करदे साडे लेख दातिए। कालया तो चिट्टे,
आजा मार शेरां वालिए,, जय हो,, मेहरा दे छिट्टे,
आजा मार मेहरा वालिए, मेहरा दे छिट्टे।
दर्श तेरे दी आस लगा के बैठे भगत प्यारे,
नाम तेरे दे रंग च रंगे, बोलन पये जैकारे,
कना दे विच रस घोलदे, बोल ओहना दे मीठे,
आजा मार शेरां वालिए,, जय हो,, मेहरा दे....
भवन तेरे दे अग्गे खड़के, करदे हां फरियादा,
श्रद्धा भेट चढ़ा के तेरी, पाउनिया अज्ज मुरादा,
आउंदी तेरी शेर सवारी, किधरे ना माँ दिसे,
आजा मार शेरां वालिए,, जय हो,, मेहरा दे....
मेहरा करके मेहरावाली, साडी मुश्किल हल करो,
मर जाना तेरा भगत कहे, साडे सिर ते हथ धरो,
संगता दे ए मान दातिए, पै ना जावन फ़िक्के,
आजा मार शेरां वालिए,, जय हो,, मेहरा दे....
ਕਰਦੇ ਸਾਡੇ, ਲੇਖ਼ ਦਾਤੀਏ* ll, ਕਾਲਿਆਂ ਤੋਂ ਚਿੱਟੇ ,
ਆਜਾ ਮਾਰ ਸ਼ੇਰਾਂ ਵਾਲੀਏ,,, ਜੈ ਹੋ ll, ਮੇਹਰਾਂ ਦੇ ਛਿੱਟੇ l
ਆਜਾ ਮਾਰ ਮੇਹਰਾਂ ਵਾਲੀਏ, ਮੇਹਰਾਂ ਦੇ ਛਿੱਟੇ l
( ਜੀ )
ਦਰਸ਼ ਤੇਰੇ ਦੀ, ਆਸ ਲਗਾ ਕੇ, "ਬੈਠੇ ਭਗਤ ਪਿਆਰੇ" l
ਨਾਮ ਤੇਰੇ ਦੇ, ਰੰਗ 'ਚ ਰੰਗੇ, "ਬੋਲਣ ਪਏ ਜੈਕਾਰੇ" ll
ਕੰਨਾਂ ਦੇ ਵਿੱਚ, ਰਸ ਘੋਲ੍ਹਦੇ* ll, ਬੋਲ ਓਹਨਾਂ ਦੇ ਮਿੱਠੇ,
ਆਜਾ ਮਾਰ ਸ਼ੇਰਾਂ ਵਾਲੀਏ,,, ਜੈ ਹੋ ll, ਮੇਹਰਾਂ,,,,,,,,,,,,,
( ਜੀ )
ਭਵਨ ਤੇਰੇ ਦੇ, ਅੱਗੇ ਖੜ੍ਹ ਕੇ, "ਕਰਦੇ ਹਾਂ ਫਰਿਆਦਾਂ" l
ਸ਼ਰਧਾ ਭੇਟ, ਚੜ੍ਹਾ ਕੇ ਤੇਰੀ, "ਪਾਉਣੀਆਂ ਅੱਜ ਮੁਰਾਦਾਂ" ll
ਆਉਂਦੀ ਤੇਰੀ, ਸ਼ੇਰ ਸਵਾਰੀ* ll, ਕਿੱਧਰੇ ਨਾ ਮਾਂ ਦਿੱਸੇ,
ਆਜਾ ਮਾਰ ਸ਼ੇਰਾਂ ਵਾਲੀਏ,,, ਜੈ ਹੋ ll, ਮੇਹਰਾਂ,,,,,,,,,,,,,
( ਜੀ )
ਮੇਹਰਾਂ ਕਰਕੇ, ਮੇਹਰਾਂ ਵਾਲੀ, "ਸਾਡੀ ਮੁਸ਼ਕਿਲ ਹੱਲ ਕਰੋ" l
ਮਰ ਜਾਣਾ, ਤੇਰਾ ਭਗਤ ਕਹੇ, "ਸਾਡੇ ਸਿਰ ਤੇ ਹੱਥ ਧਰੋ" ll
ਸੰਗਤਾਂ ਦੇ ਏਹ, ਮਾਣ ਦਾਤੀਏ* ll, ਪੈ ਨਾ ਜਾਵਣ ਫਿੱਕੇ,
ਆਜਾ ਮਾਰ ਸ਼ੇਰਾਂ ਵਾਲੀਏ,,, ਜੈ ਹੋ ll, ਮੇਹਰਾਂ,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