माधो हम ऐसे तू ऐसा

^ਮਾਧੋ,,,,,*  ਮਾਧੋ,,,,,* l
ਮਾਧੋ,,,,,  ਮਾਧੋ*,,,,, l
ਹਮ, ਐਸੇ ਤੂ ਐਸਾ,  
ਮਾਧੋ, ਹਮ ਐਸੇ ਤੂ ਐਸਾ ll

ਹਮ ਪਾਪੀ, ਤੁਮ ਪਾਪ ਖੰਡਨ ll
ਨੀਕੋ ਠਾਕੁਰ ਦੇਸਾ*,,, ll
^ਮਾਧੋ,,,,,*  ਮਾਧੋ,,,,,* l
ਮਾਧੋ,,,,,  ਮਾਧੋ*,,,,, l
ਹਮ, ਐਸੇ ਤੂ ਐਸਾ,  
ਮਾਧੋ, ਹਮ ਐਸੇ ਤੂ ਐਸਾ ll

ਹਮ ਮੈਲੇ, ਤੁਮ ਊਜਲ ਕਰਤੇ ll
ਹਮ ਨਿਰਗੁਨ ਤੂ ਦਾਤਾ*,,, ll
ਹਮ ਮੂਰਖ, ਤੁਮ ਚਤੁਰ ਸਿਆਣੇ ll
ਤੁਮ ਚਤੁਰ ਸਿਆਣੇ, ਤੁਮ ਚਤੁਰ ਸਿਆਣੇ l
ਤੂ ਸਰਬ ਕਲਾ ਕਾ ਗਿਆਤਾ*,,, ll
^ਮਾਧੋ,,,,,*  ਮਾਧੋ,,,,,* l
ਮਾਧੋ,,,,,  ਮਾਧੋ*,,,,, l
ਹਮ, ਐਸੇ ਤੂ ਐਸਾ,  
ਮਾਧੋ, ਹਮ ਐਸੇ ਤੂ ਐਸਾ ll

ਤੁਮ ਸਭ ਸਾਜੇ, ਸਾਜਿ ਨਿਵਾਜੇ ll
ਜੀਉ ਪਿੰਡੁ ਦੇ ਪ੍ਰਾਨਾ*,,, ll
ਨਿਰਗੁਨੀਆਰੇ, ਗੁਨੁ ਨਹੀ ਕੋਈ ll
ਗੁਨੁ ਨਹੀ ਕੋਈ, ਗੁਨੁ ਨਹੀ ਕੋਈ l

ਹਮ ਅਵਗੁਣਿ ਭਰੇ, ਏਕੁ ਗੁਣੁ ਨਾਹੀ l
ਏਕੁ ਗੁਣੁ ਨਾਹੀ, ਏਕੁ ਗੁਣੁ ਨਾਹੀ l
ਅੰਮ੍ਰਿਤੁ ਛਾਡਿ, ਬਿਖੈ ਬਿਖੁ ਖਾਈ ॥
ਮਾਯਾ ਮੋਹ, ਭਰਮ ਪੈ ਭੂਲੇ l
ਸੁਤ ਦਾਰਾ, ਸਿਉ ਪ੍ਰੀਤਿ ਲਗਾਈ ॥
ਇਕੁ ਉਤਮ ਪੰਥੁ, ਸੁਨਿਓ ਗੁਰ ਸੰਗਤਿ l
ਤਿਹ ਮਿਲੰਤ, ਜਮ ਤ੍ਰਾਸ ਮਿਟਾਈ ॥
ਇਕ ਅਰਦਾਸਿ*, ਭਾਟ ਕੀਰਤਿ ਕੀ l
ਗੁਰ ਰਾਮਦਾਸ,ਰਾਖਹੁ ਸਰਣਾਈ ॥
ਗੁਰ ਰਾਮਦਾਸ, ਗੁਰ ਰਾਮਦਾਸ l

ਨਿਰਗੁਨੀਆਰੇ, ਗੁਨੁ ਨਹੀ ਕੋਈ l
ਤੁਮ ਦਾਨੁ ਦੇਹੁ ਮਿਹਰਵਾਨਾ*,,, ll
^ਮਾਧੋ,,,,,*  ਮਾਧੋ,,,,,* l
ਮਾਧੋ,,,,,  ਮਾਧੋ*,,,,, l
ਹਮ, ਐਸੇ ਤੂ ਐਸਾ,  
ਮਾਧੋ, ਹਮ ਐਸੇ ਤੂ ਐਸਾ ll

ਤੁਮ ਕਰਹੁ ਭਲਾ, ਹਮ ਭਲੋ ਨ ਜਾਨਹ l
ਤੁਮ ਸਦਾ ਸਦਾ ਦਇਆਲਾ*,,, l
ਤੁਮ ਸੁਖਦਾਈ, ਪੁਰਖ ਬਿਧਾਤੇ ll

ਰਾਮਈਆ,,, ਹਉ ਬਾਰਿਕੁ ਤੇਰਾ l
ਪ੍ਰਭੂ ਜੀ, ਹਉ ਬਾਰਿਕੁ ਤੇਰਾ l
ਕਾਹੇ ਨ ਖੰਡਸਿ*, ਅਵਗਨੁ ਮੇਰਾ l
ਸੁਤੁ ਅਪਰਾਧ, ਕਰਤ ਹੈ ਜੇਤੇ l
ਜਨਨੀ ਚੀਤਿ, ਨ ਰਾਖਸਿ ਤੇਤੇ l
ਰਾਮਈਆ,,,* ਹਉ ਬਾਰਿਕੁ ਤੇਰਾ l

ਤੁਮ ਰਾਖਹੁ,,,
ਤੁਮ ਰਾਖਹੁ, ਅਪੁਨੇ ਬਾਲਾ*,,, ll
^ਮਾਧੋ,,,,,*  ਮਾਧੋ,,,,,* l
ਮਾਧੋ,,,,,  ਮਾਧੋ*,,,,, l
ਹਮ, ਐਸੇ ਤੂ ਐਸਾ,  
ਮਾਧੋ, ਹਮ ਐਸੇ ਤੂ ਐਸਾ ll

ਤੁਮ ਨਿਧਾਨ, ਅਟਲ ਸੁਲਿਤਾਨ ll
ਅਟਲ ਸੁਲਿਤਾਨ, ਅਟਲ ਸੁਲਿਤਾਨ l
ਜੀਅ ਜੰਤ ਸਭਿ ਜਾਚੈ*,,, ll
ਕਹੁ ਨਾਨਕ, ਹਮ ਇਹੈ ਹਵਾਲਾ ll
ਰਾਖੁ ਸੰਤਨ ਕੈ ਪਾਛੈ*,,, ll
^ਮਾਧੋ,,,,,*  ਮਾਧੋ,,,,,* l
ਮਾਧੋ,,,,,  ਮਾਧੋ*,,,,, l
ਹਮ, ਐਸੇ ਤੂ ਐਸਾ,  
ਮਾਧੋ, ਹਮ ਐਸੇ ਤੂ ਐਸਾ ll
ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਧੰਨ ਵਾਹਿਗੁਰੂ llll

ਅਪਲੋਡਰ- ਅਨਿਲਰਾਮੂਰਤੀਭੋਪਾਲ  
download bhajan lyrics (453 downloads)