ਘੋਟ ਮਲੰਗਾ ਪੀ ਲੈ ਬੂਟੀ

ਘੋਟ ਮਲੰਗਾ, ਪੀ ਲੈ ਬੂਟੀ, ਸ਼ਿਵ ਜੀ ਦੇ ਨਾਮ ਦੀ ॥
ਸ਼ਿਵ ਜੀ ਦੇ ਨਾਮ ਦੀ, ਭੋਲੇ ਦੇ ਨਾਮ ਦੀ ॥
ਹੋ ਘੋਟ ਮਲੰਗਾ...ਜੈ ਹੋ ॥, ਪੀ ਲੈ ਬੂਟੀ...

ਏਹ ਬੂਟੀ, ਬ੍ਰਹਮਾ ਨੇ ਪੀਤੀ ॥
ਬ੍ਰਹਮਾ ਨੇ ਪੀ ਕੇ, ਸਾਡੇ ਵੱਲ ਕੀਤੀ ॥
ਚੜ੍ਹ ਗਈ ॥। ਬੂਟੀ, ਸ਼ਿਵ ਜੀ ਦੇ ਨਾਮ ਦੀ ॥
ਹੋ ਘੋਟ ਮਲੰਗਾ...ਜੈ ਹੋ ॥, ਪੀ ਲੈ ਬੂਟੀ...

ਏਹ ਬੂਟੀ, ਵਿਸ਼ਨੂੰ ਨੇ ਪੀਤੀ ॥
ਵਿਸ਼ਨੂੰ ਨੇ ਪੀ ਕੇ, ਸਾਡੇ ਵੱਲ ਕੀਤੀ ॥
ਚੜ੍ਹ ਗਈ ॥। ਬੂਟੀ, ਸ਼ਿਵ ਜੀ ਦੇ ਨਾਮ ਦੀ ॥
ਹੋ ਘੋਟ ਮਲੰਗਾ...ਜੈ ਹੋ ॥, ਪੀ ਲੈ ਬੂਟੀ...

ਏਹ ਬੂਟੀ, ਭੋਲੇ ਨੇ ਪੀਤੀ ॥
ਭੋਲੇ ਨੇ ਪੀ ਕੇ, ਸਾਡੇ ਵੱਲ ਕੀਤੀ ॥
ਚੜ੍ਹ ਗਈ ॥। ਬੂਟੀ, ਸ਼ਿਵ ਜੀ ਦੇ ਨਾਮ ਦੀ ॥
ਹੋ ਘੋਟ ਮਲੰਗਾ...ਜੈ ਹੋ ॥, ਪੀ ਲੈ ਬੂਟੀ...

ਏਹ ਬੂਟੀ, ਸ਼੍ਰੀ ਰਾਮ ਨੇ ਪੀਤੀ ॥
ਰਾਮ ਨੇ ਪੀ ਕੇ, ਸਾਡੇ ਵੱਲ ਕੀਤੀ ॥
ਚੜ੍ਹ ਗਈ ॥। ਬੂਟੀ, ਸ਼ਿਵ ਜੀ ਦੇ ਨਾਮ ਦੀ ॥
ਹੋ ਘੋਟ ਮਲੰਗਾ...ਜੈ ਹੋ ॥, ਪੀ ਲੈ ਬੂਟੀ...

ਏਹ ਬੂਟੀ, ਕ੍ਰਿਸ਼ਨਾ ਨੇ ਪੀਤੀ ॥
ਕ੍ਰਿਸ਼ਨਾ ਨੇ ਪੀ ਕੇ, ਸਾਡੇ ਵੱਲ ਕੀਤੀ ॥
ਚੜ੍ਹ ਗਈ ॥। ਬੂਟੀ, ਸ਼ਿਵ ਜੀ ਦੇ ਨਾਮ ਦੀ ॥
ਹੋ ਘੋਟ ਮਲੰਗਾ...ਜੈ ਹੋ ॥, ਪੀ ਲੈ ਬੂਟੀ...

ਏਹ ਬੂਟੀ, ਗਣਪਤੀ ਨੇ ਪੀਤੀ ॥
ਗਣਪਤੀ ਨੇ ਪੀ ਕੇ, ਸਾਡੇ ਵੱਲ ਕੀਤੀ ॥
ਚੜ੍ਹ ਗਈ ॥। ਬੂਟੀ, ਸ਼ਿਵ ਜੀ ਦੇ ਨਾਮ ਦੀ ॥
ਹੋ ਘੋਟ ਮਲੰਗਾ...ਜੈ ਹੋ ॥, ਪੀ ਲੈ ਬੂਟੀ...

ਏਹ ਬੂਟੀ, ਭਗਤਾਂ ਨੇ ਪੀਤੀ ॥
ਭਗਤਾਂ ਨੇ ਪੀਤੀ, ਭਰ ਭਰ ਪੀਤੀ ॥
ਚੜ੍ਹ ਗਈ ॥। ਬੂਟੀ, ਸ਼ਿਵ ਜੀ ਦੇ ਨਾਮ ਦੀ ॥
ਹੋ ਘੋਟ ਮਲੰਗਾ...ਜੈ ਹੋ ॥, ਪੀ ਲੈ ਬੂਟੀ...

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (54 downloads)