मुख़ दुनियाँ मोड़ लवे- साईं बाबा

( दर तेरे ते आके साई जी,
कच बन जांदा हिरा,
जिथे हो जाये किरपा तेरी,
तू बदल देवे तकदीरा। )

मुख दुनिया मोड़ लवे,
साईआं तू मुखड़ा ना मोड़ी,
तेरे ते आसा ने,
साईआं आस ना साडी तोड़ी,
मुख दुनिया मोड़ लवे.....

रूह प्यासी तेरे दर्शन दी,
तू सानू दर्श दिखा साई,
हर वेले तकदी राह तेरा,
कुल्ली विच फेरा पा साई,
तेरे हथ डोरा ने,
साईआं डोर ना साडी तोड़ी,
मुख दुनिया मोड़ लवे.....

मैं भूल के दुनियादारी नू,
तैनू दिल दे विच बसाया ए,
तैनू पाऊंन दी खातिर साई जी,
तेरे नाम दा दीप जगाया ए,
मेरा कमली झल्ली दा,
साईआं टूट गया ताना जोड़ी,
मुख दुनिया मोड़ लवे.....

मैं सुनिया साई शिरडी दा,
फल सुक्के रुखा नू ला देवे,
तू साई दयावान बड़ा,
मोया विच जाना पा देवे,
तुसी राज़ी कर दित्ते,
साईआं लूले लंगड़े कोहड़ी,
मुख दुनिया मोड़ लवे.....

तू मालिक दुनियादारी दा,
साईआं तेरे रंग न्यारे ने,
सानू भी चरणी ला साई,
तुसी लखा पापी तारे ने,
मैं धूड़ हा चरणा दी,
साईआं चरणा दे नाल जोड़ी,
मुख दुनिया मोड़ लवे.....


( ਦਰ ਤੇਰੇ ਤੇ, ਆ ਕੇ ਸਾਈਂ ਜੀ,
ਕੱਚ ਬਣ ਜਾਂਦਾ ਹੀਰਾ,
ਜਿੱਥੇ ਹੋ ਜਾਏ, ਕਿਰਪਾ ਤੇਰੀ,
ਤੂੰ ਬਦਲ ਦੇਵੇਂ ਤਕਦੀਰਾਂ ll )  

ਮੁਖ਼ ਦੁਨੀਆਂ ਮੋੜ ਲਵੇ,
ਸਾਈਂਆਂ, ਤੂੰ ਮੁੱਖੜਾ ਨਾ ਮੋੜੀ ll
ਤੇਰੇ ਤੇ ਆਸਾਂ ਨੇ,,,* ll,
ਸਾਈਂਆਂ, ਆਸ ਨਾ ਸਾਡੀ ਤੋੜੀ,,,
ਮੁਖ਼ ਦੁਨੀਆਂ ਮੋੜ,,,,,,,,,,,,,,,,,,,

ਰੂਹ ਪਿਆਸੀ, ਤੇਰੇ ਦਰਸ਼ਨ ਦੀ,
"ਤੂੰ ਸਾਨੂੰ ਦਰਸ਼ ਦਿਖਾ ਸਾਈਂ " l
ਹਰ ਵੇਲੇ, ਤੱਕਦੀ ਰਾਹ ਤੇਰਾ,
"ਕੁੱਲੀ ਵਿੱਚ ਫੇਰਾ ਪਾ ਸਾਈਂ" ll
ਤੇਰੇ ਹੱਥ ਡੋਰਾਂ ਨੇ,,,* ll,
ਸਾਈਂਆਂ, ਡੋਰ ਨਾ ਸਾਡੀ ਤੋੜੀ,,,
ਮੁਖ਼ ਦੁਨੀਆਂ ਮੋੜ,,,,,,,,,,,,,,,,,,,F

ਮੈਂ ਭੁੱਲ ਕੇ, ਦੁਨੀਆਂਦਾਰੀ ਨੂੰ,
"ਤੈਨੂੰ ਦਿਲ ਦੇ ਵਿੱਚ ਵਸਾਇਆ ਏ" l
ਤੈਨੂੰ ਪਾਉਣ ਦੀ, ਖਾਤਿਰ ਸਾਈਂ ਜੀ,
"ਤੇਰੇ ਨਾਮ ਦਾ ਦੀਪ ਜਗਾਇਆ ਏ" ll
ਮੇਰਾ ਕਮਲੀ ਰਮਲ਼ੀ ਦਾ,,,* ll,
ਸਾਈਂਆਂ, ਟੁੱਟ ਗਿਆ ਤਾਣਾ ਜੋੜੀ,,,
ਮੁਖ਼ ਦੁਨੀਆਂ ਮੋੜ,,,,,,,,,,,,,,,,,,,F

ਮੈਂ ਸੁਣਿਆ, ਸਾਈਂ ਸ਼ਿਰਡੀ ਦਾ,
"ਫ਼ਲ ਸੁੱਕੇ ਰੁੱਖਾਂ ਨੂੰ ਲਾ ਦੇਵੇਂ" l
ਇਹ ਸਾਈਂ, ਦਇਆਵਾਨ ਬੜਾ,
"ਮੋਇਆ ਵਿੱਚ ਜਾਨਾਂ ਪਾ ਦੇਵੇਂ" ll
ਤੁਸੀਂ ਰਾਜ਼ੀ ਕਰ ਦਿੱਤੇ,,,* ll,
ਸਾਈਂਆਂ, ਲੂਲੇ ਲੰਗੜੇ ਕੋਹੜੀ,,,
ਮੁਖ਼ ਦੁਨੀਆਂ ਮੋੜ,,,,,,,,,,,,,,,,,,,F

ਤੂੰ ਮਲਿਕ, ਦੁਨੀਆਂਦਾਰੀ ਦਾ,
"ਸਾਈਂਆਂ ਤੇਰੇ ਰੰਗ ਨਿਆਰੇ ਨੇ" l
ਸਾਨੂੰ ਵੀ, ਚਰਣੀ ਲਾ ਸਾਈਂ,
"ਤੁਸੀਂ ਲੱਖਾਂ ਪਾਪੀ ਤਾਰੇ ਨੇ" ll
ਮੈਂ ਧੂੜ ਹੈ ਚਰਨਾਂ ਦੀ,,,* ll,
ਸਾਈਂਆਂ, ਚਰਨਾਂ ਦੇ ਨਾਲ ਜੋੜੀ,,,
ਮੁਖ਼ ਦੁਨੀਆਂ ਮੋੜ,,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (520 downloads)