जेहडां राधे राधे गावे ओहदी लग्गे हाजरी

जेहड़ा, राधे राधे, गावे ओहदी, लग्गे हाज़री ।
जेहड़ा, श्याम श्याम, गावे ओहदी, लग्गे हाज़री ।
ओहदी, लग्गे हाज़री, ओहदी, लग्गे हाज़री ॥
जेहड़ा, ताड़ियाँ, वजावे ओहदी, लग्गे हाज़री ।
जेहड़ा, राधे राधे, गावे ओहदी, लग्गे हाज़री ॥

मैं, वृंदावन, जावां, आपणे, श्याम दा, दर्शन पावां ॥
जेहड़ा, वृंदावन, जावे ओहदी, लग्गे हाज़री ॥
जेहड़ा, राधे राधे, गावे...

मैं, जंगलां च जावां, ओथों, चंदन लिआवां ॥
जेहड़ा, तिलक, लगावे ओहदी, लग्गे हाज़री ॥
जेहड़ा, राधे राधे, गावे...

कृष्ण, कन्हैया मेरा, बंसी वजईया ॥
जेहड़ा, दर्शन, पावे ओहदी, लग्गे हाज़री ॥
जेहड़ा, राधे राधे, गावे...

मैं, माखन, मिश्री लिआवां, आपणे, श्याम नूं, भोग लगावां ॥
जेहड़ा, भोग, लगावे ओहदी, लग्गे हाज़री ॥
जेहड़ा, राधे राधे, गावे...

मैं, वृंदावन जावां, ओथों मक्खन लिआवां ॥
जेहड़ा, मक्खन, खिलावे ओहदी, लग्गे हाज़री ॥
जेहड़ा, राधे राधे, गावे...

मैं, सति, संग जावां, आपणे, श्याम दे, भजन सुणावां ॥
जेहड़ा, भजन, सुणावे ओहदी, लग्गे हाज़री ॥
जेहड़ा, राधे राधे, गावे...

अपलोडर- अनिलरामूरतीभोपाल


ਜੇਹੜਾ, ਰਾਧੇ ਰਾਧੇ, ਗਾਵੇ ਓਹਦੀ, ਲੱਗੇ ਹਾਜ਼ਰੀ ।
ਜੇਹੜਾ, ਸ਼ਿਆਮ ਸ਼ਿਆਮ, ਗਾਵੇ ਓਹਦੀ, ਲੱਗੇ ਹਾਜ਼ਰੀ ।
ਓਹਦੀ, ਲੱਗੇ ਹਾਜ਼ਰੀ, ਓਹਦੀ, ਲੱਗੇ ਹਾਜ਼ਰੀ ॥
ਜੇਹੜਾ, ਤਾੜੀਆਂ, ਵਜਾਵੇ ਓਹਦੀ, ਲੱਗੇ ਹਾਜ਼ਰੀ ।
ਜੇਹੜਾ, ਰਾਧੇ ਰਾਧੇ, ਗਾਵੇ ਓਹਦੀ, ਲੱਗੇ ਹਾਜ਼ਰੀ ॥

ਮੈਂ, ਵ੍ਰਿੰਦਾਵਨ, ਜਾਵਾਂ,
ਆਪਣੇ, ਸ਼ਿਆਮ ਦਾ, ਦਰਸ਼ਨ ਪਾਵਾਂ ॥
ਜੇਹੜਾ, ਵ੍ਰਿੰਦਾਵਨ, ਜਾਵੇ ਓਹਦੀ, ਲੱਗੇ ਹਾਜ਼ਰੀ ॥
ਜੇਹੜਾ, ਰਾਧੇ ਰਾਧੇ, ਗਾਵੇ...

ਮੈਂ, ਜੰਗਲਾਂ ਚ ਜਾਵਾਂ, ਓਥੋਂ, ਚੰਦਨ ਲਿਆਵਾਂ ॥
ਜੇਹੜਾ, ਤਿਲਕ, ਲਗਾਵੇ ਓਹਦੀ, ਲੱਗੇ ਹਾਜ਼ਰੀ ॥
ਜੇਹੜਾ, ਰਾਧੇ ਰਾਧੇ, ਗਾਵੇ...

ਕ੍ਰਿਸ਼ਨ, ਕਨ੍ਹਈਆ ਮੇਰਾ, ਬੰਸੀ ਵਜਈਆ ॥
ਜੇਹੜਾ, ਦਰਸ਼ਨ, ਪਾਵੇ ਓਹਦੀ, ਲੱਗੇ ਹਾਜ਼ਰੀ ॥
ਜੇਹੜਾ, ਰਾਧੇ ਰਾਧੇ, ਗਾਵੇ...

ਮੈਂ, ਮਾਖਨ, ਮਿਸ਼ਰੀ ਲਿਆਵਾਂ,
ਆਪਣੇ, ਸ਼ਿਆਮ ਨੂੰ, ਭੋਗ ਲਗਾਵਾਂ ॥
ਜੇਹੜਾ, ਭੋਗ, ਲਗਾਵੇ ਓਹਦੀ, ਲੱਗੇ ਹਾਜ਼ਰੀ ॥
ਜੇਹੜਾ, ਰਾਧੇ ਰਾਧੇ, ਗਾਵੇ...

ਮੈਂ, ਵ੍ਰਿੰਦਾਵਨ ਜਾਵਾਂ, ਓਥੋਂ ਮੱਖਣ ਲਿਆਵਾਂ ॥
ਜੇਹੜਾ, ਮੱਖਣ, ਖਿਲਾਵੇ ਓਹਦੀ, ਲੱਗੇ ਹਾਜ਼ਰੀ ॥
ਜੇਹੜਾ, ਰਾਧੇ ਰਾਧੇ, ਗਾਵੇ...

ਮੈਂ, ਸਤਿਸੰਗ ਜਾਵਾਂ,
ਆਪਣੇ, ਸ਼ਿਆਮ ਦੇ, ਭਜਨ ਸੁਣਾਵਾਂ ॥
ਜੇਹੜਾ, ਭਜਨ, ਸੁਣਾਵੇ ਓਹਦੀ, ਲੱਗੇ ਹਾਜ਼ਰੀ ॥
ਜੇਹੜਾ, ਰਾਧੇ ਰਾਧੇ, ਗਾਵੇ...

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (44 downloads)