ਬੈਠੀ ਖੋਲ੍ਹ ਭੰਡਾਰ ਝੋਲੀਆਂ ਭਰਦੀ ਏ /बैठी खोल भंडार झोलियाँ भरदी ए

ਬੈਠੀ ਖੋਲ੍ਹ ਭੰਡਾਰ ਝੋਲੀਆਂ ਭਰਦੀ ਏ
===================
ਬੈਠੀ, ਖੋਲ੍ਹ ਭੰਡਾਰ, ਝੋਲੀਆਂ ਭਰਦੀ ਏ ॥
ਤਿੰਨ, ਲੋਕਾਂ ਦੀ, ਮਾਲਿਕ ਦਾਤੀ ॥
ਸਭ ਦੀ, ਪਾਲਣਹਾਰ,, ਝੋਲੀਆਂ ਭਰਦੀ ਏ...
ਬੈਠੀ, ਖੋਲ੍ਹ ਭੰਡਾਰ...

ਦਿਨ ਹੋਵੇ ਜਾਂ, ਰਾਤ ਦਾ ਵੇਲਾ,
ਦਵਾਰ ਤੇਰੇ ਤੇ, ਲੱਗਿਆ ਮੇਲਾ ॥
ਚੌਵੀ, ਘੰਟੇ, ਖੁੱਲ੍ਹਾ ਰਹਿੰਦਾ ॥
ਤੇਰਾ, ਏਹ ਦਰਬਾਰ,, ਝੋਲੀਆਂ ਭਰਦੀ ਏ...
ਬੈਠੀ, ਖੋਲ੍ਹ ਭੰਡਾਰ...

ਬਹਿਸ ਨਾ ਕੋਈ, ਤਰਕ ਨਾ ਕੋਈ,
ਰਾਜੇ ਰੰਕ ਵਿੱਚ, ਫ਼ਰਕ ਨਾ ਕੋਈ ॥
ਜੋ,ਆਵੇ ਸੋ, ਰਾਜ਼ੀ ਜਾਵੇ ॥
ਨਾ ਕੋਈ, ਭੇਦ ਵਿਚਾਰ,, ਝੋਲੀਆਂ ਭਰਦੀ ਏ...
ਬੈਠੀ, ਖੋਲ੍ਹ ਭੰਡਾਰ...

ਦਰ, ਤੇਰੇ ਤੇ, ਹਾਜ਼ਰੀ ਭਰਕੇ,
ਦਾਤੀ, ਤੇਰੇ, ਨਾਮ ਤੇ ਸਦਕੇ ॥
ਸ਼ਾਂਤ, ਕਲਮ ਦੀ, ਬੱਲੇ ਬੱਲੇ ॥
ਸਿਫ਼ਤਾਂ, ਕਰੇ ਸੰਸਾਰ,, ਝੋਲੀਆਂ ਭਰਦੀ ਏ...
ਬੈਠੀ, ਖੋਲ੍ਹ ਭੰਡਾਰ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in hindi

बैठी खोल भंडार झोलियां भरदी ए

बैठी, खोल भंडार, झोलियां भरदी ए ॥
तिन, लोकां दी, मालिक दाती ॥
सब दी, पालनहार,, झोलियां भरदी ए...
बैठी, खोल भंडार...

दिन होवे या, रात का वेला
द्वार तेरे पे, लग्गया मेला ॥
चौबीस, घंटे, खुला रहिंदा ॥
तेरा, ये दरबार,, झोलियां भरदी ए...
बैठी, खोल भंडार...

बहस ना कोई, तर्क ना कोई
राजे रंक में, फर्क ना कोई ॥
जो, आवे सो, राज़ी जावे ॥
ना कोई, भेद विचार,, झोलियां भरदी ए...
बैठी, खोल भंडार...

दर, तेरे पे, हाजरी भरके
दाती, तेरे, नाम पे सदके ॥
शांत, कलम की, बल्ले बल्ले ॥
सिफतां, करे संसार,, झोलियां भरदी ए...
बैठी, खोल भंडार...
download bhajan lyrics (195 downloads)