कल तारण गुरु नानक आया

ਨਾਨਕ ਆਇਆ, ਨਾਨਕ ਆਇਆ,
"ਕਲਿ ਤਾਰਨ, ਗੁਰੂ ਨਾਨਕ ਆਇਆ xll" ll

ਸੁਣੀ ਪੁਕਾਰ, ਦਾਤਾਰ ਪ੍ਰਭੁ,
ਗੁਰੁ ਨਾਨਕ, ਜਗ ਮਾਹਿ ਪਠਾਇਆ* ll
ਗੁਰੁ ਨਾਨਕ, ਜਗ ਮਾਹਿ ਪਠਾਇਆ,,,
ਨਾਨਕ ਆਇਆ, ਨਾਨਕ ਆਇਆ,
ਸਤਿਨਾਮ ਪੜਿ, ਮੰਤਰ ਸੁਣਾਇਆ

ਚਰਨ ਧੋਇ, ਰਹਰਾਸਿ ਕਰਿ,
ਚਰਨਾਮ੍ਰਿਤ, ਸਿਖਾਂ ਪਿਲਾਇਆ* ll
ਚਰਨਾਮ੍ਰਿਤ, ਸਿਖਾਂ ਪਿਲਾਇਆ,,,
ਨਾਨਕ ਆਇਆ, ਨਾਨਕ ਆਇਆ,
"ਕਲਿ ਤਾਰਨ, ਗੁਰੂ ਨਾਨਕ ਆਇਆ xll" ll

ਪਾਰਬ੍ਰਹਮ, ਪੂਰਨ ਬ੍ਰਹਮ,
ਕਲਿਜੁਗ ਅੰਦਰਿ, ਇਕ ਦਿਖਾਇਆ* ll
ਕਲਿਜੁਗ ਅੰਦਰਿ, ਇਕ ਦਿਖਾਇਆ,,,
ਨਾਨਕ ਆਇਆ, ਨਾਨਕ ਆਇਆ,
"ਕਲਿ ਤਾਰਨ, ਗੁਰੂ ਨਾਨਕ ਆਇਆ xll" ll

ਚਾਰੇ ਪੈਰ, ਧਰਮ ਦੇ,
ਚਾਰਿ ਵਰਨ, ਇਕ ਵਰਨੁ ਕਰਾਇਆ* ll
ਚਾਰਿ ਵਰਨ, ਇਕ ਵਰਨੁ ਕਰਾਇਆ,,,
ਨਾਨਕ ਆਇਆ, ਨਾਨਕ ਆਇਆ,
"ਕਲਿ ਤਾਰਨ, ਗੁਰੂ ਨਾਨਕ ਆਇਆ xll" ll

ਰਾਣਾ ਰੰਕ, ਬਰਾਬਰੀ,
ਪੈਰੀਂ ਪਵਣਾ, ਜਗਿ ਵਰਤਾਇਆ* ll
ਪੈਰੀਂ ਪਵਣਾ, ਜਗਿ ਵਰਤਾਇਆ,,,
ਨਾਨਕ ਆਇਆ, ਨਾਨਕ ਆਇਆ,
"ਕਲਿ ਤਾਰਨ, ਗੁਰੂ ਨਾਨਕ ਆਇਆ xll" ll

ਉਲਟਾ ਖੇਲ, ਪਿਰੰਮ ਦਾ,
ਪੈਰਾਂ ਉਪਰਿ, ਸੀਸ ਨਿਵਾਇਆ* ll
ਪੈਰਾਂ ਉਪਰਿ, ਸੀਸ ਨਿਵਾਇਆ,,,
ਨਾਨਕ ਆਇਆ, ਨਾਨਕ ਆਇਆ,
"ਕਲਿ ਤਾਰਨ, ਗੁਰੂ ਨਾਨਕ ਆਇਆ xll" ll

ਕਲਿਜੁਗ ਬਾਬੇ, ਤਾਰਿਆ,
ਸਤਿਨਾਮ ਪੜਿ, ਮੰਤਰ ਸੁਣਾਇਆ* ll
ਸਤਿਨਾਮ ਪੜਿ, ਮੰਤਰ ਸੁਣਾਇਆ,,,
ਨਾਨਕ ਆਇਆ, ਨਾਨਕ ਆਇਆ,
"ਕਲਿ ਤਾਰਨ, ਗੁਰੂ ਨਾਨਕ ਆਇਆ xll" ll

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (481 downloads)