मैं निमाणी करां अरजोई

मैं निमाणी करां अरजोई
किरपा निधान प्रभु ठाकुर जीयो,

तुझ बिन नैनं नींद न आवे
मोरे राम राम रहीम
मोरे राम राम रहीम
मैं निमाणी करां अरजोई

करत करीम पुरख विधाते ,
पीर बिन किवे जीन
मैं निमाणी करां अरजोई ...

दियाल होवे जन अपने
साधू संग संग दीजिये
मैं निमाणी करां अरजोई

हरी ॐ हरी कर मन मेरे
दर्शन नीच तेरा कुकर,
दया मेहर करीजे
मैं निमाणी करां अरजोई


ਮੈਂ ਨਿਮਾਣੀ, ਕਰਾਂ ਅਰਜ਼ੋਈ,
ਕਿਰਪਾ ਨਿਧਾਨ ਪ੍ਰਭ, ਠਾਕੁਰ ਜੀਓ ll

ਤੁਝ ਬਿਨ ਨੈਨਣ, ਨੀਂਦ ਨਾ ਆਵੇ,
ਮੇਰੋ ਰਾਮ, ਰਾਮ ਰਹੀਮ ll
ਮੇਰੋ ਰਾਮ, ਰਾਮ ਰਹੀਮ,,,
ਮੈਂ ਨਿਮਾਣੀ,,,,,,,,,,,,,,,,,

ਕਰਤ ਕਰੀਮ, ਪੁਰਖ ਵਿਧਾਤੇ,
ਪੀਰ ਬਿਨ, ਕਿਵੇਂ ਜੀਣ ll
ਪੀਰ ਬਿਨ, ਕਿਵੇਂ ਜੀਣ,,,
ਮੈਂ ਨਿਮਾਣੀ,,,,,,,,,,,,,,,,,

ਦਿਆਲ ਹੋਵੋ, ਜਨ ਆਪਣੇ,
ਸਾਧੂ ਸੰਗ, ਸੰਗ ਦੀਜੈ ll
ਸਾਧੂ ਸੰਗ, ਸੰਗ ਦੀਜੈ,,,
ਮੈਂ ਨਿਮਾਣੀ,,,,,,,,,,,,,,,,,

ਹਰੀ ਓਮ ਹਰੀ, ਕਰ ਮਨ ਮੇਰੇ,
ਦਰਸ਼ਨ ਨੀਚ, ਤੇਰਾ ਕੂਕਰ ll
ਦਇਆ ਮੇਹਰ, ਕਰੀਜੈ,,,
ਮੈਂ ਨਿਮਾਣੀ,,,,,,,,,,,,,,,,,
ਅਪਲੋਡਰ-ਅਨਿਲਰਾਮੂਰਤੀਭੋਪਾਲ
download bhajan lyrics (702 downloads)