आ गए राणीऐ जी तेरे नाम दे दीवाने/ਆ ਗਏ ਰਾਣੀਏ ਤੇਰੇ ਨਾਮ ਦੇ ਦੀਵਾਨੇ 

ਆ ਗਏ ਰਾਣੀਏ ਤੇਰੇ ਨਾਮ ਦੇ ਦੀਵਾਨੇ 

ਆ ਗਏ, ਰਾਣੀਏ, ਤੇਰੇ ਨਾਮ ਦੇ ਦੀਵਾਨੇ ll
ਨਾਮ ਦੇ, ਦੀਵਾਨੇ ਤੇਰੀਆਂ, ਜੋਤਾਂ ਦੇ ਪਰਵਾਨੇ ll
ਆ ਗਏ, ਰਾਣੀਏ, ਤੇਰੇ ਨਾਮ ਦੇ ਦੀਵਾਨੇ ll

ਕੀਹਨੇ ਕੀਹਨੇ, ਮਈਆ ਤੇਰਾ, ਭਵਨ ਬਣਾਇਆ ll
ਹੋ ਕੀਹਨੇ, ਤੇਰਾ ਚਵਰ, ਝੁਲਾਇਆ ਰਾਣੀਏ,
ਤੇਰੇ, ਨਾਮ ਦੇ ਦੀਵਾਨੇ l
ਆ ਗਏ, ਰਾਣੀਏ, ਤੇਰੇ ਨਾਮ,

ਪੰਜਾਂ, ਪੰਜਾਂ ਪਾਂਡਵਾਂ ਨੇ, ਭਵਨ ਬਣਾਇਆ ll
ਹੋ ਅਰਜੁਨ ਨੇ, ਚਵਰ, ਝੁਲਾਇਆ ਰਾਣੀਏ,
ਤੇਰੇ, ਨਾਮ ਦੇ ਦੀਵਾਨੇ l
ਆ ਗਏ, ਰਾਣੀਏ, ਤੇਰੇ ਨਾਮ,

ਸੂਹਾ ਸੂਹਾ, ਚੋਲਾ ਮਈਆ, ਅੰਗ ਵਿਰਾਜੇ ll
ਹੋ ਕੇਸਰ, ਤਿਲਕ, ਲਗਾਇਆ ਰਾਣੀਏ,
ਤੇਰੇ, ਨਾਮ ਦੇ ਦੀਵਾਨੇ l
ਆ ਗਏ, ਰਾਣੀਏ, ਤੇਰੇ ਨਾਮ,

ਪਾਨ, ਸੁਪਾਰੀ ਮਈਆ, ਧਵਜ਼ਾ ਨਾਰੀਅਲ ll
ਹੋ ਪਹਿਲੜੀ, ਭੇਂਟ, ਚੜ੍ਹਾਇਆ ਰਾਣੀਏ,
ਤੇਰੇ, ਨਾਮ ਦੇ ਦੀਵਾਨੇ l
ਆ ਗਏ, ਰਾਣੀਏ, ਤੇਰੇ ਨਾਮ,

ਨੰਗੇ ਨੰਗੇ, ਪੈਰੀਂ ਮਈਆ, ਅਕਬਰ ਆਇਆ ll
ਸੋਨੇ ਦਾ, ਛੱਤਰ, ਚੜ੍ਹਾਇਆ ਰਾਣੀਏ,
ਤੇਰੇ, ਨਾਮ ਦੇ ਦੀਵਾਨੇ l
ਆ ਗਏ, ਰਾਣੀਏ, ਤੇਰੇ ਨਾਮ,

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

आ गए रानीए तेरे नाम के दीवाने

आ गए, रानीए, तेरे नाम के दीवाने।।
नाम के, दीवाने तेरी, जोतों के परवाने।।
आ गए,
रानीए, तेरे नाम के दीवाने।।

किसने, किसने, मैया तेरा, भवन बनाया।।
हो किसने, तेरा चंवर, झुलाया रानीए,
तेरे, नाम के दीवाने।
आ गए, रानीए, तेरे नाम...

पांचों, पांचों पांडवों ने, भवन बनाया।।
हो अर्जुन ने, चंवर, झुलाया रानीए,
तेरे, नाम के दीवाने।
आ गए, रानीए, तेरे नाम...

सुहागा, सुहागा, चोला मैया, अंग विराजे।।
हो केसर, तिलक, लगाया रानीए,
तेरे, नाम के दीवाने।
आ गए, *रानीए, तेरे नाम...

पान, सुपारी मैया, ध्वजा नारियल।।
हो पहली, भेंट, चढ़ाया रानीए,
तेरे, नाम के दीवाने।
आ गए, रानीए, तेरे नाम...

नंगे, नंगे, पैरों मैया, अकबर आया।।
सोने का, छत्र, चढ़ाया रानीए,
तेरे, नाम के दीवाने।
आ गए, रानीए, तेरे नाम...

अपलोडर - अनिलरामूर्ति भोपाल

download bhajan lyrics (17 downloads)