ਚਲੋ ਭਗਤੋ ਮੰਦਿਰਾਂ ਨੂੰ ਚੱਲੀਏ
ਧੁਨ- ਮਨ ਚੱਲ ਵ੍ਰਿੰਦਾਵਨ ਚੱਲੀਏ
ਚਲੋ, ਭਗਤੋ, ਮੰਦਿਰਾਂ ਨੂੰ ਚੱਲੀਏ ll
ਜਿੱਥੇ, ਰਹਿੰਦੀ ਏ, ਸ਼ੇਰਾਂ ਵਾਲੀ ਮਾਂ ll
ਜਿੱਥੇ, ਰਹਿੰਦੀ ਏ, ਮੇਹਰਾਂ ਵਾਲੀ ਮਾਂ l
ਚਲੋ, ਭਗਤੋ, ਮੰਦਿਰਾਂ ਨੂੰ ਚੱਲੀਏ ll
ਮਈਆ, ਉੱਚਿਆਂ, ਪਹਾੜਾਂ ਉੱਤੇ ਵੱਸਦੀ l
ਓਥੇ, ਚੜ੍ਹ ਕੇ, ਚੜ੍ਹਾਈਆਂ ਚੱਲੀਏ l
ਓਥੇ, ਰਹਿੰਦੀ ਏ, ਸ਼ੇਰਾਂਵਾਲੀ ਮਾਂ ਜੀ l
ਚਲੋ, ਭਗਤੋ, ਮੰਦਿਰਾਂ ਨੂੰ ਚੱਲੀਏ,,,
ਜਿੱਥੇ, ਬਾਣ, ਗੰਗਾ ਦਾ ਪਾਣੀ ਏ l
ਓਥੇ, ਸਿਰ, ਧੋਤਾ ਮਹਾਂਰਾਣੀ ਨੇ l
ਤੂੰ ਵੀ, ਓਥੇ, ਨਹਾ ਕੇ ਆ ll
ਚਲੋ, ਭਗਤੋ, ਮੰਦਿਰਾਂ ਨੂੰ ਚੱਲੀਏ,,
ਮਾਂ ਦੀ, ਮੂਰਤ ਤੂੰ, ਮਨ 'ਚ ਵਸਾ ਲੈ l
ਮਾਂ ਦਾ, ਦਰਸ਼ਨ, ਕਰਕੇ ਤੂੰ ਆ l
ਮਾਂ ਦੀ, ਜੈ ਜੈਕਾਰ, ਤੂੰ ਬੁਲਾ l
ਚਲੋ, ਭਗਤੋ, ਮੰਦਿਰਾਂ ਨੂੰ ਚੱਲੀਏ,,
ਮਾਂ ਦੇ, ਭਵਨਾਂ ਦੀ, ਉੱਚੀ ਉੱਚੀ ਪੌੜੀਆਂ l
ਜਿੱਥੇ, ਮਿਲਦੀ ਏ, ਲਾਲਾਂ ਦੀਆਂ ਜੋੜੀਆਂ l
ਮਾਂ ਦੇ, ਦਰ ਤੇ ਤੂੰ, ਝੋਲੀ ਫੈਲਾ ll
ਚਲੋ, ਭਗਤੋ, ਮੰਦਿਰਾਂ ਨੂੰ ਚੱਲੀਏ,,
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
चलो भगतो मंदिरों को चलिए
धुन - मन चलो वृंदावन चलिए
चलो, भगतो, मंदिरों को चलिए ll
जहाँ, रहती है, शेरांवाली माँ ll
जहाँ, रहती है, मेहरों वाली माँ l
चलो, भगतो, मंदिरों को चलिए ll
मइया, ऊँचें, पहाड़ों पर बसती l
वहाँ, चढ़कर, चढ़ाइयाँ चलिए ll
वहाँ, रहती है, शेरांवाली माँ जी l
चलो, भगतो, मंदिरों को चलिए,,,
जहाँ, बाणगंगा का, पावन पानी है l
वहीं, सिर, धोया महारानी ने ll
तू भी, वहाँ, नहा के आ ll
चलो, भगतो, मंदिरों को चलिए,,,
माँ की, मूरत तू, मन में बसा ले l
माँ का, दर्शन, करके तू आ ll
माँ की, जय जयकार, तू बुला ll
चलो, भगतो, मंदिरों को चलिए,,,
माँ के, भवनों की, ऊँची ऊँची पौड़ियाँ l
जहाँ, मिलती हैं, लालाओं की जोड़ियाँ ll
माँ के, दर पर तू, झोली फैला ll
चलो, भगतो, मंदिरों को चलिए,,,
अपलोडर - अनिलरामूर्ति भोपाल