, ਵਾਰੇ ਵਾਰੇ ਜਾਵਾਂ ਮਾਂ,,,
ਬਖਸ਼ ਦੇ, ਮਾਂ ਬਖਸ਼ ਦੇ,,,,,,,,,,,,,F

ਜਦ ਜੋਤ ਕਰਾਂ, ਪ੍ਰਚੰਡ ਤੇਰੀ,
"ਕਰਾਂ ਨਮਸਕਾਰ, ਕਰਾਂ ਨਮਸਕਾਰ" l
ਜਦ ਜਗਮਗ, ਜੋਤ ਜਵਾਲਾ ਜਗੀ,
"ਕਰਾਂ ਨਮਸਕਾਰ, ਕਰਾਂ ਨਮਸਕਾਰ" ll
ਦੁੱਗਰੀ ਗੁਰਮੇਲ, ਬੁਲਾਵਾਂ ਮਾਂ* l
*ਤੇਰਾ, ਜਗਰਾਤਾ ਕਰਾਵਾਂ ਮਾਂ,,,
ਬਖਸ਼ ਦੇ, ਮਾਂ ਬਖਸ਼ ਦੇ,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (445 downloads)