बुगनी मैया दी

इक बुगनी लाई ए, विच पैसे पाउँदा आ,
जद पैसे जुड़ जावन, दर भज्या आउंदा आ,
तेरी रहमत दे सदके, तेरा दर्शन पाउँदा आ,
इक बुगनी लाई ए.....

तेरी बुगनी ते अमिये, जय माता दी लिख्या ए,
तू आप बुलाउंदी ए, मैनु जलवा दिखया ए,
जो मेहरा होईया मेरे नाल, मैं सुफ़ना सुनाउँदा आ,
इक बुगनी लाई ए.....

जद दी बुगनी लाई ए, कोई कमी ना रखी ए,
झूठा ए जग सारा, तेरी ममता सच्ची ए,
सोहना ए दर तेरा, जा के आस पुगाउंदा आ,
इक बुगनी लाई ए.....

मैं बस तेरे दर दा, मुद्ता तो गुलाम है माँ,
तेरे नाम दा लविश हरदम, करदा गुणगान है माँ,
तेरे दर दी दूड़ दाती, मथे नाल लाउँदा आ,
इक बुगनी लाई ए.....



ਇੱਕ ਬੁਗਨੀ ਲਾਈ ਏ, ਵਿੱਚ ਪੈਸੇ ਪਾਉਂਦਾ ਆਂ ll
ਜਦ ਪੈਸੇ ਜੁੜ ਜਾਵਣ, ਦਰ ਭੱਜਿਆ ਆਉਂਦਾ ਆਂ ll
ਤੇਰੀ ਰਹਿਮਤ ਦੇ ਸਦਕੇ, ਤੇਰਾ ਦਰਸ਼ਨ ਪਾਉਂਦਾ ਆਂ,,,
ਇੱਕ ਬੁਗਨੀ ਲਾਈ ਏ, ਵਿੱਚ ਪੈਸੇ,,,,,,,,,,,,,,,,,,,,,,
v
ਤੇਰੀ ਬੁਗਨੀ ਤੇ ਅੰਮੀਏ, ਜੈ ਮਾਤਾ ਦੀ ਲਿਖਿਆ ਏ l
ਤੂੰ ਆਪ ਬੁਲਾਉਂਦੀ ਏ, ਮੈਨੂੰ ਜਲਵਾ ਦਿਖਿਆ ਏ ll
ਜੋ ਮੇਹਰਾਂ ਹੋਈਆਂ ਮੇਰੇ ਨਾਲ
, ਮੈਂ ਸੁਫ਼ਨਾ ਸੁਣਾਉਂਦਾ ਆਂ,,,
ਇੱਕ ਬੁਗਨੀ ਲਾਈ ਏ, ਵਿੱਚ ਪੈਸੇ,,,,,,,,,,,,,,,,,,,,,,
v
ਜਦ ਦੀ ਬੁਗਨੀ ਲਾਈ ਏ, ਕੋਈ ਕਮੀ ਨਾ ਰੱਖੀ ਏ l
ਝੂਠਾ ਏ ਜੱਗ ਸਾਰਾ, ਤੇਰੀ ਮਮਤਾ ਸੱਚੀ ਏ ll
ਸੋਹਣਾ ਏ ਦਰ ਤੇਰਾ, ਜਾ ਕੇ ਆਸ ਪੁਗਾਉਂਦਾ ਆਂ,,,
ਇੱਕ ਬੁਗਨੀ ਲਾਈ ਏ, ਵਿੱਚ ਪੈਸੇ,,,,,,,,,,,,,,,,,,,,,,
v
ਮੈਂ ਬਸ ਤੇਰੇ ਦਰ ਦਾ, ਮੁੱਦਤਾਂ ਤੋਂ ਗ਼ੁਲਾਮ ਹੈ ਮਾਂ l
ਤੇਰੇ ਨਾਂਅ ਦਾ ਲਵਿਸ਼ ਹਰਦਮ, ਕਰਦਾ ਗੁਣਗਾਣ ਹੈ ਮਾਂ ll
ਤੇਰੇ ਦਰ ਦੀ ਧੂੜ ਦਾਤੀ
, ਮੱਥੇ ਨਾਲ ਲਾਉਂਦਾ ਆਂ,,,
ਇੱਕ ਬੁਗਨੀ ਲਾਈ ਏ, ਵਿੱਚ ਪੈਸੇ,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (390 downloads)