ਮਾਂਏਂ ਤੇਰੀ ਮਰਜ਼ੀ /माएँ तेरी मर्ज़ी

ਮਾਂਏਂ ਤੇਰੀ ਮਰਜ਼ੀ
==========
ਅੱਛਾ ਨੀ ਮਾਂਏਂ, ਫਿਰ, ਜਿਵੇਂ ਤੇਰੀ ਮਰਜ਼ੀ ॥
ਚਿੰਤਾਪੁਰਨੀਏ, ਚਰਨਾਂ ਵਿੱਚ ਤੇਰੇ,
ਲਾ, ਦਿੱਤੀ ਮੈਂ ਅਰਜ਼ੀ,,
ਅੱਛਾ ਨੀ ਮਾਂਏਂ ॥ । ਫਿਰ, ਜਿਵੇਂ ਤੇਰੀ ਮਰਜ਼ੀ ॥

ਚਿੰਤਾਪੁਰਨੀਏ, ਲਾਲ ਤੇਰੇ ਦਾ, ਤੇਰੇ ਬਿਨ ਨਾ ਗੁਜ਼ਾਰਾ ।
ਭੈੜੇ ਜੱਗ ਦੇ, ਭਵ ਸਾਗਰ ਵਿੱਚ, ਤੂੰਹੀਓਂ ਮਾਂ ਏ ਕਿਨਾਰਾ ॥
ਮਾਂਏਂ ਦੱਸ ਹੁਣ, ਤੂੰ ਏ ਸਹਾਰਾ, ਬਾਕੀ ਸਭ ਹੈ ਫਰਜ਼ੀ,,
ਅੱਛਾ ਨੀ ਮਾਂਏਂ ॥ । ਫਿਰ, ਜਿਵੇਂ ਤੇਰੀ ਮਰਜ਼ੀ ॥

ਮੈਂ ਮੇਰਾ, ਪਰਿਵਾਰ ਨੀ ਦਾਤੀ, ਚੱਲਦੇ ਤੇਰੇ ਸਹਾਰੇ ।
ਦੁੱਖ ਸਮੁੰਦਰੀਂ, ਡੁੱਬਦਿਆਂ ਨੂੰ, ਤੂੰਹੀਓਂ ਮਾਂਏਂ ਤਾਰੇ ॥
ਉਮਰਾਂ ਤੱਕ ਹੁਣ, ਤੇਰੇ ਮਾਂਏਂ, ਹੋ ਗਏ ਆਂ ਅਸੀਂ ਕਰਜ਼ੀ,,
ਅੱਛਾ ਨੀ ਮਾਂਏਂ ॥ । ਫਿਰ, ਜਿਵੇਂ ਤੇਰੀ ਮਰਜ਼ੀ ॥

ਸੰਜੂ ਰਾਤਾਂ, ਜਾਗ ਜਾਗ ਕੇ, ਤੇਰੀਆਂ ਭੇਟਾਂ ਗਾਵੇ ।
ਦਾਸ ਨਿਮਾਣਾ, ਤੇਰਾ ਜੋਗੀਆ, ਗੁਣ ਤੇਰਾ ਲਿੱਖਦਾ ਜਾਵੇ ॥
ਸਾਡੀ ਖ਼ਾਲੀ, ਝੋਲੀ ਮਾਏਂ, ਤੇਰੇ ਬਿਨ ਨਾ ਭਰਦੀ,,
ਅੱਛਾ ਨੀ ਮਾਂਏਂ ॥ । ਫਿਰ, ਜਿਵੇਂ ਤੇਰੀ ਮਰਜ਼ੀ ॥
ਚਿੰਤਾਪੁਰਨੀਏ, ਚਰਨਾਂ ਵਿੱਚ ਤੇਰੇ,
ਲਾ, ਦਿੱਤੀ ਮੈਂ ਅਰਜ਼ੀ,
ਅੱਛਾ ਨੀ ਮਾਂਏਂ ॥ । ਫਿਰ, ਜਿਵੇਂ ਤੇਰੀ ਮਰਜ਼ੀ ॥
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi
मांएं तेरी मर्जी

अच्छा नी मांएं, फिर, जैसे तेरी मर्जी ॥
चिंतापूर्णिए, चरणों में तेरे,
ला, दी मैंने अर्ज़ी,
अच्छा नी मांएं ॥ । फिर, जैसे तेरी मर्जी ॥

चिंतापूर्णिए, लाल तेरा, तेरे बिन ना गुजारा ।
भैड़े जग के, भवसागर में, तू ही मां है किनारा ॥
मांएं बता अब, तू है सहारा, बाकी सब है फर्ज़ी,
अच्छा नी मांएं ॥ । फिर, जैसे तेरी मर्जी ॥

मैं मेरा, परिवार नी दाती, चलते तेरे सहारे ।
दुख समुद्र में, डूबते हुए को, तू ही मांएं तार दे ॥
उम्रों तक अब, तेरी मांएं, हो गए हैं हम कर्ज़ी,
अच्छा नी मांएं ॥ । फिर, जैसे तेरी मर्जी ॥

संजीव रातें, जाग जाग के, तेरी भेंटें गाता ।
दास निमाणा, तेरा जोगिया, गुण तेरा लिखता जाता ॥
हमारी खाली, झोली मांएं, तेरे बिन ना भरती,
अच्छा नी मांएं ॥ । फिर, जैसे तेरी मर्जी ॥

चिंतापूर्णिए, चरणों में तेरे,
ला, दी मैंने अर्ज़ी,
अच्छा नी मांएं ॥ । फिर, जैसे तेरी मर्जी ॥
download bhajan lyrics (100 downloads)