ਲਾਲ ਚੋਲਾ ਵੀ ਮਾਂ ਦਾ ਸਵਾ ਲਿਆ/लाल चोला वी माँ दा स्वां लिया

ਲਾਲ ਚੋਲਾ ਵੀ ਮਾਂ ਦਾ ਸਵਾ ਲਿਆ
====================
( ਦੇਵੋ ਨੀ ਵਧਾਈ, ਮੈਨੂੰ ਰਲਮਿਲ ਸਾਰੇ,
ਤੇ ਮੇਰੀ ਮਾਂ ਦਾ, ਜਾਗਾ ਆਇਆ ।
ਖੁਸ਼ੀਆਂ ਚੁਫ਼ੇਰੇ, ਰੌਣਕਾਂ ਨੇ ਵੇਹੜੇ,
ਤੇ ਮੇਰੀ ਮਾਂ ਨੇ, ਦਿਨ ਐਹ ਦਿਖਾਇਆ ॥ )

ਲਈਆਂ ਚੂੜੀਆਂ ॥ ਖ਼ਰੀਦ ਮੈਂ, ਮਾਂ ਦੇ ਲਈ,
ਲਾਲ, ਚੋਲਾ ਵੀ ਮਾਂ ਦਾ, ਸਵਾ ਲਿਆ ॥
ਸੁਖਾਂ, ਸੁੱਖਦੀ ਸੀ ਮੈਂ, ਕਰਾਵਾਂ ਜਗਰਾਤਾ,
ਸੁਖਾਂ, ਸੁੱਖਦੇ ਨੂੰ, ਏਹ ਦਿਨ, ਆ ਗਿਆ...
ਲਈਆਂ ਚੂੜੀਆਂ ॥ ਖਰੀਦ ਮੈਂ...

ਚਾਵਾਂ ਨਾਲ, ਮਾਂਏਂ ਤੇਰੀ, ਪਿੰਡੀਆਂ ਸਜਾਉਣੀਆਂ,
ਨਿੱਕੀ ਨਿੱਕੀ, ਕੰਜ਼ਕਾਂ ਮੈਂ, ਜੱਗ ਚ ਬੁਲਾਉਣੀਆਂ ॥
ਤੇਰੇ ਭਗਤਾਂ ਨੇ, ਉੱਚੀ ਉੱਚੀ, ਲਾਉਣੇ ਜੈਕਾਰੇ ॥
ਜਦੋਂ, ਲੰਗਰ ਵੀਰ, ਮਨਾ ਲਿਆ...
ਲਈਆਂ ਚੂੜੀਆਂ ॥ ਖਰੀਦ ਮੈਂ...

ਸ਼ੇਰ ਤੇ, ਸਵਾਰ ਹੋ ਕੇ, ਆਵੀਂ ਸ਼ੇਰਾਂ ਵਾਲੀਏ
ਸੰਗਤਾਂ ਨੂੰ, ਦਰਸ਼, ਦਿਖਾਵੀਂ ਸ਼ੇਰਾਂ ਵਾਲੀਏ ॥
ਤੇਰੇ ਦੀਦ ਦੇ, ਪਿਆਸੇ ਹੋਣੇ, ਸੰਗਤਾਂ ਦੇ ਨੈਣ ਮਾਂ ॥
ਓਹਨਾਂ, ਰਾਹਾਂ ਵਿੱਚ, ਨੈਣਾਂ ਨੂੰ, ਵਿਛਾ ਲਿਆ...
ਲਈਆਂ ਚੂੜੀਆਂ ॥ ਖਰੀਦ ਮੈਂ...

ਸ਼ਰਧਾ ਹੈ, ਪੱਕੀ ਸਾਫ਼, ਰੱਖੀ ਸਦਾ ਨੀਤ ਮਾਂ,
ਰੱਖ, ਵਿਸ਼ਵਾਸ ਬੈਠਾ, ਅੱਜ ਵੀ ਪੁਨੀਤ ਮਾਂ ॥
ਪ੍ਰਿੰਸ, ਡੋਲਿਆ ਨੀ, ਤਾਂ ਹੀ ਦਿਨ, ਖੁਸ਼ੀਆਂ ਦਾ ਚੜ੍ਹਿਆ ॥
ਜੋ ਸੋਚਿਆ ਸੀ, ਅੱਜ ਓਹਨੇ, ਪਾ ਲਿਆ...
ਲਈਆਂ ਚੂੜੀਆਂ ॥ ਖਰੀਦ ਮੈਂ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in hindi

लाल चोला भी माँ का सवा लिया

(देवो नी बधाई, मुझको सब मिलकर,
और मेरी माँ का, जागा आया ।
खुशियाँ चारों तरफ, रौनकें हैं आँगन में,
और मेरी माँ ने, यह दिन दिखाया ॥ )

लिए चूड़ियाँ ॥ खरीदीं मैंने, माँ के लिए,
लाल, चोला भी माँ का, सवा लिया ॥
सुखों में डूबी थी मैं, कराऊँ जगरण,
सुखों में डूबे को, यह दिन आ गया...
लिए चूड़ियाँ ॥ खरीदीं मैंने...

चाव से, माँ, तेरी पिंडियाँ सजाऊँगी,
छोटी-छोटी, कन्याओं को, जग में बुलाऊँगी ॥
तेरे भक्तों ने, ऊँची-ऊँची, लगाए जयकारे ॥
जब लंगर वीर, मना लिया...
लिए चूड़ियाँ ॥ खरीदीं मैंने...

शेर पर, सवार होकर, आ माँ शेरों वाली,
संगतों को दर्शन, दिखा माँ शेरों वाली ॥
तेरे दर्शन के, प्यासे हैं, संगत के नैन माँ ॥
उन्होंने, राहों में, आँखों को बिछा लिया...
लिए चूड़ियाँ ॥ खरीदीं मैंने...

श्रद्धा है, पक्की और साफ़, रखी सदा नीत माँ,
रख विश्वास, बैठा, आज भी पवित्र माँ ॥
प्रिंस, डोला नहीं, तब ही दिन, खुशियों का चढ़ा ॥
जो सोचा था, आज उसने, पा लिया...
लिए चूड़ियाँ ॥ खरीदीं मैंने...
download bhajan lyrics (158 downloads)