मेरे मंदिर अंदर कौन बम बम भोले भोले/ਮੇਰੇ ਮੰਦਿਰ ਅੰਦਰ ਕੌਣ

ਮੇਰੇ ਮੰਦਿਰ ਅੰਦਰ ਕੌਣ

ਨੀ ਏਹ, ਕੁੰਡਲਾਂ ਵਾਲਾ ਕੌਣ,ll
( ਬੰਮ ਬੰਮ, ਭੋਲੇ ਭੋਲੇ )
ਮੇਰੇ, ਮੰਦਿਰ ਅੰਦਰ ਕੌਣ, ll
( ਬੰਮ ਬੰਮ, ਭੋਲੇ ਭੋਲੇ )

ਮੇਰਾ ਤੇ ਭੋਲ਼ਾ, ਚੰਦਾ ਵਾਲਾ ll
ਨੀ ਏਹ, ਮੁੱਕਟਾਂ ਵਾਲਾ ਕੌਣ ,
( ਬੰਮ ਬੰਮ, ਭੋਲੇ ਭੋਲੇ ) ll
ਨੀ ਏਹ, ਕੁੰਡਲਾਂ,

ਮੇਰਾ ਤੇ ਭੋਲ਼ਾ, ਨਾਗਾਂ ਵਾਲਾ ll
ਨੀ ਏਹ, ਹਾਰਾਂ ਵਾਲਾ ਕੌਣ ,,,
( ਬੰਮ ਬੰਮ ਭੋਲੇ ਭੋਲੇ ) ll
ਨੀ ਏਹ, ਕੁੰਡਲਾਂ,

ਮੇਰਾ ਤੇ ਭੋਲ਼ਾ, ਡੰਮਰੂ ਵਾਲਾ ll
ਨੀ ਏਹ, ਮੁਰਲੀ ਵਾਲਾ ਕੌਣ ,
( ਬੰਮ ਬੰਮ ਭੋਲੇ ਭੋਲੇ ) ll
ਨੀ ਏਹ, ਕੁੰਡਲਾਂ,

ਮੇਰਾ ਤੇ ਭੋਲ਼ਾ, ਜਟਾ ਵਾਲਾ ll
ਨੀ ਏਹ, ਕੁੰਡਲਾਂ ਵਾਲਾ ਕੌਣ ,ll
( ਬੰਮ ਬੰਮ, ਭੋਲੇ ਭੋਲੇ )
ਨੀ ਏਹ, ਕੁੰਡਲਾਂ,

ਮੇਰਾ ਤੇ ਭੋਲ਼ਾ, ਗੌਰਾਂ ਵਾਲਾ ll
ਨੀ ਏਹ, ਰਾਧਾ ਵਾਲਾ ਕੌਣ ,,,
( ਬੰਮ ਬੰਮ ਭੋਲੇ ਭੋਲੇ ) ll
ਨੀ ਏਹ, ਕੁੰਡਲਾਂ,

ਮੇਰਾ ਤੇ ਭੋਲ਼ਾ, ਨੰਦੀ ਵਾਲਾ ll
ਨੀ ਏਹ, ਗ‌ਊਆਂ ਵਾਲਾ ਕੌਣ ,
( ਬੰਮ ਬੰਮ ਭੋਲੇ ਭੋਲੇ ) ll
ਨੀ ਏਹ, ਕੁੰਡਲਾਂ,

ਮੇਰਾ ਤੇ ਭੋਲ਼ਾ, ਘੋਟੇ ਵਾਲਾ ll
ਨੀ ਏਹ, ਮੱਖਣ ਵਾਲਾ ਕੌਣ ,
( ਬੰਮ ਬੰਮ ਭੋਲੇ ਭੋਲੇ ) ll
ਨੀ ਏਹ, ਕੁੰਡਲਾਂ,

ਮੇਰਾ ਤੇ ਭੋਲ਼ਾ, ਪੁੱਤਾਂ ਵਾਲਾ ll
ਨੀ ਏਹ, ਸਖੀਆਂ ਵਾਲਾ ਕੌਣ ,
( ਬੰਮ ਬੰਮ ਭੋਲੇ ਭੋਲੇ ) ll
ਨੀ ਏਹ, ਕੁੰਡਲਾਂ,

ਹਰ ਹਰ ਮਹਾਂਦੇਵ
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in hindi

मेरे मंदिर अंदर कौन

नी ऐ, कुंडलों वाला कौन?
(बम बम, भोले भोले)
मेरे मंदिर अंदर कौन?
(बम बम, भोले भोले)

मेरा तो भोला, चंदा वाला,
नी ऐ, मुकुटों वाला कौन?
(बम बम, भोले भोले)
नी ऐ, कुंडलों वाला कौन?

मेरा तो भोला, नागों वाला,
नी ऐ, हारों वाला कौन?
(बम बम, भोले भोले)
नी ऐ, कुंडलों वाला कौन?

मेरा तो भोला, डमरू वाला,
नी ऐ, बंसी वाला कौन?
(बम बम, भोले भोले)
नी ऐ, कुंडलों वाला कौन?

मेरा तो भोला, जटा वाला,
नी ऐ, कुंडलों वाला कौन?
(बम बम, भोले भोले)
नी ऐ, कुंडलों वाला कौन?

मेरा तो भोला, गौरा वाला,
नी ऐ, राधा वाला कौन?
(बम बम, भोले भोले)
नी ऐ, कुंडलों वाला कौन?

मेरा तो भोला, नंदी वाला,
नी ऐ, गइयों वाला कौन?
(बम बम, भोले भोले)
नी ऐ, कुंडलों वाला कौन?

मेरा तो भोला, घोटे वाला,
नी ऐ, माखन वाला कौन?
(बम बम, भोले भोले)
नी ऐ, कुंडलों वाला कौन?

मेरा तो भोला, पुत्रों वाला,
नी ऐ, सखियों वाला कौन?
(बम बम, भोले भोले)
नी ऐ, कुंडलों वाला कौन?

हर हर महादेव

अपलोडर - अनिलराम मूर्ति भोपाल

श्रेणी
download bhajan lyrics (16 downloads)