असीं आ गए आ द्वारे तेरे

असीं आ गए आ द्वारे तेरे,
बई लै के तेरा नाम गुरु जी,
असीं आ गए आ द्वारे तेरे,
बई रख लै तू लाज गुरु जी,
लाज गुरु जी साडी लाज गुरु जी,
असीं आ गए आ द्वारे तेरे.....  

चरणी गुरु दे बह के खैर सुख पा लवी,
गुरु दे प्यार विच रूह असा रंग लई,
बैठे संगत च जुड़ के सारे,
बई रख लै तू लाज गुरु जी,
असीं आ गए आ द्वारे तेरे.....  

तेरी ही रज़ा दे विच ज़िंदगी गुजारनी,
होवे ना कोई दुःख भावे, जान पै जाये वारनी,
तैथों फ़िक्के ने अंबर दे तारे,
बई रख लै तू लाज गुरु जी,
असीं आ गए आ द्वारे तेरे.....  

गुरु बिना बचे ना कोई दुनिया पुकारदी,
हुन ना विछोड़ा तेरा जिंदड़ी सहारदी,
गुरु जी लभदे ने, साथ तैथों प्यारे,
बई रख लै तू लाज गुरु जी,
असीं आ गए आ द्वारे तेरे.....  

रेहमत नज़र दी भगता उत्ते रखनी,
देवे शुकराने वे संभाल साडी रखनी,
बैठे गुरु जी, बोलदे सारे,
बई रख लै तू लाज गुरु जी,
असीं आ गए आ द्वारे तेरे.....  



ਅਸੀਂ ਆ ਗਏ ਆਂ, ਦਵਾਰੇ ਤੇਰੇ,
ਬਈ ਲੈ ਕੇ ਤੇਰਾ, ਨਾਮ ਗੁਰੂ ਜੀ l
ਅਸੀਂ ਆ ਗਏ ਆਂ, ਦਵਾਰੇ ਤੇਰੇ,
ਬਈ ਰੱਖ ਲੈ ਤੂੰ, ਲਾਜ਼ ਗੁਰੂ ਜੀ ll
ਲਾਜ਼ ਗੁਰੂ ਜੀ, ਸਾਡੀ ਲਾਜ਼ ਗੁਰੂ ਜੀ l
ਅਸੀਂ ਆ ਗਏ ਆਂ, ਦਵਾਰੇ ਤੇਰੇ,,,,,,,,,,,,,,,,,,,,

ਚਰਣੀ ਗੁਰੂ ਦੇ ਬਹਿ ਕੇ, ਖ਼ੈਰ ਸੁੱਖ ਪਾ ਲਵੀਂ l
ਗੁਰੂ ਦੇ ਪਿਆਰ ਵਿੱਚ, ਰੂਹ ਅਸਾਂ ਰੰਗ ਲਈ ll
ਬੈਠੇ ਸੰਗਤ 'ਚ lll ਜੁੜ ਕੇ ਸਾਰੇ,
ਬਈ ਰੱਖ ਲੈ ਤੂੰ, ਲਾਜ਼ ਗੁਰੂ ਜੀ,,,
ਅਸੀਂ ਆ ਗਏ ਆਂ, ਦਵਾਰੇ ਤੇਰੇ,,,,,,,,,,,,,,,,,,F

ਤੇਰੀ ਹੀ ਰਜ਼ਾ ਦੇ ਵਿੱਚ, ਜਿੰਦਗੀ ਗੁਜ਼ਾਰਨੀ l  
ਹੋਵੇ ਨਾ ਕੋਈ ਦੁੱਖ ਭਾਵੇਂ, ਜਾਨ ਪੈ ਜਾਏ ਵਾਰਨੀ ll
ਤੈਥੋਂ ਫਿੱਕੇ ਨੇ lll ਅੰਬਰ ਦੇ ਤਾਰੇ,
ਬਈ ਰੱਖ ਲੈ ਤੂੰ, ਲਾਜ਼ ਗੁਰੂ ਜੀ,,,
ਅਸੀਂ ਆ ਗਏ ਆਂ, ਦਵਾਰੇ ਤੇਰੇ,,,,,,,,,,,,,,,,,,F

ਗੁਰੂ ਬਿਨਾਂ ਬਚੇ ਨਾ ਕੋਈ, ਦੁਨੀਆਂ ਪੁਕਾਰਦੀ l
ਹੁਣ ਨਾ ਵਿਛੋੜਾ ਤੇਰਾ, ਜਿੰਦੜੀ ਸਹਾਰਦੀ ll
ਗੁਰੂ ਜੀ ਲੱਭਦੇ ਨੇ lll ਸਾਥ ਤੈਥੋਂ ਪਿਆਰੇ,
ਬਈ ਰੱਖ ਲੈ ਤੂੰ, ਲਾਜ਼ ਗੁਰੂ ਜੀ,,,
ਅਸੀਂ ਆ ਗਏ ਆਂ, ਦਵਾਰੇ ਤੇਰੇ,,,,,,,,,,,,,,,,,,F

ਰਹਿਮਤ ਨਜ਼ਰ ਦੀਆਂ, ਰੀਆ ਉੱਤੇ ਰੱਖਣੀ l
ਦੇਵੇਂ ਸ਼ੁਕਰਾਨੇ ਵੇ, ਸੰਭਾਲ ਸਾਡੀ ਰੱਖਣੀ ll
ਬੈਠੇ ਗੁਰੂ ਜੀ lll ਬੋਲਦੇ ਸਾਰੇ,
ਬਈ ਰੱਖ ਲੈ ਤੂੰ, ਲਾਜ਼ ਗੁਰੂ ਜੀ,,,
ਅਸੀਂ ਆ ਗਏ ਆਂ, ਦਵਾਰੇ ਤੇਰੇ,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (372 downloads)