ਮੇਲਾ, ਆਇਆ ਸ਼ੇਰਾਂਵਾਲੀ ਦਾ ll

ਮੇਲਾ ਆਇਆ ਸ਼ੇਰਾਂਵਾਲੀ ਦਾ
====================
ਕਰ ਲਓ, ਤਿਆਰੀਆਂ ਜੀ,
ਮੇਲਾ, ਆਇਆ ਸ਼ੇਰਾਂਵਾਲੀ ਦਾ ll
( ਮੇਲਾ, ਸ਼ੇਰਾਂਵਾਲੀ ਦਾ )
ਰੌਣਕਾਂ ਨੇ, ਭਾਰੀਆਂ ਜੀ,
ਮੇਲਾ, ਆਇਆ ਸ਼ੇਰਾਂਵਾਲੀ ਦਾ l
( ਮੇਲਾ, ਸ਼ੇਰਾਂਵਾਲੀ ਦਾ )
ਕਰ ਲਓ, ਤਿਆਰੀਆਂ ਜੀ,
ਮੇਲਾ, ਆਇਆ ਸ਼ੇਰਾਂਵਾਲੀ ਦਾ ll
( ਮੇਲਾ, ਸ਼ੇਰਾਂਵਾਲੀ ਦਾ )

ਇੱਕ, ਵਾਰੀ ਵੇਖੋ, ਸ਼ੇਰਾਂਵਾਲੀ ਦਰ ਜਾ ਕੇ* l
ਉੱਡ ਜਾਣ, ਦੁੱਖ ਗਮ, ਸਾਰੇ ਪਰ ਲਾ ਕੇ* ll
ਮੁੱਕਣ, ਬਿਮਾਰੀਆਂ ਜੀ,
ਮੇਲਾ, ਆਇਆ ਸ਼ੇਰਾਂਵਾਲੀ ਦਾ,,,
( ਮੇਲਾ, ਸ਼ੇਰਾਂਵਾਲੀ ਦਾ )
ਕਰ ਲਓ, ਤਿਆਰੀਆਂ ਜੀ,,,,,,,,,,,,,,,,,

ਭਗਤਾਂ, ਪਿਆਰਿਆਂ ਦੀ, ਭੀੜ੍ਹ ਬੜੀ ਹੋਈ* l
ਦਰਸ਼ਨ, ਪਾਉਣਾ ਪਹਿਲਾਂ, ਅੱਗੇ ਅਰਜ਼ੋਈ ਏ* ll
ਉੱਡੀਕਦੇ ਨੇ, ਵਾਰੀਆਂ ਜੀ,
ਮੇਲਾ, ਆਇਆ ਸ਼ੇਰਾਂਵਾਲੀ ਦਾ,,,
( ਮੇਲਾ, ਸ਼ੇਰਾਂਵਾਲੀ ਦਾ )
ਕਰ ਲਓ, ਤਿਆਰੀਆਂ ਜੀ,,,,,,,,,,,,,,,,,

ਲੰਗਰਾਂ ਦੇ, ਨਾਲ ਵੇਖੋ, ਸੜਕਾਂ ਨੇ ਸੱਜੀਆਂ* l
ਪੇਜ਼ੀ ਤੇ, ਸਲੀਮ ਦੀਆਂ, ਸੀ ਡੀਆਂ ਨੇ ਲੱਗੀਆਂ* ll
ਭੇਟਾਂ ਨੇ, ਪਿਆਰਿਆਂ ਜੀ,
ਮੇਲਾ, ਆਇਆ ਸ਼ੇਰਾਂਵਾਲੀ ਦਾ,,,
( ਮੇਲਾ, ਸ਼ੇਰਾਂਵਾਲੀ ਦਾ )
ਕਰ ਲਓ, ਤਿਆਰੀਆਂ ਜੀ,,,,,,,,,,,,,,,,,
download bhajan lyrics (158 downloads)