ਅੱਖੀਆਂ ਖੋਲ੍ਹ ਪ੍ਰਭੂ ਵੱਲ ਵੇਖ
ਤੇਰੇ ਮਿਟ ਜਾਣ ਸਾਰੇ ਕਲੇਸ਼
ਅੱਖੀਆਂ ਖੋਲ੍ਹ ਪ੍ਰਭੂ ਵੱਲ ਦੇਖ
ਅੱਖੀਆਂ ਖੋਲ੍ਹ ਪ੍ਰਭੂ ਵੱਲ ਦੇਖ ॥
ਏਹ ਪਿੰਜਰਾ ਤੇਰਾ ਕਿਵੇਂ ਬਣਾਇਆ ॥
ਬਿਨ ਮਿੱਟੀ ਬਿਨ ਰੇਤ
ਅੱਖੀਆਂ ਖੋਲ੍ਹ ਪ੍ਰਭੂ ਵੱਲ ਦੇਖ
ਅੱਖੀਆਂ ਖੋਲ੍ਹ ਪ੍ਰਭੂ ਵੱਲ ਦੇਖ ।
ਤੇਰੇ ਮਿਟ ਜਾਣ ਸਾਰੇ...
ਏਹ ਪਿੰਜਰਾ ਮਿੱਟੀ ਦਾ ਬਣਾਇਆ ॥
ਇੱਟ ਲੱਗੀ ਨਾ ਏਕ
ਅੱਖੀਆਂ ਖੋਲ੍ਹ ਪ੍ਰਭੂ ਵੱਲ ਦੇਖ
ਅੱਖੀਆਂ ਖੋਲ੍ਹ ਪ੍ਰਭੂ ਵੱਲ ਦੇਖ ।
ਤੇਰੇ ਮਿਟ ਜਾਣ ਸਾਰੇ...
ਏਹ ਪਿੰਜਰਾ ਤੇਰਾ ਕਿਸ ਨੇ ਬਣਾਇਆ ॥
ਕਿਸ ਨੇ ਲਿੱਖ ਦਿੱਤੇ ਲੇਖ਼
ਅੱਖੀਆਂ ਖੋਲ੍ਹ ਪ੍ਰਭੂ ਵੱਲ ਦੇਖ
ਅੱਖੀਆਂ ਖੋਲ੍ਹ ਪ੍ਰਭੂ ਵੱਲ ਦੇਖ ।
ਤੇਰੇ ਮਿਟ ਜਾਣ ਸਾਰੇ...
ਏਹ ਪਿੰਜਰਾ ਮੇਰਾ ਰਾਮ ਨੇ ਬਣਾਇਆ ॥
ਵਿਧ ਮਾਤਾ ਲਿੱਖ ਦਿੱਤੇ ਲੇਖ਼
ਅੱਖੀਆਂ ਖੋਲ੍ਹ ਪ੍ਰਭੂ ਵੱਲ ਦੇਖ
ਅੱਖੀਆਂ ਖੋਲ੍ਹ ਪ੍ਰਭੂ ਵੱਲ ਦੇਖ ।
ਤੇਰੇ ਮਿਟ ਜਾਣ ਸਾਰੇ...
ਇਸ ਪਿੰਜਰੇ ਵਿੱਚ ਕੌਣ ਕੋਈ ਰਹਿੰਦਾ ॥
ਬ੍ਰਹਮਾ ਵਿਸ਼ਨੂੰ ਮਹੇਸ਼
ਅੱਖੀਆਂ ਖੋਲ੍ਹ ਪ੍ਰਭੂ ਵੱਲ ਦੇਖ
ਅੱਖੀਆਂ ਖੋਲ੍ਹ ਪ੍ਰਭੂ ਵੱਲ ਦੇਖ ।
ਤੇਰੇ ਮਿਟ ਜਾਣ ਸਾਰੇ...
ਇਸ ਪਿੰਜਰੇ ਵਿੱਚ ਜੋਤ ਪਈ ਜੱਗਦੀ ॥
ਬਿਨ ਬੱਤੀ ਬਿਨ ਤੇਲ
ਅੱਖੀਆਂ ਖੋਲ੍ਹ ਪ੍ਰਭੂ ਵੱਲ ਦੇਖ
ਅੱਖੀਆਂ ਖੋਲ੍ਹ ਪ੍ਰਭੂਵੱਲ ਦੇਖ ।
ਤੇਰੇ ਮਿਟ ਜਾਣ ਸਾਰੇ...
