ਗੱਡੀ ਚੱਲੀ

ਗੱਡੀ ਚੱਲੀ
=======
ਗੱਡੀ ਚੱਲੀ, ਗੱਡੀ ਚੱਲੀ, ਗੱਡੀ ਚੱਲੀ ll
ਮਾਂ ਦੇ ਦਰਬਾਰ ਨੂੰ*,,,ਹੋ,,,
ਪਾਉਣ, ਮਾਂ ਦੇ ਪਿਆਰ ਨੂੰ*,,,ਹੋ,,, ll,
ਚਿੱਠੀ, ਵੈਸ਼ਣੋਂ ਨੇ, ਸਾਰੀਆਂ ਨੂੰ ਘੱਲ੍ਹੀ  ,,,
ਗੱਡੀ ਚੱਲੀ, ਗੱਡੀ ਚੱਲੀ, ਗੱਡੀ ਚੱਲੀ ll
^ਜੈ ਜੈ, ਜੈ ਜੈ ਜੈ, ਜੈ ਮਾਂ, xll

ਗੱਡੀ, ਦੇ ਵਿੱਚ, ਲੱਗਣ ਜੈਕਾਰੇ l
ਨੱਚਦੇ, ਗਾਉਂਦੇ, ਭਗਤ ਪਿਆਰੇ ll
ਮਾਰ, ਦੇ ਨੇ, ਤਾੜੀਆਂ*,,,ਹੋ,,, ll,
ਹੋ ਕੇ, ਨਾਮ ਦੇ, ਨਸ਼ੇ ਦੇ ਵਿੱਚ ਟੱਲੀ,,,
ਗੱਡੀ ਚੱਲੀ, ਗੱਡੀ ਚੱਲੀ, ਗੱਡੀ ਚੱਲੀ ll
^ਜੈ ਜੈ, ਜੈ ਜੈ ਜੈ, ਜੈ ਮਾਂ, xll

ਗੱਡੀ, ਚੱਲੀ, ਜੰਮੂ ਕੱਟੜੇ l
ਰੋਜ਼, ਹਜ਼ਾਰਾਂ, ਜਾਵਣ ਬੱਚੜੇ ll
ਓਹ, ਕਠਿਨ, ਚੜ੍ਹਾਈਆਂ ਚੜ੍ਹਦੇ* ,,,ਹੋ,,, ll,  
ਕਹਿੰਦੇ, ਗੁਫ਼ਾ ਵਿੱਚ, ਮਿਲਦੀ ਤਸੱਲੀ,,,
ਗੱਡੀ ਚੱਲੀ, ਗੱਡੀ ਚੱਲੀ, ਗੱਡੀ ਚੱਲੀ ll
^ਜੈ ਜੈ, ਜੈ ਜੈ ਜੈ, ਜੈ ਮਾਂ, xll

ਰਾਜੂ ਵੀ, ਹਰੀ ਪੁਰੀਆ, ਤਿਆਰ ਏ l
ਸ਼ਾਹ ਕੋਟੀ, ਪੂਰਨ ਦਾ, ਚੱਲਾ ਪਰਿਵਾਰ ਏ ll
ਸਲੀਮ, ਦੇਖੋ, ਭੇਟਾਂ ਗਾਂਵਦਾ*,,,ਹੋ,,, ll
ਨਾਲੇ, ਮਥਰੋ, ਵਜਾਉਂਦੀ ਏ ਟੱਲੀ,,,
ਗੱਡੀ ਚੱਲੀ, ਗੱਡੀ ਚੱਲੀ, ਗੱਡੀ ਚੱਲੀ ll
^ਜੈ ਜੈ, ਜੈ ਜੈ ਜੈ, ਜੈ ਮਾਂ, xll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (176 downloads)