ਮੇਰੀ ਮਈਆ ਦੀ ਝਾਂਜ਼ਰ ਕਿਥੇ ਵੱਜਦੀ
ਮੇਰੀ ਮਈਆ, ਦੀ ਝਾਂਜ਼ਰ, ਕਿੱਥੇ ਵੱਜਦੀ ll
ਲਹਿਰਾਂ ਬਹਿਰਾਂ, ਹੋ ਗਈਆਂ, ਜਿੱਥੇ ਜਿੱਥੇ ਵੱਜਦੀ ll
ਝਾਂਜ਼ਰ, ਵੱਜਦੀ, ਜਵਾਲਾ ਮਾਈ,
ਜਿੱਥੇ, ਪਾਣੀ ਵਿੱਚ, ਜੋਤ ਜਗਾਈ ll
ਓ ਮੇਰੀ, ਮਈਆ, ਦੀ ਝਾਂਜ਼ਰ, ਓਥੇ ਵੱਜਦੀ l
ਸ਼ੇਰਾਂਵਾਲੀ, ਦੀ ਝਾਂਜ਼ਰ, ਓਥੇ ਵੱਜਦੀ l
ਲਹਿਰਾਂ ਬਹਿਰਾਂ, ਹੋ ਗਈਆਂ, ਜਿੱਥੇ ਜਿੱਥੇ ਵੱਜਦੀ
ਮੇਰੀ ਮਈਆ, ਦੀ ਝਾਂਜ਼ਰ, ਕਿੱਥੇ ਵੱਜਦੀ,,,,,
ਝਾਂਜ਼ਰ, ਵੱਜਦੀ, ਵੈਸ਼ਣੋਂ ਮਾਈ,
ਜਿੱਥੇ, ਪਿੰਡੀ, ਰੂਪ ਸਮਾਈ ll
ਮੇਰੀ, ਮਈਆ, ਦੀ ਝਾਂਜ਼ਰ,,,,
ਝਾਂਜ਼ਰ, ਵੱਜਦੀ, ਨੈਣਾਂ ਮਾਈ,
ਜਿੱਥੇ, ਨੈਣਾਂ 'ਚ, ਜੋਤ ਜਗਾਈ ll
ਮੇਰੀ, ਮਈਆ, ਦੀ ਝਾਂਜ਼ਰ,,,,
ਝਾਂਜ਼ਰ, ਵੱਜਦੀ, ਚਿੰਤਾਪੁਰਨੀ,
ਓਹ ਤਾਂ, ਸਭਦੀ, ਚਿੰਤਾ ਹਰਦੀ ll
ਮੇਰੀ, ਮਈਆ, ਦੀ ਝਾਂਜ਼ਰ,,,,
ਝਾਂਜ਼ਰ, ਵੱਜਦੀ, ਕਾਲਕਾ ਮਾਈ,
ਜੀਹਨੇ, ਸਾਰੀ, ਦੁਨੀਆਂ ਬਣਾਈ ll
ਮੇਰੀ, ਮਈਆ, ਦੀ ਝਾਂਜ਼ਰ,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
मेरी मइया दी झांझर कित्थे वजदी
मेरी मइया, दी झांझर, कित्थे वजदी ll
लहरां बहरां, हो गईयां, जिथे-जिथे वजदी ll
झांझर, वजदी, ज्वाला माई,
जिथे, पानी विच, जोत जगाई ll
ओ मेरी, मइया, दी झांझर, ओथे वजदी l
शेरांवाली, दी झांझर, ओथे वजदी l
लहरां बहरां, हो गईयां, जिथे-जिथे वजदी
मेरी मइया, दी झांझर, कित्थे वजदी...
झांझर, वजदी, वैष्णों माई,
जिथे, पिंडी, रूप समाई ll
मेरी, मइया, दी झांझर...
झांझर, वजदी, नैणा माई,
जिथे, नैणां 'च, जोत जगाई ll
मेरी, मइया, दी झांझर...
झांझर, वजदी, चिंतापुर्णी,
ओह तां, सब दी, चिंता हरदी ll
मेरी, मइया, दी झांझर...
झांझर, वजदी, कालका माई,
जीहणे, सारी, दुनियां बनाई ll
मेरी, मइया, दी झांझर...
अपलोडर – अनिलराममूर्ति भोपाल