मैं जद दा पल्ला फड़िया माँ

( अर्शा तो उच्चा नाम है तेरा माँ,
ते हर कोई तैथों थल्ले,
ओ एहियो सोच के जग जननी माँ,
बूहे ने तेरे मल्ले,
दुःख दे कूड़े हूंझ के माँ,
सुख भी पा दे पल्ले,
ओ मेहर दे मार ऐसे छिटे,
की हो जाये बल्ले बल्ले। )

मैं जद दा पल्ला फड़िया माँ,
मेरा कम कोई ना अड़ेया माँ,
मैं झूठ बोला ते क्यों बोला,
मैं सब कुझ तैथों फड़िया माँ,
मैं जद दा पल्ला फड़िया माँ....

नहीं चिंता मैनु कोई ए,
बस माँ दी किरपा होई ए,
मैं तेरे नाम नगीने नू,
दिल दी मुंदरी विच जड़िया माँ,
मैं जद दा पल्ला फड़िया माँ....

मैं मूर्ख हां कोई ज्ञानी नहीं,
मैं सीधा हां अभिमानी नहीं,
उसतत भी करनी आउंदी नहीं,
ना लिखया ना ही पड़या माँ,
मैं जद दा पल्ला फड़िया माँ...

मैं माँ दा द्वारा छड्ना नहीं,
हथ किसे अग्गे भी अडना नहीं,
जिसदे नाल दर्शी माँ होवे,
ओ कदे किसे तो हरया ना,
मैं जद दा पल्ला फड़िया माँ.....


( ਅਰਸ਼ਾਂ ਤੋਂ ਉੱਚਾ, ਨਾਂਅ ਹੈ ਤੇਰਾ ਮਾਂ,
ਤੇ ਹਰ ਕੋਈ ਤੈਥੋਂ ਥੱਲੇ l
ਓ ਏਹੀਓ ਸੋਚ ਕੇ, ਜੱਗ ਜੰਨਣੀ ਮਾਂ,
ਬੂਹੇ ਨੇ ਤੇਰੇ ਮੱਲ੍ਹੇ l
*ਦੁੱਖ ਦੇ ਕੂੜ੍ਹੇ ਹੂੰਝ ਕੇ ਮਾਂ,
ਸੁੱਖ ਵੀ ਪਾ ਦੇ ਪੱਲੇ l
ਓ ਮੇਹਰ ਦੇ ਮਾਰ ਐਸੇ ਛਿੱਟੇ,
ਕਿ ਹੋ ਜਾਏ ਬੱਲੇ ਬੱਲੇ ll )  

ਮੈਂ ਜਦ ਦਾ, ਪੱਲਾ ਫੜ੍ਹਿਆ ਮਾਂ,
ਮੇਰਾ ਕੰਮ, ਕੋਈ ਨਹੀਂ ਅੜ੍ਹਿਆ ਮਾਂ ll
ਮੈਂ, ਝੂਠ ਬੋਲਾਂ ਤੇ ਕਿਓਂ ਬੋਲਾਂ*, ll,
ਮੈਂ ਸਭ ਕੁਝ, ਤੈਥੋਂ ਫੜ੍ਹਿਆ ਮਾਂ,,,
ਮੈਂ ਜਦ ਦਾ, ਪੱਲਾ ਫੜ੍ਹਿਆ ਮਾਂ,,,,,,,,,,,

ਨਹੀਂ ਚਿੰਤਾ, ਮੈਨੂੰ ਕੋਈ ਏ,
"ਬੱਸ ਮਾਂ ਦੀ, ਕਿਰਪਾ ਹੋਈ ਏ" ll
ਮੈਂ, ਤੇਰੇ ਨਾਮ ਨਗੀਨੇ ਨੂੰ*, ll,
ਦਿਲ ਦੀ, ਮੁੰਦਰੀ ਵਿੱਚ ਜੜ੍ਹਿਆ ਮਾਂ,,,
ਮੈਂ ਜਦ ਦਾ, ਪੱਲਾ ਫੜ੍ਹਿਆ ਮਾਂ,,,,,,,,,,,

ਮੈਂ ਮੂਰਖ ਹਾਂ, ਕੋਈ ਗਿਆਨੀਂ ਨਹੀਂ,
"ਮੈਂ ਸਿੱਧਾ ਹਾਂ, ਅਭਿਮਾਨੀ ਨਹੀਂ" ll
ਉਸਤੱਤ ਵੀ, ਕਰਨੀ ਆਉਂਦੀ ਨਹੀਂ*, ll,
ਨਾ ਲਿਖਿਆ, ਨਾ ਹੀ ਪੜ੍ਹਿਆ ਮਾਂ,,,
ਮੈਂ ਜਦ ਦਾ, ਪੱਲਾ ਫੜ੍ਹਿਆ ਮਾਂ,,,,,,,,,,,

ਮੈਂ ਮਾਂ ਦਾ, ਦਵਾਰਾ ਛੱਡਣਾ ਨਹੀਂ,
"ਹੱਥ, ਕਿਸੇ ਅੱਗੇ ਵੀ, ਅੱਡਣਾ ਨਹੀਂ" ll
ਜਿਸਦੇ ਨਾਲ, ਦਰਸ਼ੀ ਮਾਂ ਹੋਵੇ*, ll,
ਓਹ ਕਦੇ, ਕਿਸੇ ਤੋਂ ਹਰਿਆ ਨਾ,,,
ਮੈਂ ਜਦ ਦਾ, ਪੱਲਾ ਫੜ੍ਹਿਆ ਮਾਂ,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ  
download bhajan lyrics (505 downloads)