ਇਸ ਪਿੰਜਰੇ ਵਿੱਚ ਨੌਂ ਦਰਵਾਜ਼ੇ ॥
ਦੱਸਵਾਂ ਖੋਲ੍ਹ ਕੇ ਦੇਖ
ਅੱਖੀਆਂ ਖੋਲ੍ਹ ਪ੍ਰਭੂ ਵੱਲ ਦੇਖ
ਅੱਖੀਆਂ ਖੋਲ੍ਹ ਪ੍ਰਭੂ ਵੱਲ ਦੇਖ ।
ਤੇਰੇ ਮਿਟ ਜਾਣ ਸਾਰੇ...
ਇਸ ਪਿੰਜਰੇ ਵਿੱਚ 360 ਪੌੜੀਆਂ ॥
ਇੱਕ ਇੱਕ ਚੜ੍ਹ ਕੇ ਦੇਖ
ਅੱਖੀਆਂ ਖੋਲ੍ਹ ਪ੍ਰਭੂ ਵੱਲ ਦੇਖ
ਅੱਖੀਆਂ ਖੋਲ੍ਹ ਪ੍ਰਭੂ ਵੱਲ ਦੇਖ ।
ਤੇਰੇ ਮਿਟ ਜਾਣ ਸਾਰੇ...
ਭੱਜ ਗਿਆ ਪਿੰਜਰਾ ਤੇ ਟੁੱਟ ਗਈਆਂ ਪੌੜੀਆਂ ॥
ਹੋ ਗਿਆ ਰੇਤੋਂ ਰੇਤ
ਅੱਖੀਆਂ ਖੋਲ੍ਹ ਪ੍ਰਭੂ ਵੱਲ ਦੇਖ
ਅੱਖੀਆਂ ਖੋਲ੍ਹ ਪ੍ਰਭੂ ਵੱਲ ਦੇਖ ।
ਤੇਰੇ ਮਿਟ ਜਾਣ ਸਾਰੇ...
ਅਪਲੋਡਰ- ਅਨਿਲਰਾਮੂਰਤੀਭੋਪਾਲ
अक्खियां खोल प्रभु वल वेख
अक्खियां खोल प्रभु वल वेख,
तेरे मिट जाण सारे कलेश।
अक्खियां खोल प्रभु वल देख,
अक्खियां खोल प्रभु वल देख ॥
एह पिंजरा तेरा किवें बणाया ॥
बिन मिट्टी बिन रेत।
अक्खियां खोल प्रभु वल देख,
अक्खियां खोल प्रभु वल देख ।
तेरे मिट जाण सारे...
एह पिंजरा मिट्टी दा बणाया ॥
इट्ट लग्गी ना एक।
अक्खियां खोल प्रभु वल देख,
अक्खियां खोल प्रभु वल देख ।
तेरे मिट जाण सारे...
एह पिंजरा तेरा किस ने बणाया ॥
किस ने लिक्ख दित्ते लेख़।
अक्खियां खोल प्रभु वल देख,
अक्खियां खोल प्रभु वल देख ।
तेरे मिट जाण सारे...
एह पिंजरा मेरा राम ने बणाया ॥
विध माता लिक्ख दित्ते लेख़।
अक्खियां खोल प्रभु वल देख,
अक्खियां खोल प्रभु वल देख ।
तेरे मिट जाण सारे...
इस पिंजरे विच कौण कोई रहिंदा ॥
ब्रह्मा विशनु महेश।
अक्खियां खोल प्रभु वल देख,
अक्खियां खोल प्रभु वल देख ।
तेरे मिट जाण सारे...
इस पिंजरे विच जोत पई अग्गदी ॥
बिन बत्ती बिन तेल।
अक्खियां खोल प्रभु वल देख,
अक्खियां खोल प्रभु वल देख ।
तेरे मिट जाण सारे...
इस पिंजरे विच नौ दरवाज़े ॥
दस्सवं खोल के देख।
अक्खियां खोल प्रभु वल देख,
अक्खियां खोल प्रभु वल देख ।
तेरे मिट जाण सारे...
इस पिंजरे विच 360 पौड़ियां ॥
इक इक चड़्ह के देख।
अक्खियां खोल प्रभु वल देख,
अक्खियां खोल प्रभु वल देख ।
तेरे मिट जाण सारे...
भज्ज गया पिंजरा ते टुट्ट गईआं पौड़ियां ॥
हो गया रेतों रेत।
अक्खियां खोल प्रभु वल देख,
अक्खियां खोल प्रभु वल देख ।
तेरे मिट जाण सारे...
अपलोडर- अनिलरामूर्मूर्तिभोपाल